song lyrics / Prabh Gill / Baitha Reh lyrics  | FRen Français

Baitha Reh lyrics

Performer Prabh Gill

Baitha Reh song lyrics by Prabh Gill official

Baitha Reh is a song in Panjabi

ਬੜਾ ਖਤਰਾ ਜਿਹਾ ਮਹਿਸੂਸ ਹੁੰਦੇ
ਤੇਰੀ ਨਾ ਮੌਜੂਦਗੀ ਨਾਲ
ਦਿਲ ਖਿੜ੍ਹਦੇ ਨਾ ਮਾਯੂਸ ਹੁੰਦੇ
ਤੇਰੀ ਹਾਂ ਮੌਜੂਦਗੀ ਨਾਲ
ਕਰ ਕੱਦੀ ਚਾਰ ਨਿਗਾਹਾਂ ਨੂੰ
ਤੇਰੇ ਬਿਨਾ ਖ਼ਤਰੇ ਸਾਹਾਂ ਨੂੰ
ਹੈ ਨੀ ਕਿਸੇ ਹੋਰ ਵੀ ਗੱਲ ਦਾ ਭੇ
ਵੇ ਬੈਠਾ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਬਹਿ
ਵੇ ਬੈਠਾ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਬੇਹ
ਬਸ ਤੂੰ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਰਹਿ
ਵੇ ਬੈਠਾ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਬੇਹ

ਤੇਰੀ ਯਾਦ ਵਰਗੇ ਰਾਤੀ ਆ ਜਾਂਦੇ
ਦਿਨੇ ਦਿਸਦਾ ਨਹੀਂ ਕੋਈ ਸਾਰਿਆਂ ਚੋਂ
ਜਿਹੜੇ ਆਪ ਹੀ ਟੁੱਟੇ ਫਿਰਦੇ ਨੇ
ਵੇ ਮੈਂ ਮੰਗਾ ਕੀ ਦੱਸ ਤਾਰੇਆਂ ਤੋਂ
ਵੇ ਖਤ ਕਹਿਦੇ ਹਾਏ ਅਰਜ਼ੀਆਂ ਨੇ
ਲਿਖਿਆਂ ਕੁਛ ਖੁਦਗਰਜ਼ੀਆਂ ਨੇ
ਵੇ ਮਰਜ਼ੀਆਂ ਨੇ ਤੂੰ ਜੋ ਵੀ ਕਹ
ਵੇ ਬੈਠਾ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਰਹਿ
ਵੇ ਬੈਠਾ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਬੇਹ
ਬਸ ਤੂੰ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਰਹਿ
ਵੇ ਬੈਠਾ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਬਹਿ

ਕਰ ਏਤਬਾਰ ਮੇਰਾ ਤੂੰ ਪਿਆਰ ਮੇਰਾ
ਸਾਰੀ ਜ਼ਿੰਦਗੀ ਰੁੱਸਣ ਦੇਣਾ ਨੀ
ਮੇਰੇ ਦਿਲ ਦੇ ਵਿੱਚ ਹੈ ਘਰ ਤੇਰਾ
ਤਾਂ ਹੀ ਦਿਲ ਮੈਂ ਟੁੱਟਣ ਦੇਣਾ ਨੀ
ਲੈ ਆਪਣਾ ਹੁਣ ਰਾਹੀ ਵੇ
ਨਾ ਦਈ ਠੁਕਰਾ ਹੁਣ ਰਾਹੀ ਵੇ
ਮੁਹੱਬਤ ਦੇ ਮੁਹੱਬਤ ਲੈ
ਵੇ ਬੈਠਾ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਬਹਿ
ਵੇ ਬੈਠਾ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਬਹਿ
ਬਸ ਤੂੰ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਰਹਿ
ਵੇ ਬੈਠਾ ਰਹਿ ਅੱਖਾਂ ਸੇ ਸਾਂਵੇ
ਭਾਵੇਂ ਕਿਸੇ ਨਾਲ ਵੀ ਬਹਿ
Lyrics copyright : legal lyrics licensed by Lyricfind.
No unauthorized reproduction of lyric.

Comments for Baitha Reh lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the envelope
2| symbol to the left of the target
3| symbol at the bottom of the calculator
grid grid grid
grid grid grid
grid grid grid