song lyrics / Prabh Gill / Rabba lyrics  | FRen Français

Rabba lyrics

Performers Prabh GillKartik DevAmberGaurav Dev

Rabba song lyrics by Prabh Gill official

Rabba is a song in Panjabi

ਮੈਨੂੰ ਕੋਈ ਨੀ ਮਿਲਦਾ ਜਿਹਨੂੰ ਜਿਹਨੂੰ ਚਾਵਾਂ ਮੈ
ਤੂੰ ਆਵੇਂਗਾ ਕੋਲ ਮੇਰੇ ਆ ਤੇਰੇ ਕੋਲੇ ਆਵਾਂ ਮੈ
ਹਰ ਆਪਣਾ ਆਪਣਾ ਵੀ ਮੈਨੂੰ ਗੈਰ ਲਗਦਾ ਏ
ਰੱਬਾ ਤੇਰਾ ਮੇਰੇ ਨਾਲ ਕੋਈ ਵੈਰ ਲਗਦਾ ਏ
ਰੱਬਾ ਤੇਰਾ ਮੇਰੇ ਨਾਲ ਕੋਈ ਵੈਰ ਲਗਦਾ ਏ

ਹਾਂ ਕਿਊ ਮੈ ਹੀ ਆ ਬਸ ਮੈ ਹੀ ਆ ਜਿਹਦਾ ਕਿਸੇ ਨਾਲ ਮੇਲ ਨਹੀਂ
ਲਗਦਾ ਤੂੰ ਜਿੰਦਗੀ ਦਿੱਤੀ ਮੈਨੂੰ ਕੱਲੇ ਦੁੱਖ ਦੇਣ ਲਈ
ਕਿਊ ਮੈ ਹੀ ਆ ਬਸ ਮੈ ਹੀ ਆ ਜਿਹਦਾ ਕਿਸੇ ਨਾਲ ਮੇਲ ਨਹੀਂ
ਲਗਦਾ ਤੂੰ ਜਿੰਦਗੀ ਦਿੱਤੀ ਮੈਨੂੰ ਕੱਲੇ ਦੁੱਖ ਦੇਣ ਲਈ
ਤੂੰ ਵੀ ਮੇਰੀ ਮੌਤ ਦੀ ਲਗਦਾ ਖੈਰ ਮੰਗਦਾ ਏ
ਰੱਬਾ ਤੇਰਾ ਮੇਰੇ ਨਾਲ ਕੋਈ ਵੈਰ ਲਗਦਾ ਏ
ਰੱਬਾ ਤੇਰਾ ਮੇਰੇ ਨਾਲ ਕੋਈ ਵੈਰ ਲਗਦਾ ਏ
ਰੱਬਾ ਤੇਰਾ ਮੇਰੇ ਨਾਲ ਕੋਈ ਵੈਰ ਲਗਦਾ ਏ
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
Lyrics copyright : legal lyrics licensed by Lyricfind.
No unauthorized reproduction of lyric.

Comments for Rabba lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the bulb
2| symbol at the bottom of the suitcase
3| symbol at the top of the calculator
grid grid grid
grid grid grid
grid grid grid