song lyrics / Prabh Gill / Desire lyrics  | FRen Français

Desire lyrics

Performers Prabh GillRaashi Sood

Desire song lyrics by Prabh Gill official

Desire is a song in Panjabi

ਏ ਹਵਾ ਵੀ ਪਾਕ ਹੋ ਜਏ ਤੇਰੇ ਸਾਹਾ ਨੂ ਛੁ ਕੇ
ਵਾ ਖ਼ੁਦਾਯਾ ਕ੍ਯਾ ਨਜ਼ਾਰੇ ਤੈਨੂ ਤੱਕੀਏ ਜੇ ਖਲੋ ਕੇ
ਜਿਸ ਦਿਨ ਦੀ ਤੂ ਮੈਨੂ ਮਿਲ ਗਯੀ ਏ

ਮੇਰੀ ਜ਼ਿੰਦਗੀ ਬਹਾਰ ਖਿਲ ਗਯੀ ਏ
ਮੈਨੂ ਜੀਨੇ ਦੀ ਆਸ ਮਿਲ ਗਯੀ ਏ

ਧੜਕਣਾ ਨਈ ਧੜਕਣਾ ਨੇ
ਹੁਣ ਤੇਰੇ ਤੋਂ ਦੂਰ ਹੋਕੇ
ਵਾ ਖ਼ੁਦਾਯਾ ਕ੍ਯਾ ਨਜ਼ਾਰੇ ਤੈਨੂ ਤੱਕੀਏ ਜੇ ਖਲੋ ਕੇ

ਹਾਹ

ਸਾਹ ਕੋਸੇ ਕੋਸੇ ਥੋਡੇ ਬੇਹੋਸ਼ੇ ਤੇਰੇ ਨਸ਼ੇ ਤੇ ਹੋ ਗਏ ਨੇ
ਆਯੀ ਨਾ ਚਿਰ ਤੂ ਸੁਪਨੇ ਫਿਰ ਤੋਂ ਨੈਨਾ ਚ ਆ ਸਮੋ ਗਏ ਨੇ
ਜ਼ੁਲਫ਼ਾ ਦੇ ਸਾਏ ਰਾਤਾਂ ਲੇ ਆਏ ਏ ਬੇ ਆਰਾਮ ਨੈਨਾ ਲਯੀ
ਏਕ ਤੇਰੀ ਰੀਝ ਆਸਾਂ ਦੀ ਬੀਜ ਦਿਲ ਦੀ ਮਿੱਟੀ ਬੋਹ ਲ ਨੇ

ਮੈਨੂ ਆਪਣਾ ਕਰ ਲੇ ਏ
ਹੁਣ ਮੇਰੇ ਤੋਂ ਮੈਨੂ ਖੋ ਕੇ
ਵਾ ਖ਼ੁਦਾਯਾ ਕ੍ਯਾ ਨਜ਼ਾਰੇ ਤੈਨੂ ਤੱਕੀਏ ਜੇ ਖਲੋ ਕੇ

ਮੇਰੀ ਦੁਆ ਕੇ ਤੇਰੇ ਤੇ ਮੁੱਕ ਗਏ ਚਾਹ ਮੇਰੇ ਬੇਸ਼ੁਮਾਰਾ ਜੋ
ਬਾਤਾਂ ਨੂ ਮੇਰੀ ਸਬਰ ਮਿਲੇਯਾ ਏ ਭਰੇਯਾ ਏ ਤੂ ਹੁੰਗਾਰਾ ਜੋ
ਹੱਥਾਂ ਚ ਹੱਥ ਮੁੜੀਏ ਨਾ ਬੱਸ ਤੁਰੀਏ ਹੀ ਜ਼ਾਈਏ ਉਮਰਾਂ ਲਈ
ਭੂਲਦਾ ਨਹੀ ਮੈਂ ਛੱਡ ਦਾ ਨਹੀ ਮੈਂ ਦਿੱਤਾ ਆ ਤੂ ਸਹਾਰਾ ਜੋ

ਪ੍ਰੀਤ ਦੌਧਰ ਲੇ ਗਯਾ ਏ ਬਸ ਤੇਰਾ ਹੀ ਹੋ ਕੇ
ਵਾ ਖ਼ੁਦਾਯਾ ਕ੍ਯਾ ਨਜ਼ਾਰੇ ਤੈਨੂ ਤੱਕੀਏ ਜੇ ਖਲੋ ਕੇ
Lyrics copyright : legal lyrics licensed by Lyricfind.
No unauthorized reproduction of lyric.

Comments for Desire lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the calculator
2| symbol at the bottom of magnifying glass
3| symbol at the top of the eye
grid grid grid
grid grid grid
grid grid grid