song lyrics / Prabh Gill / Ik Supna lyrics  | FRen Français

Ik Supna lyrics

Performer Prabh Gill

Ik Supna song lyrics by Prabh Gill official

Ik Supna is a song in Panjabi

ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈ
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈ
ਟੁੱਟ ਗੇ ਤਾਰੇ ਸਾਰੇ ਦੇ ਸਾਰੇ
ਜਲ ਜਲ ਕੇ, ਸੜ ਸੜ ਕੇ
ਤੈਨੂ ਦੂਰ ਮੇਰੇ ਤੋਨ ਕੋਇ ਲਾਈ ਜਾੰਦਾ ਸੀ
ਬਾਂਹ ਫਡ਼ ਕੇ, ਬਾਂਹ ਫਡ਼ ਕੇ
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈ
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈ

ਮੈਂ ਸਾਹਾਂ ਦੇ ਪੰਖੇਰੂਆ ਨੂੰ ਆਖਾਨ
ਥੋਡੀ ਦੇਰ ਥੇਹਰ ਜਾਉ
ਹੇ ਹੋਰ ਕਿਨਾ ਕੁ ਗਿਰਦਾ ਏ ਮੈਨੁ ਦੇਖ ਲੀਏ
ਨਾ ਇੰਝ ਕੇਹਰ ਢਾਵੋ
ਮੈਂ ਸਾਹਾਂ ਦੇ ਪੰਖੇਰੂਆ ਨੂੰ ਆਖਾਨ
ਥੋਡੀ ਦੇਰ ਥੇਹਰ ਜਾਉ
ਹੇ ਹੋਰ ਕਿਨਾ ਕੁ ਗਿਰਦਾ ਏ ਮੈਨੁ ਦੇਖ ਲੀਏ
ਨਾ ਇੰਝ ਕੇਹਰ ਢਾਵੋ
ਓ ਗਲ ਲਗ ਕੇ ਹੱਸਿਆ ਏ
ਮੈਨੂੰ ਚੰਨ ਨੇ ਦੱਸਿਆ ਏ
ਏਹੋ ਗਲ ਰਾਤ ਦੀ ਕਾਲਜੇ ਵਿਚ ਰੜਕੇ
ਤੈਨੂ ਦੂਰ ਮੇਰੇ ਤੋਨ ਕੋਇ ਲਾਈ ਜਾੰਦਾ ਸੀ
ਬਾਂਹ ਫਡ਼ ਕੇ, ਬਾਂਹ ਫਡ਼ ਕੇ
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈ
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈ

ਮੈਂ ਵਿੰਦਰਾ ਭਿੱਜੀਆਂ ਅਖਾਣ ਤੋਨ ਪੁਛਨ
ਕੀ ਕੇਹਰ ਹੋ ਗਿਆ ਏ
ਜੋ ਆਪੇ ਤੋੰ ਵਧ ਨੇਹਦੇ ਸੀ ਮੇਰੇ
ਕਿਵਿਨ ਗਹਿਰ ਹੋ ਗਿਆ ਏ
ਮੈਂ ਵਿੰਦਰਾ ਭਿੱਜੀਆਂ ਅਖਾਣ ਤੋਨ ਪੁਛਨ
ਕੀ ਕੇਹਰ ਹੋ ਗਿਆ ਏ
ਜੋ ਮੇਰੇ ਵਿਚਾਰ ਸੀ ਵਧ ਕੇ ਮੇਰੇ ਤੋਨ
ਕਿਉਨ ਗਹਿਰ ਹੋ ਗਿਆ ਏ
ਅਤਬਾਰ ਤੋਡ ਜੁ ਓ
ਮੁਖ ਇੰਝ ਮੋਦ ਜੁ ਓ
ਜੇਹੜਾ ਧੜਕਨ ਬੰਕੇ
ਮੇਰਾ ਦਿਲ ਵੀ ਧੜਕੇ
ਤੈਨੂ ਦੂਰ ਮੇਰੇ ਤੋਨ ਕੋਇ ਲਾਈ ਜਾੰਦਾ ਸੀ
ਬਾਂਹ ਫਡ਼ ਕੇ, ਬਾਂਹ ਫਡ਼ ਕੇ
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈ
ਰਾਤੀ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈ
Lyrics copyright : legal lyrics licensed by Lyricfind.
No unauthorized reproduction of lyric.

Comments for Ik Supna lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the suitcase
2| symbol at the bottom of the target
3| symbol at the top of the heart
grid grid grid
grid grid grid
grid grid grid