song lyrics / Prabh Gill / Langhe Panni lyrics  | FRen Français

Langhe Panni lyrics

Performer Prabh Gill

Langhe Panni song lyrics by Prabh Gill official

Langhe Panni is a song in Panjabi

ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸਜਣਾ ਵੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸਜਣਾ ਵੇ
ਸੁੱਕ ਨਾ ਜਾਵਾ ਕਿਧਰੇ ਹਿਜਰ ਤੇਰੇ ਵਿਚ ਰੁੱਖ ਹੋਕੇ
ਤੂੰ ਖਿਲੀ ਬਹਾਰ ਜਿਹਾ ਹੋਏ ਕਰਾਰ ਜਿਹਾ
ਦੇਜਾ ਸੇਕਾ ਠਰੀ ਹੋਈ ਜਿੰਦ ਨੂੰ ਪੋਹ ਦੀ ਧੁੱਪ ਹੋ ਕੇ,
ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸਜਣਾ ਵੇ
ਲੰਘੇ ਪਾਣੀ ਵਾਂਗੂ

ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਘਲਦੀ ਰਹੀ
ਬਦਲੇ ਵਿਚ ਸਾੜੇ ਹਵਾ ਨਾ ਮੇਰੇ ਵਲਦੀ ਰਹੀ
ਵੇ ਮੈਂ ਨਾਲ ਹਵਾਵਾਂ ਰੋਜ਼ ਦੁਆਵਾਂ ਘਲਦੀ ਰਹੀ
ਬਦਲੇ ਵਿਚ ਸਾੜੇ ਹਵਾ ਨਾ ਮੇਰੇ ਵਲਦੀ ਰਹੀ
ਯਾ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ
ਜਾਂ ਫੇਰ ਲਗ ਜਾ ਰੂਹ ਨੂੰ ਲਾ-ਇਲਾਜ ਕੋਈ ਦੁਖ ਹੋ ਕੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸਜਣਾ ਵੇ
ਸੁੱਕ ਨਾ ਜਾਵਾਂ ਕਿਧਰੇ ਹਿਜਰ ਤੇਰੇ ਵਿਚ ਰੁੱਖ ਹੋ ਕੇ

ਮੈਨੂੰ ਖਾ ਨਾ ਜਾਵੇ ਕੀਤੇ ਵਿਛੋੜਾ ਡਰਦੀ ਆਂ
ਕੋਈ ਆਣ ਮਿਲਾਵੇ ਨਿਤ ਮੈਂ ਰੋ-ਰੋ ਮਾਰਦੀ ਆਂ
ਮੈਨੂੰ ਖਾ ਨਾ ਜਾਵੇ ਕੀਤੇ ਵਿਛੋੜਾ ਡਰਦੀ ਆਂ
ਕੋਈ ਆਣ ਮਿਲਾਵੇ ਨਿਤ ਮੈਂ ਰੋ-ਰੋ ਮਾਰਦੀ ਆਂ
ਘੜੀਆ ਇੰਤਜ਼ਾਰ ਗਿਣਦੀ ਨਾ ਕੀਤੇ ਮੂਕ ਜਾਂ
ਏ ਤੋਂ ਪਹਿਲਾਂ ਮਿਲ ਜਾ ਜੰਨਤ ਵਾਲਾ ਸੁੱਖ ਹੋਕੇ
ਤੂੰ ਖਿਲੀ ਬਹਾਰ ਜਿਹਾ, ਹੋਏ ਕਰਾਰ ਜਿਹਾ
ਦੇ ਜਾ ਸੇਕਾ ਠਰੀ ਹੋਈ ਜਿੰਦ ਨੂੰ ਪੋਹ ਦੀ ਧੁੱਪ ਹੋਕੇ
ਲੰਘੇ ਪਾਣੀ ਵਾਂਗੂ ਦੂਰ ਹੋ ਗਿਆ ਸਜਣਾ ਵੇ
ਮੂਕ ਨਾ ਜਾਵਾ ਕਿਧਰੇ ਹਿਜਰ ਤੇਰੇ ਵਿਚ ਰੁੱਖ ਹੋ ਕੇ
ਲੰਘੇ ਪਾਣੀ ਵਾਂਗੂ
Lyrics copyright : legal lyrics licensed by Lyricfind.
No unauthorized reproduction of lyric.

Comments for Langhe Panni lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the envelope
2| symbol to the right of the helmet
3| symbol at the bottom of magnifying glass
grid grid grid
grid grid grid
grid grid grid