song lyrics / Prabh Gill / Mera Naam lyrics  | FRen Français

Mera Naam lyrics

Performer Prabh Gill

Mera Naam song lyrics by Prabh Gill official

Mera Naam is a song in Panjabi

ਕਦੇ ਸੁਣ ਲਏਂ ਤਾ ਇੱਜ਼ਾਰ ਕਰਾ ਮੈਂ
ਕਿੰਨਾ ਤੈਨੂੰ ਪਿਆਰ ਕਰਾ
ਕਦੇ ਸੁਣ ਲਏਂ ਤਾ ਇੱਜ਼ਾਰ ਕਰਾ ਮੈਂ
ਕਿੰਨਾ ਤੈਨੂੰ ਪਿਆਰ ਕਰਾ
ਆਪਣੀ ਪਾਕ ਮੋਹਬੱਤ ਦੀ ਨਾ ਕਿਧਰੇ ਸ਼ਾਮ ਹੋਵੇ
ਕਾਸ਼ ਕਿੱਤੇ ਰੱਬ ਕਰਕੇ ਤੇਰੇ ਬੁੱਲਾਂ ਤੇ ਬੱਸ ਮੇਰਾ ਨਾਮ ਹੋਵੇ
ਕਾਸ਼ ਕਿੱਤੇ ਤੇਰੇ ਬੁੱਲਾਂ ਤੇ ਬੱਸ ਮੇਰਾ ਨਾਮ ਹੋਵੇ
ਮੇਰਾ ਨਾਮ ਹੋਵੇ ਮੇਰਾ ਨਾਮ ਹੋਵੇ ਮੇਰਾ ਨਾਮ ਹੋਵੇ

ਸੋਚਾਂ ਦੇ ਵਿਚ ਤੇਰੀ ਤਸਵੀਰ ਬਣਾਈ ਜਾਵਾ
ਜਿੰਦਗੀ ਤੇਰੇ ਨਾਲ ਕੱਟਾਂ ਦੇ ਖ੍ਵਾਬ ਸਜਾਈ ਜਾਵਾ
ਸੋਚਾਂ ਦੇ ਵਿਚ ਤੇਰੀ ਤਸਵੀਰ ਬਣਾਈ ਜਾਵਾ
ਜਿੰਦਗੀ ਤੇਰੇ ਨਾਲ ਕੱਟਾਂ ਦੇ ਖ੍ਵਾਬ ਸਜਾਈ ਜਾਵਾ
ਪਿਆਰ ਰੂਹਾਂ ਦਾ ਰਿਸ਼ਤਾ ਨਾ ਵੇਖੀ ਬਦਨਾਮ ਹੋਵੇ
ਕਾਸ਼ ਕਿੱਤੇ ਰੱਬ ਕਰਕੇ ਤੇਰੇ ਬੁੱਲਾਂ ਤੇ ਬੱਸ ਮੇਰਾ ਨਾਮ ਹੋਵੇ
ਕਾਸ਼ ਕਿੱਤੇ ਤੇਰੇ ਬੁੱਲਾਂ ਤੇ ਬੱਸ ਮੇਰਾ ਨਾਮ ਹੋਵੇ
ਮੇਰਾ ਨਾਮ ਹੋਵੇ ਮੇਰਾ ਨਾਮ ਹੋਵੇ ਮੇਰਾ ਨਾਮ ਹੋਵੇ

ਤੱਕ ਕੇ ਤੇਰੀ ਸੋਹਣੀ ਸੁਰਤ ਚੈਨ ਕਰਾਰ ਮਿਲੇ
ਦਿੱਲ ਚਾਹੁੰਦਾ ਆ ਦਿਨ ਵਿਚ ਮੈਨੂੰ ਕਈ ਕਈ ਵਾਰ ਮਿਲੇ
ਤੱਕ ਕੇ ਤੇਰੀ ਸੋਹਣੀ ਸੁਰਤ ਚੈਨ ਕਰਾਰ ਮਿਲੇ
ਦਿੱਲ ਚਾਹੁੰਦਾ ਆ ਦਿਨ ਵਿਚ ਮੈਨੂੰ ਕਈ ਕਈ ਵਾਰ ਮਿਲੇ
ਤੇਰਾ ਮੇਰਾ ਏ ਰਿਸ਼ਤਾ ਸੱਜਣਾ ਗੁਮ ਨਾਮ ਹੋਵੇ
ਕਾਸ਼ ਕਿੱਤੇ ਰੱਬ ਕਰਕੇ ਤੇਰੇ ਬੁੱਲਾਂ ਤੇ ਬੱਸ ਮੇਰਾ ਨਾਮ ਹੋਵੇ
ਕਾਸ਼ ਕਿੱਤੇ ਤੇਰੇ ਬੁੱਲਾਂ ਤੇ ਬੱਸ ਮੇਰਾ ਨਾਮ ਹੋਵੇ
ਮੇਰਾ ਨਾਮ ਹੋਵੇ ਮੇਰਾ ਨਾਮ ਹੋਵੇ ਮੇਰਾ ਨਾਮ ਹੋਵੇ

ਨੀਵੀ ਪਾ ਕ ਚੋਰੀ ਚੋਰੀ ਚੋਰੀ ਤੱਕਣਾ ਨਹੀ ਭੂਲਦਾ
ਅੱਖ ਚੁਰਾ ਕੇ ਥੋੜਾ ਥੋੜਾ ਹੱਸਣਾ ਨਹੀ ਭੂਲਦਾ
ਨੀਵੀ ਪਾ ਕ ਚੋਰੀ ਚੋਰੀ ਚੋਰੀ ਤੱਕਣਾ ਨਹੀ ਭੂਲਦਾ
ਅੱਖ ਚੁਰਾ ਕੇ ਥੋੜਾ ਥੋੜਾ ਹੱਸਣਾ ਨਹੀ ਭੂਲਦਾ
ਇਕ ਮੁਲਾਕਾਤ ਤੇਰੀ ਮੇਰੀ ਸੱਜਣਾ ਸ਼ਰੇਆਮ ਹੋਵੇ
ਕਾਸ਼ ਕਿੱਤੇ ਰੱਬ ਕਰਕੇ ਤੇਰੇ ਬੁੱਲਾਂ ਤੇ ਬੱਸ ਮੇਰਾ ਨਾਮ ਹੋਵੇ
ਕਾਸ਼ ਕਿੱਤੇ ਤੇਰੇ ਬੁੱਲਾਂ ਤੇ ਬੱਸ ਮੇਰਾ ਨਾਮ ਹੋਵੇ
ਮੇਰਾ ਨਾਮ ਹੋਵੇ ਮੇਰਾ ਨਾਮ ਹੋਵੇ ਮੇਰਾ ਨਾਮ ਹੋਵੇ
Lyrics copyright : legal lyrics licensed by Lyricfind.
No unauthorized reproduction of lyric.
Writers: BANPREET GILL, VISHAL THAKUR
Copyright: Royalty Network

Comments for Mera Naam lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol at the bottom of the heart
3| symbol at the top of the camera
grid grid grid
grid grid grid
grid grid grid