song lyrics / Prabh Gill / Sohniye lyrics  | FRen Français

Sohniye lyrics

Performer Prabh Gill

Sohniye song lyrics by Prabh Gill official

Sohniye is a song in Panjabi

ਨਿਤ ਦਿਲ ਨਾ ਸਲਾਹ ਆਵੈ ਕਰਕੇ
ਓ ਅੱਜ ਕਹਿ ਹੀ ਦੇਣਾ ਤੇਰਾ ਹੱਥ ਫੜ ਕੇ
ਬਸ ਵੇਖਦਾ ਹੀ ਬਿਲੋ ਤੈਨੂੰ ਰਹਿ ਜਾਵਾ
ਤੁਹੀ ਤੁਰ ਜਾਵੇ ਪਾਸ ਜੇਹਾ ਕਰਕੇ
ਮੁੱਲ ਪਦੇ ਸਾਡੇ ਸੱਚੇ ਨੀ ਪਿਆਰ ਦਾ
ਵੇਖ ਦਿਲੋਂ ਤੈਨੂੰ ਚਾਹਿਆ ਅਸੀਂ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ
ਤੂੰ ਹੀ ਪੁੱਛ ਲੈ ਮੈ ਕਾਤੋ ਗੇੜੇ ਮਾਰਦਾ
ਮੇਥੋ ਜਾਣਾ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈ ਕਾਤੋ ਗੇੜੇ ਮਾਰਦਾ
ਮੇਥੋ ਜਾਣਾ ਨੀ ਬੁਲਾਇਆ ਤੈਨੂੰ ਸੋਹਣੀਏ

ਤੇਰੇ ਪਿੱਛੇ ਹੋਇਆ ਫਿਰਦਾ ਸੁਦਾਈ ਨੀ
ਮੈਨੂੰ ਭੁੱਲ ਗਯੀ ਆ ਸੋਹਣੀਏ ਪੜਾਈ ਨੀ
ਬਸ ਕਾਲਜ ਮੈ ਆਵਾਂ ਤੇਰੇ ਕਰਕੇ
ਬੜੇ ਦਿਨਾ ਤੋਂ ਕਲਾਸ ਕੋਈ ਲਈ ਨਾ
ਕਾਲਜ ਮੈ ਆਵਾਂ ਤੇਰੇ ਕਰਕੇ
ਬੜੇ ਦਿਨਾ ਤੋਂ ਕਲਾਸ ਕੋਈ ਲਈ ਨਾ
ਭੁੱਖਾ ਰਵਾ ਸਦਾ ਤੇਰੇ ਹੀ ਦੀਦਾਰ ਦਾ
ਨੀ ਕਿਸ ਰੋਗ ਆ ਤੂੰ ਲਾਯਾ ਮੇਨੂ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਤੂੰ ਵੀ ਪੁੱਛ ਲੈ
ਤੂੰ ਹੈ ਪੁੱਛ ਲੈ ਮੈ ਕਾਤੋ ਗੇੜੇ ਮਾਰਦਾ
ਮੇਥੋ ਜਾਣਾ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈ ਕਾਤੋ ਗੇੜੇ ਮਾਰਦਾ
ਮੇਥੋ ਜਾਣਾ ਨੀ ਬੁਲਾਇਆ ਤੈਨੂੰ ਸੋਹਣੀਏ

ਤੈਨੂੰ ਕਹਿਣ ਤੋਂ ਸਦਾ ਹੈ ਰਹਿੰਦਾ ਸੰਗਦਾ
ਪਲ ਪਲ ਤੇਰੇ ਬਿਨਾ ਔਖਾ ਲੰਗਦਾ
ਕਦੇ ਜ਼ਿੰਦਗੀ ਚ ਹੋਵੇ ਤੂੰ ਉਦਾਸ ਨਾ
ਰਹਿੰਦਾ ਰਬ ਤੋਂ ਦੁਆਵਾਂ ਸਦਾ ਮੰਗਦਾ
ਕਦੇ ਜ਼ਿੰਦਗੀ ਚ ਹੋਵੇ ਤੂੰ ਉਦਾਸ ਨਾ
ਰਹਿੰਦਾ ਰਬ ਤੋਂ ਦੁਆਵਾਂ ਸਦਾ ਮੰਗਦਾ
ਹਰ ਪਲ ਤੇਰੀ ਯਾਦ ਚ ਗੁਜਰਦਾ
ਨੀ ਕਦੇ ਦਿਲੋਂ ਨਾ ਭੁਲਾਯਾ ਤੈਨੂੰ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਤੂੰ ਵੀ ਪੁੱਛ ਲੈ
ਤੂੰ ਹੈ ਪੁੱਛ ਲੈ ਮੈ ਕਾਤੋ ਗੇੜੇ ਮਾਰਦਾ
ਮੇਥੋ ਜਾਣਾ ਨੀ ਬੁਲਾਇਆ ਤੈਨੂੰ ਸੋਹਣੀਏ
ਤੂੰ ਹੈ ਪੁੱਛ ਲੈ ਮੈ ਕਾਤੋ ਗੇੜੇ ਮਾਰਦਾ
ਮੇਥੋ ਜਾਣਾ ਨੀ ਬੁਲਾਇਆ ਤੈਨੂੰ ਸੋਹਣੀਏ

ਨਾਮ ਜ਼ਿੰਦਗੀ ਮੈ ਤੇਰੇ ਜੋ ਕਰ ਨੀ
ਕਦੇ ਮਰਨਾ ਪੀਯਾ ਤੇ ਜੋ ਮੱਰ ਨੀ
ਹਰ ਹਾਲ ਵਿਚ ਤੈਨੂੰ ਬਿਲੋ ਪਾਉਣਾ ਨੀ
ਓ ਜਾਣਾ ਇਸ਼ਕ ਸਮੁੰਦਰ ਨੂੰ ਤਰ ਨੀ
ਹਰ ਹਾਲ ਵਿਚ ਤੈਨੂੰ ਬਿਲੋ ਪਾਉਣਾ ਨੀ
ਓ ਜਾਣਾ ਇਸ਼ਕ ਸਮੁੰਦਰ ਨੂੰ ਤਰ ਨੀ
ਦੇਵ ਸੰਧੂ ਨੂੰ ਤੂੰ ਹੱਕ ਦੇਦੇ ਪਿਆਰ ਦਾ
ਨੀ ਓਹਨੇ ਲੇਖਾ ਚ ਲਿਖਯਾ ਤੈਨੂੰ ਸੋਹਣੀਏ
ਤੂੰ ਹੀ ਪੁੱਛ ਲੈ ਹਾਏ ਨੀ ਆਪੇ ਪੁੱਛ ਲੈ
ਤੂੰ ਹੀ ਪੁੱਛ ਲੈ ਮੈ ਕਾਤੋ ਗੇੜੇ ਮਾਰਦਾ
ਮੇਥੋ ਜਾਣਾ ਨੀ ਬੁਲਾਇਆ ਤੈਨੂੰ ਸੋਹਣੀਏ
ਆਪੇ ਪੁੱਛ ਲੈ ਮੈ ਕਾਤੋ ਗੇੜੇ ਮਾਰਦਾ
ਮੇਥੋ ਜਾਣਾ ਨੀ ਬੁਲਾਇਆ ਤੈਨੂੰ ਸੋਹਣੀਏ
Lyrics copyright : legal lyrics licensed by Lyricfind.
No unauthorized reproduction of lyric.

Comments for Sohniye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the house
2| symbol to the right of the helmet
3| symbol to the right of the heart
grid grid grid
grid grid grid
grid grid grid