song lyrics / Prabh Gill / Heer Wargiye lyrics  | FRen Français

Heer Wargiye lyrics

Performer Prabh Gill

Heer Wargiye song lyrics by Prabh Gill official

Heer Wargiye is a song in Panjabi

ਦਿਲ ਵਾਲੇ ਉਸ ਥਾਂ ਤੋੰ ਆਪਣਾ
ਸਫ਼ਰ ਸ਼ੁਰੂ ਕਰਦੇ
ਜਿਹੜੀ ਥਾਂ ਨੂੰ ਲੋਕੀ ਮੌਤ
ਕਿਨਾਰਾ ਕਹਿੰਦੇ ਨੇ
ਦਿਲ ਵਾਲੇ ਉਸ ਥਾਂ ਤੋੰ ਆਪਣਾ
ਸਫ਼ਰ ਸ਼ੁਰੂ ਕਰਦੇ
ਜਿਹੜੀ ਥਾਂ ਨੂੰ ਲੋਕੀ ਮੌਤ
ਕਿਨਾਰਾ ਕਹਿੰਦੇ ਨੇ
ਹੀਰ ਵਰਗੀਏ ਕੁੜੀਏ
ਤੈਨੂੰ ਵੇਖਿਆ ਜਿਸ ਦਿਨ ਦਾ
ਸਾਡੇ ਪਿੰਡ ਨੂੰ ਲੋਕੀ
ਤਖ਼ਤ ਹਜ਼ਾਰਾਂ ਕਹਿੰਦੇ ਨੇ
ਹੀਰ ਵਰਗੀਏ ਕੁੜੀਏ
ਤੈਨੂੰ ਵੇਖਿਆ ਜਿਸ ਦਿਨ ਦਾ
ਸਾਡੇ ਪਿੰਡ ਨੂੰ ਲੋਕੀ
ਤਖ਼ਤ ਹਜ਼ਾਰਾਂ ਕਹਿੰਦੇ ਨੇ

ਇਸ਼ਕ ਦੇ ਅੰਦਰ ਮੱਧਮ ਮੱਧਮ
ਦਰਦ ਵੇ ਹੁੰਦਾ ਏ
ਡਰਦਾ ਓਹਲੇ ਛੁਪਿਆ ਇਕ
ਹਮਦਰਦ ਵੇ ਹੁੰਦਾ ਏ
ਇਸ਼ਕ ਦੇ ਅੰਦਰ ਮੱਧਮ ਮੱਧਮ
ਦਰਦ ਵੇ ਹੁੰਦਾ ਏ
ਡਰਦਾ ਓਹਲੇ ਛੁਪਿਆ ਇਕ
ਹਮਦਰਦ ਵੇ ਹੁੰਦਾ ਏ
ਆਸ਼ਿਕ਼ ਲੋਕੀ ਸੂਰਜ ਨੂੰ ਵੀ
ਥੱਲੇ ਲਾ ਲੈਂਦੇ
ਪਰ ਫਿਰ ਵੇ ਉਹ ਖੁਦ ਨੂੰ ਟੁਟਿਆ
ਤਾਰਾ ਕਹਿੰਦੇ ਨੇ
ਹੀਰ ਵਰਗੀਏ ਕੁੜੀਏ
ਤੈਨੂੰ ਵੇਖਿਆ ਜਿਸ ਦਿਨ ਦਾ
ਸਾਡੇ ਪਿੰਡ ਨੂੰ ਲੋਕੀ
ਤਖ਼ਤ ਹਜ਼ਾਰਾਂ ਕਹਿੰਦੇ ਨੇ

ਮੈਂ ਸਿਰ ਤੇ ਤਾਣੀ ਇਸ਼ਕ ਤੇਰੇ ਦੀ
ਸੂਹੀ ਚਾਦਰ ਹੈ
ਹੁਣ ਚੂਰੀ ਖੜੀ ਛਮਕਾ ਖੜੀਆਂ
ਇਕ ਬਰਾਬਰ ਹੈ
ਮੈਂ ਸਿਰ ਤੇ ਤਾਣੀ ਇਸ਼ਕ ਤੇਰੇ ਦੀ
ਸੂਹੀ ਚਾਦਰ ਹੈ
ਹੁਣ ਚੂਰੀ ਖੜੀ ਛਮਕਾ ਖੜੀਆਂ
ਇਕ ਬਰਾਬਰ ਹੈ
ਪੀੜ੍ਹਾ ਮੇਰੇ ਦਿਲ ਦੀ
ਸਰਦਾਲ ਤੋਂ ਉਂਜ ਉੱਡ ਗਈਆਂ
ਹਾਏ ਬਣ ਬਣ ਉਡੀਆਂ ਜਿਓ
ਕੂਜਾਂ ਦੀਆ ਡਾਰਾ ਕਹਿੰਦੇ ਨੇ
ਹੀਰ ਵਰਗੀਏ ਕੁੜੀਏ
ਤੈਨੂੰ ਵੇਖਿਆ ਜਿਸ ਦਿਨ ਦਾ
ਸਾਡੇ ਪਿੰਡ ਨੂੰ ਲੋਕੀ
ਤਖ਼ਤ ਹਜ਼ਾਰਾਂ ਕਹਿੰਦੇ ਨੇ
Lyrics copyright : legal lyrics licensed by Lyricfind.
No unauthorized reproduction of lyric.

Comments for Heer Wargiye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cloud
2| symbol at the top of the thumbs up
3| symbol to the left of the envelope
grid grid grid
grid grid grid
grid grid grid