song lyrics / Prabh Gill / Mere Sahan da Vagna lyrics  | FRen Français

Mere Sahan da Vagna lyrics

Performer Prabh Gill

Mere Sahan da Vagna song lyrics by Prabh Gill official

Mere Sahan da Vagna is a song in Panjabi

ਮੇਰੇ ਸਾਹਾਂ ਦਾ ਵਗਣਾ
ਤੇਰੇ ਕਰਕੇ ਐ ਸੱਜਣਾ
ਮੇਰੇ ਸਾਹਾਂ ਦਾ ਵਗਣਾ
ਤੇਰੇ ਕਰਕੇ ਐ ਸੱਜਣਾ
ਜਿਸ ਦਿਨ ਨਾ ਵੇਖਾ ਤੈਨੂੰ
ਔਖਾ ਹੁੰਦਾ ਦਿਲ ਲੱਗਣਾ
ਅੰਖਾ ਹੁੰਦਾ ਦਿਲ ਲੱਗਣਾ
ਖੌਰੇ ਕਹਿੰਦੇ ਵੇਲੇ ਤੇਰੇ ਦੀਦ ਹੋ ਜਾਵੇ
ਪਾਲਕਾਂ ਦੇ ਰੱਖੀ ਦੇ ਆ ਬੂਹੇ ਖੋਲ ਕੇ
ਐਨਾ ਤੈਨੂੰ ਕਰਦੇ ਆ ਪਿਆਰ ਸੋਣੀਏ
ਸਚੀ ਦੱਸ ਹੁੰਦਾ ਨੀ ਜ਼ਬਣੋ ਬੋਲਕੇ
ਐਨਾ ਤੈਨੂੰ ਕਰਦੇ ਆ ਪਿਆਰ ਸੋਣੀਏ
ਸਚੀ ਦੱਸ ਹੁੰਦਾ ਨੀ ਜ਼ਬਣੋ ਬੋਲਕੇ
ਮੇਰੇ ਸਾਹਾਂ ਦਾ ਵਗਣਾ
ਤੇਰੇ ਕਰਕੇ ਐ ਸੱਜਣਾ

ਰੱਜ ਰੱਜ ਉਮਰਾਂ ਹਾੜਾਉਣ ਤੇਰੇ ਹਾਸੇ
ਤੈਥੋਂ ਨਜ਼ਰਾਂ ਚੁਰਾਉਂਦੇ ਰਹਿਣ ਦੁੱਖ ਨੀ
ਦੂਰ ਤੇਰੇ ਕੋਲ ਰਹਿਣ ਸੋਣੀਏ ਬਾਲਾਵਾਨ
ਹੋਣ ਕਦਮਾਂ ਚ ਢੇਰੀ ਤੇਰੇ ਸੁਖ ਨੀ
ਕਦਮਾਂ ਚ ਧੇਰੀ ਤੇਰੇ ਸੁਖ ਨੀ
ਰੋਮ ਰੋਮ ਕਰਦਾ ਦੁਆਵਾਂ ਤੇਰੇ ਲਈ
ਵੇਖ਼ੇ ਨਾ ਕਦੇ ਵੀ ਤੂੰ ਹੰਜੂ ਡੋਲ ਕੇ
ਐਨਾ ਤੈਨੂੰ ਕਰਦੇ ਆ ਪਿਆਰ ਸੋਹਣੀਏ
ਸਚੀ ਦੱਸ ਹੁੰਦਾ ਨੀ ਜ਼ਬਨੋ ਬੋਲ ਕੇ
ਐਨਾ ਤੈਨੂੰ ਕਰਦੇ ਆ ਪਿਆਰ ਸੋਹਣੀਏ
ਸਚੀ ਦੱਸ ਹੁੰਦਾ ਨੀ ਜ਼ਬਨੋ ਬੋਲ ਕੇ
ਮੇਰੇ ਸਾਹਨ ਦਾ ਵਗਣਾ
ਤੇਰੇ ਕਰਕੇ ਐ ਸੱਜਣਾ

