song lyrics / Prabh Gill / Ve Dhola lyrics  | FRen Français

Ve Dhola lyrics

Performer Prabh Gill

Ve Dhola song lyrics by Prabh Gill official

Ve Dhola is a song in Panjabi

I wanna see you you
You wanna see me
I don’t wanna diss you me
I waana just we
My every night is shine & bright
Only for you, is only for you

ਹੋ ਸਾਡੀ love story ਏ ਤਾਂ
Romeo juliet ਜਿੱਦਾਂ
ਸਾਰਾ ਦਿਨ ਖਿਡੇਯਾ ਰਿਹੰਦਾ
ਜਦੋਂ ਪੁਛਹਦੀ ਹਾਣਜੀ ਕਿੱਦਾਂ
ਢੋਲਾ ਵੇ ਢੋਲਾ ਹਾਏ ਢੋਲਾ
ਚਲ ਡਟੇ ਤੇ ਚਲੀਏ ਹਾਏ ਢੋਲਾ
ਅੱਪਣ ਦੋਵੇ ਸੱਜਣਾ ਹਾਏ ਢੋਲਾ
Super hit ਬਲੀਏ
ਢੋਲਾ ਵੇ ਢੋਲਾ ਹਾਏ ਢੋਲਾ

ਹੱਥਾਂ ਵਿਚ ਹਥ ਪਾਕੇ ਆਜਾ ਚੰਨ ਮਖਣਾ
ਵੇ ਵੇਖ ਲਈਏ ਸਾਰੀ ਦੁਨੀਆ
ਤੇਰੇ day dream ਮੈਨੂ ਅੱਜ ਕਲ ਔਂਦੇ
ਕਿ ਤੂ ਦੇਖਦੀ ਮੇਰੇ ਵੀ ਹੁੰਨੀ ਆਂ
ਹੱਥਾਂ ਵਿਚ ਹਾਥ ਪਾਕੇ ਆਜਾ ਚੰਨ ਮਖਣਾ
ਵੇ ਵੇਖ ਲਈਏ ਸਾਰੀ ਦੁਨੀਆ
ਤੇਰੇ day dream ਮੈਨੂ ਅੱਜ ਕਲ ਔਂਦੇ
ਕਿ ਤੂ ਦੇਖਦੀ ਮੇਰੇ ਵੀ ਹੁੰਨੀ ਆਂ
Luck by chance ਤੂ ਮਿਲ ਗਯੀ
ਹੁੰਨ ਹੋਰ ਕਹਾ ਕਿ ਦਿਲ ਦੀ
ਤੂ ਜਦੋਂ ਜਦੋਂ ਵੀ ਮਿਲਦੀ
ਜੀ ਕਰਦਾ ਕਦੇ ਨਾ ਛਡਾ
ਢੋਲਾ ਵੇ ਢੋਲਾ ਹਾਏ ਢੋਲਾ
ਰਹਿ ਤੇਰਾ ਮਾਲੀਏ ਹਾਏ ਢੋਲਾ
ਅੱਪਣ ਦੋਵੇਇਂ ਸੱਜਣਾ ਹਾਏ ਢੋਲਾ
Super hit ਬਲੀਏ
ਢੋਲਾ ਵੇ ਢੋਲਾ ਵੇ ਢੋਲਾ

