song lyrics / Prabh Gill / Zikar Tera lyrics  | FRen Français

Zikar Tera lyrics

Performer Prabh Gill

Zikar Tera song lyrics by Prabh Gill official

Zikar Tera is a song in Panjabi

ਹੁਣ ਤੂ ਚੰਗੀ ਨਈ ਲਗਦੀ, ਮੈਂ ਬੁਰਾ ਵੀ ਨਈ ਕਿਹੰਦਾ
ਤੇਰੀ ਗਲ ਤੇ ਕਰਦਾ ਆਂ ਪਰ ਤੇਰਾ ਨਾਮ ਨਈ ਲੈਂਦਾ
ਤੇਰਾ ਵਿਚ ਵਿਚਾਲੇ ਛੱਡ ਜਾਣਾ ਪਾਉਂਦਾ ਏ ਸੀਨੇ ਖੋ
ਜਿਕਰ ਤੇਰਾ ਛਿੜਦਾ ਮਿਹਫੀਲਾਂ ਸੁੰਨ ਜਾਂਦੀਆਂ ਹੋ
ਜਿਕਰ ਤੇਰਾ ਛਿੜਦਾ ਮਿਹਫੀਲਾਂ ਸੁੰਨ ਜਾਂਦੀਆਂ ਹੋ
ਕੰਨੀ ਪੈਂਦਾ ਨਾਮ ਤੇਰਾ ਤੇ ਅੱਖ ਪੈਂਦੀ ਏ ਰੋ
ਜਿਕਰ ਤੇਰਾ ਛਿੜਦਾ ਮਿਹਫੀਲਾਂ ਸੁੰਨ ਜਾਂਦੀਆਂ ਹੋ
ਹੁਣ ਤੂ ਚੰਗੀ ਨਈ ਲਗਦੀ

ਜਿਕਰ ਯੋਗ ਹੈ ਏ ਗੱਲ ਵੀ ਕੇ ਹਾਂ ਓਹਦੀ ਮਜਬੂਰੀ ਸੀ
ਓਹਦੀ ਜ਼ਿੰਦਗੀ ਸੇ ਕੁਝ ਫੁਟਕਲ ਮਸਲੇ
ਇਸ਼ਕ ਤੋਂ ਵਧ ਜ਼ਰੂਰੀ ਸੀ
ਮੱਘਰੂਰੀ ਸੀ ਜੋ ਮੇਰੀ ਅੱਜਕਲ
ਜੋ ਯਤਨ ਮਿਲਣ ਦਾ ਕਰੇਯਾ ਨੀ
ਮੈਂ ਆਪ ਤਾਂ ਮਰਨ ਕਿਨਾਰੇ ਆਂ
ਪਰ ਪ੍ਯਾਰ ਓਹਦੇ ਲਈ ਮਰੇਯਾ ਨੀ
ਮਰਕੇ-ਮਰਕੇ ਜਿਹਨੂੰ ਪਾਯਾ ਸੀ ਗਈ ਅੱਖ ਝਪਕਦਿਆਂ ਖੋ
ਜਿਕਰ ਤੇਰਾ ਛਿੜਦਾ ਮਿਹਫੀਲਾਂ ਸੁੰਨ ਜਾਂਦੀਆਂ ਹੋ
ਜਿਕਰ ਤੇਰਾ ਛਿੜਦਾ ਮਿਹਫੀਲਾਂ ਸੁੰਨ ਜਾਂਦੀਆਂ ਹੋ

ਕੰਨੀ ਪੈਂਦਾ ਨਾਮ ਤੇਰਾ ਤੇ ਆਖ ਪੈਂਦੀ ਏ ਰੋ
ਜਿਕਰ ਤੇਰਾ ਛਿੜਦਾ ਮਿਹਫੀਲਾਂ ਸੁੰਨ ਜਾਂਦੀਆਂ ਹੋ

ਭਾਵੇਂ ਬੀਤ ਗਏ ਕਯੀ ਅਰਸੇ
ਦਿਲ ਵਿਚ ਅੱਜ ਵੀ ਚੀਸਾਂ ਪੈਣ
ਹਾਏ ਵਿਛੱਡਣ ਵੇਲੇ ਲੱਗੀਆਂ ਚੋਟਾਂ
ਸਦਾ ਤਾਜ਼ੀਆਂ ਰਹਿਣ
ਕਿਸਮਤ ਤੋਂ ਜ਼ਯਾਦਾ ਮਿਲਦਾ ਨਈ
ਕੋਈ ਕਿੰਨੀ ਵੀ ਫਰਿਯਾਦ ਕਰੇ
ਤੈਨੂ ਭਿਣਕ ਵੀ ਕੋਈ ਹਸਰਤ ਨਾ ਦਾ
ਅੱਜ ਵੀ ਤੈਨੂ ਯਾਦ ਕਰੇ
ਬਸ ਸਾਹ ਛੱਲਾਂ ਸੀ
ਜ਼ਿੰਦਗੀ ਤਾਂ ਤੇਰੇ ਜਾਂ ਨਾ’ ਗਈ ਖਲੋ
ਜਿਕਰ ਤੇਰਾ ਛਿੜਦਾ ਮਿਹਫੀਲਾਂ ਸੁੰਨ ਜਾਂਦੀਆਂ ਹੋ
ਜਿਕਰ ਤੇਰਾ ਛਿੜਦਾ ਮਿਹਫੀਲਾਂ ਸੁੰਨ ਜਾਂਦੀਆਂ ਹੋ
ਕੰਨੀ ਪੈਂਦਾ ਨਾਮ ਤੇਰਾ ਤੇ ਆਖ ਪੈਂਦੀ ਏ ਰੋ
ਜਿਕਰ ਤੇਰਾ ਛਿੜਦਾ ਮਿਹਫੀਲਾਂ ਸੁੰਨ ਜਾਂਦੀਆਂ ਹੋ
ਹੁਣ ਤੂ ਚੰਗੀ ਨਈ ਲਗਦੀ
Lyrics copyright : legal lyrics licensed by Lyricfind.
No unauthorized reproduction of lyric.

Comments for Zikar Tera lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the camera
2| symbol at the bottom of the padlock
3| symbol to the left of the calculator
grid grid grid
grid grid grid
grid grid grid