song lyrics / Prabh Gill / On Strings lyrics  | FRen Français

On Strings lyrics

Performer Prabh Gill

On Strings song lyrics by Prabh Gill official

On Strings is a song in Panjabi

ਆ ਆ
ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ
ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ
ਜਾ ਦਿਲ ਤੈਨੂੰ ਦੇ ਸ਼ੱਡਿਆਂ
ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ
ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ
ਜਾ ਦਿਲ ਤੈਨੂੰ ਦੇ ਸ਼ੱਡਿਆਂ
ਮੈਨੂੰ ਯਾਦ ਰੱਖ
ਮੈਨੂੰ ਯਾਦ ਰੱਖ ਭਾਵੈਂ ਤੂੰ ਭੁਲਾ ਦੇ
ਮੈਨੂੰ ਯਾਦ ਰੱਖ ਭਾਵੈਂ ਤੂੰ ਭੁਲਾ ਦੇ
ਜਾ ਦਿਲ ਤੈਨੂੰ ਦੇ ਛੱਡਿਆਂ
ਰੱਖ ਸਾਂਭ ਕੇ ਯਾ ਸੱਜਣਾ ਗਵਾਦੇ

ਪਿਆਰ ਤੇਰੇ ਨਾਲ ਕਰਨਾ ਜ਼ਰੂਰ ਐ
ਪਿਆਰ ਤੇਰੇ ਨਾਲ ਕਰਨਾ ਜ਼ਰੂਰ ਐ
ਸਾਨੂੰ ਤੇਰੇ ਪਿੱਛੇ ਸੂਲੀ ਮਨਜ਼ੂਰ ਐ
ਸਾਨੂੰ ਤੇਰੇ ਪਿੱਛੇ ਸੂਲੀ ਮਨਜ਼ੂਰ ਐ
ਤੇਰੀ ਮਰਜ਼ੀ ਐ
ਤੇਰੀ ਮਰਜ਼ੀ ਐ ਜੇੜੀ ਵੀ ਸਜ਼ਾ ਦੇ
ਤੇਰੀ ਮਰਜ਼ੀ ਐ ਜੇੜੀ ਵੀ ਸਜ਼ਾ ਦੇ
ਜਾ ਦਿਲ ਤੈਨੂੰ ਦੇ ਛੱਡਿਆਂ
ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ
ਜਾ ਦਿਲ ਤੈਨੂੰ ਦੇ ਛੱਡਿਆਂ
ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ

ਦਿਲ ਹੋ ਗਿਆ ਨਿਸ਼ਾਨਾ ਤੇਰੇ ਤੀਰ ਦਾ
ਕਰ ਫੈਸਲਾ ਤੂੰ ਮੇਰੀ ਤਕਦੀਰ ਦਾ
ਕਰ ਫੈਸਲਾ ਤੂੰ ਮੇਰੀ ਤਕਦੀਰ ਦਾ
ਗੱਲ ਲਾ ਲੈ ਸਾਨੂ ਭਾਵੈਂ ਠੁਕਰਾ ਦੇ
ਗੱਲ ਲਾ ਲੈ , ਭਾਵੈਂ
ਭਾਵੈਂ ਠੁਕਰਾ ਦੇ
ਜਾ ਦਿਲ ਤੈਨੂੰ ਦੇ ਛੱਡਿਆਂ
ਰੱਖ ਸਾਂਭ ਕੇ ਯਾ ਸੱਜਣਾ ਗਵਾੜੇ
ਜਾ ਦਿਲ ਤੈਨੂੰ ਦੇ ਛੱਡਿਆਂ
ਤੇਰੀ ਮਰਜੀ ਐ ਜਿਹੜੀ ਵੀ ਸਜ਼ਾ ਦੇ
ਜਾ ਦਿਲ ਤੈਨੂੰ ਦੇ ਛੱਡਿਆਂ
ਰੱਖ ਸਾਂਭ ਕੇ ਯਾ ਸੱਜਣਾ ਗਾਵਾ ਦੇ
Lyrics copyright : legal lyrics licensed by Lyricfind.
No unauthorized reproduction of lyric.

Comments for On Strings lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol to the right of the cloud
3| symbol to the left of the eye
grid grid grid
grid grid grid
grid grid grid