ਤਕੜੇ ਦਾ ਤੈਨੂੰ ਦਿਲ ਰੱਜਿਆ ਨੀ ਹਾਲੇ
ਇਕ ਬਿੰਦ ਵੀ ਮੇਰੇ ਤੋਂ ਪਾਸੇ ਜਾਵੀ ਨਾ
ਮਸਾਨ ਮਾਸਾਨ ਹੋਇਆਂ ਨੇ ਨਸੀਬ ਮੁਲਾਕਾਤਾਂ
ਹੁਣ ਨਜ਼ਰਾਂ ਚੋਂ ਨਜ਼ਰਾਂ ਚੁਰਾਵੀ ਨਾ
ਨਜ਼ਰਾਂ ਚੋਂ ਨਜ਼ਰਾਂ ਚੁਰਾਵੀ ਨਾ
ਨੈਣਾ ਚੋਂ ਪਿਲਾਉਣੀ ਤੈਨੂੰ ਜੀਓੰ ਜੋਗੀਏ
ਵਫ਼ਾ ਮੈਂ ਮੋਹਬਬਾਤਾਂ ਚ ਘੋਲ ਘੋਲਕੇ
ਐਨਾ ਤੈਨੂੰ ਕਰਦੇ ਆ ਪਿਆਰ ਸੋਣੀਏ
ਸਚੀ ਦੱਸ ਹੁੰਦਾ ਨੀ ਜ਼ਬਣੋ ਬੋਲਕੇ
ਐਨਾ ਤੈਨੂੰ ਕਰਦੇ ਆ ਪਿਆਰ ਸੋਣੀਏ
ਸਚੀ ਦੱਸ ਹੁੰਦਾ ਨੀ ਜ਼ਬਣੋ ਬੋਲਕੇ
ਮੇਰੇ ਸਾਹਾਂ ਦਾ ਵਗਣਾ
ਤੇਰੇ ਕਰਕੇ ਐ ਸੱਜਣਾ

ਕੀ ਐ ਤੂੰ ਮੇਰੇ ਲਈ
ਮੇਥੋ ਦੱਸ ਨਾਇਯੋ ਹੁੰਦਾ
ਮੇਰੇ ਲਫ਼ਜ਼ਾਂ ਤੋਂ ਪਰੇ ਦੀ ਐ ਗੱਲ ਨੀ
ਜਾਣਾ ਕੀਤੇ ਹੋਰ ਹੁੰਦਾ ਕਦਮਾਂ ਨੇ ਮੇਰੇ
ਮੱਲੋ ਮੱਲੀ ਤੁਰ ਪੈਂਦੇ ਤੇਰੇ ਵਾਲ ਨੀ
ਸਚੀ ਤੁਰ ਪੈਂਦੇ ਤੇਰੇ ਵਾਲ ਨੀ
ਚੁਬ ਨਾ ਜਾਵੇ ਕੋਈ ਤੈਨੂੰ ਬੋਲ ਚੰਦਰਾ
ਬੋਲੀ ਦਾ ਹਮੇਸ਼ਾ ਤਾਹੀਂ ਤੋਲ ਤੋਲਕੇ
ਐਨਾ ਤੈਨੂੰ ਕਰਦੇ ਆ ਪਿਆਰ ਸੋਹਣੀਏ
ਸਚੀ ਦੱਸ ਹੁੰਦਾ ਨਈ ਜ਼ੁਬਾਨੋਂ ਬੋਲਕੇ
ਐਨਾ ਤੈਨੂੰ ਕਰਦੇ ਆ ਪਿਆਰ ਸੋਹਣੀਏ
ਸਚੀ ਦੱਸ ਹੁੰਦਾ ਨਈ ਜ਼ੁਬਾਨੋਂ ਬੋਲਕੇ
ਮੇਰੇ ਸਾਹਾਂ ਦਾ ਵਗਣਾ
ਤੇਰੇ ਕਰਕੇ ਆ ਸੱਜਣਾ
Lyrics copyright : legal lyrics licensed by Lyricfind.
No unauthorized reproduction of lyric.
Writers: FATEH SHERGILL, LADDI GILL
Copyright: Royalty Network, Sony/ATV Music Publishing LLC

Comments for Mere Sahan da Vagna lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the house
2| symbol to the right of the helmet
3| symbol to the left of the clock
grid grid grid
grid grid grid
grid grid grid