song lyrics / Prabh Gill / Dil Vich Thaan lyrics  | FRen Français

Dil Vich Thaan lyrics

Performer Prabh Gill

Dil Vich Thaan song lyrics by Prabh Gill official

Dil Vich Thaan is a song in Panjabi

ਦੁਨਿਆ ਦੀ ਹਰ ਚੀਜ਼ ਤੋਂ ਸੋਹਣੀ ਤੇਰੀ ਏ ਮੁਸਕਾਨ
ਮੇਰੀ ਜ਼ਾਨ ਤੋਂ ਵੱਧ ਕੇ ਮੈਨੂੰ ਪਿਆਰੀ ਤੇਰੀ ਜ਼ਾਨ
ਤੇਰੇ ਦੁੱਖਾਂ ਨੂੰ ਹਂਸ਼ ਕੇ ਦੇ ਦੇ ਪਤਾ ਮੇਰੇ ਘੱਰ ਦਾ
ਤੇਰੇ ਬਿਨਾ ਮੈਂ ਕਿ ਕਰਾਂਗਾ ਸੋਚ ਕੇ ਦਿੱਲ ਡਰਦਾ
ਜੋ ਦਿੱਲ ਵਿਚ ਥਾਂ ਏ ਤੇਰੀ ਕੋਈ ਹੋਰ ਨੀ ਲ਼ੈ ਸਕਦਾ
ਮੇਰੇ ਬਿਨ ਵੀ ਤੇਰੇ ਨਾਲ ਕੋਈ ਹੋਰ ਨੀ ਰਿਹ ਸਕਦਾ
ਕੋਈ ਹੋਰ ਨੀ ਰਿਹ ਸਕਦਾ

ਤੂੰ ਹੁੰਨ ਮੇਰੀ ਆਦਤ ਬੰਨ ਗਈ ਛੱਡ ਮੈਂ ਨੀ ਸਕਦਾ
ਦਿੱਲ ਨਿਕਲ ਜਾਏ ਪਰ ਦਿਲ ਵਿਚੋਂ ਕੱਢ ਮੈਂ ਨੀ ਸਕਦਾ
ਸਾਹਾਂ ਦੇ ਨਾਲ ਯਾਦ ਆਏਗੀ ਤੈਨੂੰ ਮੇਰੀ ਵੱਫਾ
ਤੇਰੇ ਬੀਨਾ ਏ ਖਾਲੀ ਮੇਰੀ ਜ਼ਿੰਦਗੀ ਦਾ ਸਫਾ
ਜੋ ਦਿੱਲ ਵਿਚ ਥਾਂ ਏ ਤੇਰੀ ਕੋਈ ਹੋਰ ਨੀਲ਼ੈ ਸਕਦਾ
ਮੇਰੇ ਬਿਨ ਵੀ ਤੇਰੇ ਨਾਲ ਕੋਈ ਹੋਰ ਨੀ ਰਿਹ ਸਕਦਾ

ਯਾਦ ਤੇਰੀ ਵਿਚ ਨੀਂਦ ਨਾ ਆਈ ਰਾਤ ਗਿਣੇ ਮੈਂ ਤਾਰੇ
ਮੇਰੇ ਨਾਲ ਸੀ ਜਾਗੇ ਜਿਹੜੇ ਜੀਯੋਦੇ ਰਹੇ ਵੀਚਾਰੇ
ਰਾਤ ਗ਼ਮਾ ਦੀ ਮੁੱਕ ਗਈ ਏ ਪਰ ਗ਼ਮ ਕਦੋ ਮੁਕਣਾ
ਕਿਹਨੇ ਦਾ ਜੋ ਬਚਿਆ ਬਾਕੀ ਦਮ ਕਦੋਂ ਮੁਕਣਾ
ਜੋ ਦਿੱਲ ਵਿਚ ਥਾਂ ਏ ਤੇਰੀ ਕੋਈ ਹੋਰ ਨੀ ਲ਼ੈ ਸਕਦਾ
ਮੇਰੇ ਬਿਨ ਵੀ ਤੇਰੇ ਨਾਲ ਕੋਈ ਹੋਰ ਨੀ ਰਿਹ ਸਕਦਾ
ਕੋਈ ਹੋਰ ਨੀ ਰਿਹ ਸਕਦਾ
Lyrics copyright : legal lyrics licensed by Lyricfind.
No unauthorized reproduction of lyric.

Comments for Dil Vich Thaan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the helmet
2| symbol to the left of the padlock
3| symbol to the left of the cross
grid grid grid
grid grid grid
grid grid grid