song lyrics / Prabh Gill / Bacha (with B. Praak) lyrics  | FRen Français

Bacha (with B. Praak) lyrics

Performer Prabh Gill

Bacha (with B. Praak) song lyrics by Prabh Gill official

Bacha (with B. Praak) is a song in Panjabi

ਗੱਲ ਗੱਲ ਤੇ ਗੁੱਸੇ
ਵੇ ਤੂ ਹੋਕੇ ਬਿਹ ਜਾਨੈ
ਮੈਨੂ ਜਾਵੇਂਗਾ ਛੱਡ ਕੇ
100 ਵਾਰੀ ਕੇਹ ਜਾਨੈ
ਗੱਲ ਗੱਲ ਤੇ ਗੁੱਸੇ
ਵੇ ਤੂ ਹੋਕੇ ਬਿਹ ਜਾਣੇ ਏ
ਮੈਨੂ ਜਾਵੇਂਗਾ ਛੱਡ ਕੇ
100 ਵਾਰੀ ਕੇਹ ਜਾਨੈ
ਚੂਠਾਂ ਸੱਚੀਆਂ ਵੱਰਗਾ ਏ
ਐਵੇਂ ਮੱਚਿਆਂ ਵੱਰਗਾ ਏ
ਤੇਰੀਆਂ ਫਿੱਕਰਾਂ ਨੂ ਮੈਂ ਤਾਂ
ਹੋ ਨਿੱਤ ਸੰਬਾਲ ਦੀ ਮਰ ਗਈ
ਅੱਕਲ ਦੇ ਕੱਚੇਯਾ ਵੱਰਗਾ ਏ
ਪ੍ਯਾਰ ਤੇਰਾ ਬੱਚਿਆਂ ਵੱਰਗਾ ਏ
ਵੇ ਮੈਂ ਪਾਲ ਦੀ ਮਰ ਗਯੀ
ਅੱਕਲ ਦੇ ਕੱਚੇਯਾ ਵੱਰਗਾ ਏ
ਪ੍ਯਾਰ ਤੇਰਾ ਬੱਚਿਆਂ ਵੱਰਗਾ ਏ
ਵੇ ਮੈਂ ਪਾਲ ਦੀ ਮਰ ਗਯੀ
ਤੇਰੀ ਸੋਂਹ ਪਾਲ ਦੀ ਮਰ ਗਯੀ
ਹਾਂ ਵੇ ਹਾਂ ਪਾਲ ਦੀ ਮਰ ਗਯੀ

ਤੇਰੇ ਪਿਛੇ ਪਿਛੇ ਮੈਂ ਫਿਰਦੀ ਰਿਹੰਦੀ
ਤੂ ਸੱਬ ਕੁਝ ਕਹਿਨੈ
ਤੇ ਮੈਂ ਕੁਝ ਨਾ ਕਿਹੰਦੀ
ਤੇਰੇ ਪਿਛੇ ਪਿਛੇ ਮੈਂ ਫਿਰਦੀ ਰਿਹੰਦੀ
ਤੂ ਸੱਬ ਕੁਝ ਕਹਿਨੈ
ਤੇ ਮੈਂ ਕੁਝ ਨਾ ਕਿਹੰਦੀ
ਮੈਂ ਖੁਦ ਜਾਵਾਂ ਵੇ ਮੱਰਦੀ
ਦੁਆਵਾਂ ਤੇਰੇ ਲਈ ਕੱਰਦੀ
ਤੈਨੂ ਪਤਾ ਹੀ ਨਹੀ ਜਾਨੀ
ਮੈਂ ਦੀਵੇ ਬਾਲ ਦੀ ਮੱਰ ਗਈ
ਅੱਕਲ ਦੇ ਕੱਚੇਯਾ ਵੱਰਗਾ ਏ
ਪ੍ਯਾਰ ਤੇਰਾ ਬੱਚਿਆਂ ਵੱਰਗਾ ਏ
ਵੇ ਮੈਂ ਪਾਲ ਦੀ ਮਰ ਗਯੀ
ਅੱਕਲ ਦੇ ਕੱਚੇਯਾ ਵੱਰਗਾ ਏ
ਪ੍ਯਾਰ ਤੇਰਾ ਬੱਚਿਆਂ ਵੱਰਗਾ ਏ
ਵੇ ਮੈਂ ਪਾਲ ਦੀ ਮਰ ਗਯੀ
ਤੇਰੀ ਸੋਂਹ ਪਾਲ ਦੀ ਮਰ ਗਯੀ
ਹਾਂ ਵੇ ਹਾਂ ਪਾਲ ਦੀ ਮਰ ਗਯੀ

ਜੇ ਮੈਂ ਨਾ ਹੁੰਦੀ ਤੇਰੀ ਜ਼ਿੰਦਗੀ ਵਿੱਚ ਵੇ
ਨਾ ਠੀਕ ਤੇਰੇ ਤੋਂ ਹੁੰਦਾ ਕੱਮ ਇਕ ਵੇ
ਜੇ ਮੈਂ ਨਾ ਹੁੰਦੀ ਤੇਰੀ ਜ਼ਿੰਦਗੀ ਵਿੱਚ ਵੇ
ਨਾ ਠੀਕ ਤੇਰੇ ਤੋਂ ਹੁੰਦਾ ਕੱਮ ਇਕ ਵੇ
ਤੂੰ ਏ ਆਦਤ ਮੇਰੇ ਲਈ
ਮੈਂ ਪਰ ਕੁਝ ਨੀ ਤੇਰੇ ਲਯੀ
ਤੈਥੋਂ ਮਿਲੀ ਨਹੀ ਤਾਰੀਫ਼
ਤੇ ਮੈਂ ਭਾਲਦੀ ਮਰ ਗਯੀ
ਅੱਕਲ ਦੇ ਕੱਚੇਯਾ ਵੱਰਗਾ ਏ
ਪ੍ਯਾਰ ਤੇਰਾ ਬੱਚਿਆਂ ਵੱਰਗਾ ਏ
ਵੇ ਮੈਂ ਪਾਲ ਦੀ ਮਰ ਗਯੀ
ਅੱਕਲ ਦੇ ਕੱਚੇਯਾ ਵੱਰਗਾ ਏ
ਪ੍ਯਾਰ ਤੇਰਾ ਬੱਚਿਆਂ ਵੱਰਗਾ ਏ
ਵੇ ਮੈਂ ਪਾਲ ਦੀ ਮਰ ਗਯੀ
ਤੇਰੀ ਸੋਂਹ ਪਾਲ ਦੀ ਮਰ ਗਯੀ
ਹਾਂ ਵੇ ਹਾਂ ਪਾਲ ਦੀ ਮਰ ਗਯੀ
Lyrics copyright : legal lyrics licensed by Lyricfind.
No unauthorized reproduction of lyric.
Writers: B PRAAK, JAANI
Copyright: Royalty Network

Comments for Bacha (with B. Praak) lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the television
2| symbol to the left of the trash
3| symbol at the bottom of the clock
grid grid grid
grid grid grid
grid grid grid