song lyrics / Prabh Gill / Teri Meri Jodi (Title Track) lyrics  | FRen Français

Teri Meri Jodi (Title Track) lyrics

Performers Prabh GillRaashi Sood

Teri Meri Jodi (Title Track) song lyrics by Prabh Gill official

Teri Meri Jodi (Title Track) is a song in Panjabi

ਤੇਰੀ ਮੇਰੀ ਜੋਡ਼ੀ ਨਾ ਲੱਖੀ ਨਾ ਕਰੋੜੀ
ਇੰਝ ਹੁੰਦੀ ਮੁਲਾਕਾਤ ਰਵੇ
ਤੇਰੀ ਮੇਰੀ ਜੋਡ਼ੀ ਨਾ ਲੱਖੀ ਨਾ ਕਰੋੜੀ
ਇੰਝ ਹੁੰਦੀ ਮੁਲਾਕਾਤ ਰਵੇ
ਤੂ ਬਾਹਾਂ ਵਿਚ ਮੇਰੇ
ਤੇ ਮੱਠੀ ਮੱਠੀ ਬਰਸਾਤ ਪਵੇ

ਤੇਰੀ ਮੇਰੀ ਜੋਡ਼ੀ ਨਾ ਲੱਖੀ ਨਾ ਕਰੋੜੀ
ਨਾ ਨ ਆ ਨਾ ਨਾ ਨਾ ਆ
ਨਾ ਨ ਆ ਨਾ ਨਾ ਨਾ ਆ
ਮੌਸਮ ਸੁਹਾਨਾ ਉੱਤੋ ਤੇਰਾ ਸ਼ਰਮੌਣਾ
ਮੇਰਾ ਦਿਲ ਮਰਜਾਨਾ ਰਿਹਾ ਬਸ ਨਾ

ਹਨ, ਮੌਸਮ ਸੁਹਾਨਾ ਵੇ ਹੋਇਆ ਮਰਜਾਨਾ
ਦੂਰ ਨਾ ਤੂ ਜਾਣਾ ਮੇਰੇ ਮਾਹਿਆ

ਏ ਕਿਨ-ਮੀਨ ਕਿਨ-ਮੀਨ ਦੀ ਬਾਰਿਸ਼ ਜੋ ਪੈਂਦੀ ਏ
ਕੰਨ ਲਾਕੇ ਸੁਣ ਲੇ ਤੂ ਗੱਲ ਦਿਲ ਦੀ ਕਿਹੰਦੀ ਏ

ਦੁਨਿਯਾ ਦੀ ਹਰ ਸ਼ੇ ਭੁਲ ਜੇ ਇੰਝ ਇਸ਼੍ਕ਼ ਚ ਖੋ ਜਾਈਏ
ਤੂ ਬਾਹਾਂ ਵਿਚ ਮੇਰੇ ਤੇ ਮੱਠੀ ਮੱਠੀ ਬਰਸਾਤ ਪਵੇ

ਤੇਰੀ ਮੇਰੀ ਜੋਡ਼ੀ
ਨਾ ਨ ਆ ਨਾ ਨਾ ਨਾ ਆ
ਨਾ ਨ ਆ ਨਾ ਨਾ ਨਾ ਆ

ਤੂ ਫਿਰੇ ਨਸ਼ੇਆਈ ਮੈਂ ਵੀ ਨੀਂਦਰ ਗਵਾਈ
ਮੈਂ ਕਰਤਾ ਸ਼ੂਦਾਈ ਤੇਰੇ ਪ੍ਯਾਰ ਨੇ (ਹਾਂ )
ਤੂ ਫਿਰੇ ਨਸ਼ੇਆਈ ਮੈਂ ਵੀ ਨੀਂਦਰ ਗਵਾਈ
ਮੈਂ ਕਰਤਾ ਸ਼ੂਦਾਈ ਤੇਰੇ ਪ੍ਯਾਰ ਨੇ

ਮੈਂ ਚੰਨ ਵਲ ਵੇਖਾ ਤੇ ਤੇਰਾ ਚੇਹਰਾ ਦਿਸ੍ਦਾ ਏ
ਮੈਨੂ ਲੋਕਿ ਪੁਛਦੇ ਨੇ ਏਹ ਕਸੂਰ ਕਿਸਦਾ ਏ

ਦਿਲ ਮੇਰਾ ਵੀ ਕਰਦੇ ਕੱਠੇ ਜਨਮਾ ਲਯੀ ਹੋ ਜਾਈਏ

ਤੂ ਬਾਹਾਂ ਵਿਚ ਮੇਰੇ ਤੇ ਮੱਠੀ ਮੱਠੀ ਬਰਸਾਤ ਪਵੇ
ਤੇਰੀ ਮੇਰੀ ਜੋਡ਼ੀ ਨਾ ਲੱਖੀ ਨਾ ਕਰੋੜੀ

ਤੇਰੀ ਮੇਰੀ ਜੋਡ਼ੀ ਨਾ ਲੱਖੀ ਨਾ ਕਰੋੜੀ
ਇੰਝ ਹੁੰਦੀ ਮੁਲਾਕਾਤ ਰਵੇ
ਤੇਰੀ ਮੇਰੀ ਜੋਡ਼ੀ ਨਾ ਲੱਖੀ ਨਾ ਕਰੋੜੀ
ਇੰਝ ਹੁੰਦੀ ਮੁਲਾਕਾਤ ਰਵੇ

ਤੂ ਬਾਹਾਂ ਵਿਚ ਮੇਰੇ ਤੇ ਮੱਠੀ ਮੱਠੀ ਬਰਸਾਤ ਪਵੇ
Lyrics copyright : legal lyrics licensed by Lyricfind.
No unauthorized reproduction of lyric.
Writers: DALVIR SAROBAD, JAY K
Copyright: Royalty Network, Sony/ATV Music Publishing LLC

Comments for Teri Meri Jodi (Title Track) lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the cross
2| symbol at the bottom of magnifying glass
3| symbol at the bottom of the trash
grid grid grid
grid grid grid
grid grid grid