ਪਾਕੇ ਰੱਖਾਂ ਤੇਰੀ ਦਿੱਤੀ diamond ring
ਤੇ ਤੂ ਪਾਵੇਈਂ ਮੇਰਾ ਦਿੱਤਾ ਕੰਗਨਾ
Already ਮੇਰੀ ਜਦ ਬੰਨ੍ਹ ਹੀ ਗਯੀ ਤੂ
ਫਿਰ ਰੱਬ ਤੋਂ ਕਿ ਰਿਹੰਦਾ ਮੰਗਣਾ
ਪਾਕੇ ਰਾਖਾਣ ਤੇਰੀ ਦਿੱਤੀ diamond ring
ਤੇ ਤੂ ਪਾਵੇਈਂ ਮੇਰਾ ਦਿੱਤਾ ਕੰਗਨਾ
Already ਮੇਰੀ ਜਦ ਬੰਨ੍ਹ ਹੀ ਗਯੀ ਤੂ
ਫਿਰ ਰੱਬ ਤੋਂ ਕਿ ਰਿਹੰਦਾ ਮੰਗਣਾ
ਤੇਰੇ ਲਯੀ ਤੂ two seater ਲੇ ਆਯਾ
ਘੁੱਮਨੇ ਦਾ plan ਬਣਾਯਾ
ਸਚੀ ਮਾਰ ਕੇ ਬੁੱਲਾਂ ਤੇ ਜਦ
ਤੇਰੇ ਕਾਇਦੇ ਕਾਇਦੇ ਆਯਾ
ਢੋਲਾ ਵੇ ਢੋਲਾ ਹਾਏ ਢੋਲਾ
ਮੇਰੀ golden ਚੱਲੀਏ ਹਾਏ ਢੋਲਾ
ਅੱਪਣ ਦੋਵੇਇਂ ਸੱਜਣਾ ਹਾਏ ਢੋਲਾ
Super hit ਬਲੀਏ
ਢੋਲਾ ਵੇ ਢੋਲਾ ਵੇ ਢੋਲਾ

ਖੁਸ਼ਿਯਾ ਪ੍ਲਸ ਕਰੂਣ ਲਾਇਫ ਚ ਤੇਰੀ
ਤੇ ਮੈਂ minus ਕਰੂਣ ਦੁਖਦੇ
ਤੇਰੇ ਨਾਲ ਮੇਰਾ ਦੇਖ ਮੇਰੇ ਨਾਲ ਤੇਰਾ
ਕਿੰਨੇ ਸੋਹਣੇ ਲਗਦੇ ਆ ਮੁੱਖਦੇ
ਖੁਸ਼ਿਯਾ ਪ੍ਲਸ ਕਰੂਣ ਲਾਇਫ ਚ ਤੇਰੀ
ਤੇ ਮੈਂ ਮਾਇਨਸ ਕਰੂਣ ਦੁਖਦੇ
ਤੇਰੇ ਨਾਲ ਮੇਰਾ ਦੇਖ ਮੇਰੇ ਨਾਲ ਤੇਰਾ
ਕਿੰਨੇ ਸੋਹਣੇ ਲਗਦੇ ਆ ਮੁੱਖਦੇ
ਅੱਪਣ ਦੋਵੇਇਂ ਇੱਕੋ ਮਿੱਕੇ
ਰੰਗ ਹੋਣ ਕਦੇ ਨਾ ਫਿੱਕੇ
ਕੋਈ ਸਾਡੇ ਤੋਂ ਜੇਨਾ ਸਿਖੇ
ਅੱਪਣ ਪੂਰਾ ਹਿੱਕਾ ਪਾਯਾ
ਢੋਲਾ ਵੇ ਢੋਲਾ ਹਾਏ ਢੋਲਾ
ਮੇਰੀ ਇਸ਼੍ਕ਼ ਦੀ ਗਲੀਏ ਹਾਏ ਢੋਲਾ
ਅੱਪਣ ਦੋਵੇਇਂ ਸੱਜਣਾ ਹਾਏ ਢੋਲਾ
Super hit ਬਲੀਏ
ਢੋਲਾ ਵੇ ਢੋਲਾ ਵੇ ਢੋਲਾ
Lyrics copyright : legal lyrics licensed by Lyricfind.
No unauthorized reproduction of lyric.

Comments for Ve Dhola lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the helmet
2| symbol to the left of the target
3| symbol to the right of magnifying glass
grid grid grid
grid grid grid
grid grid grid