song lyrics / Prabh Gill / Aadtan lyrics  | FRen Français

Aadtan lyrics

Performer Prabh Gill

Aadtan song lyrics by Prabh Gill official

Aadtan is a song in Panjabi

ਇੱਕੋ ਜਿਆ ਵੇ ਜੱਟਾ ਇੱਕੋ ਜਹਿਯਾ
ਦੋਹਾ ਦਿਆ ਵੇ ਆਦਤਾਂ

ਤੇਰੇ ਵੀ ਗੁੱਸਾ ਨੱਕ ਤੇ ਰਿਹੰਦਾ
ਮੈਂ ਵੀ ਗੁੱਸੇ ਖੋਰ ਵੇ
ਤੈਨੂ ਵੀ ਬਸ ਸੂਟ ਪਸੰਦ
ਮੈਂ ਵੀ ਪੌਂਦੀ ਨਾ ਕੁਝ ਹੋਰ ਵੇ
ਤੂ ਵੀ ਰੱਬ ਰੱਬ ਕਰਦਾ ਰਿਹੰਦਾ
ਮੈਂ ਵੀ ਕਰਾ ਇਬਾਦਤਾਂ
ਇੱਕੋ ਜਿਆ ਵੇ ਜੱਟਾ ਇੱਕੋ ਜਹਿਯਾ
ਦੋਹਾ ਦਿਆ ਵੇ ਆਦਤਾਂ
ਇੱਕੋ ਜਿਆ ਵੇ ਜੱਟਾ ਇੱਕੋ ਜਹਿਯਾ
ਦੋਹਾ ਦਿਆ ਵੇ ਆਦਤਾਂ

ਤੂ ਵੀ ਬਡਾ ਲਾਇਕ ਕਰਦਾ
ਵੇ ਕੰਨਾ ਵੇਲ ਮੇਰੇ ਝੁਮਕੇ
ਤੇ ਮੈਂ ਵੀ ਕੰਨ ਖਾਲੀ ਨਾ ਰਾਖਾ
ਵੇ ਜੱਟਾ ਪੌਂਦੀ ਚੁਣ ਚੁਣ ਕੇ
ਹੋ ਤੇਰੇ ਨਾਲ ਕਿੰਨਾ ਜਚਦੀ
ਏ ਜੱਗ ਆ ਗਵਾਹ ਸੋਹਣੇਯਾ
ਤੇ ਤੇਰੇ ਵਾਂਗੂ ਆਖ ਨਾ ਖੁੱਲੇ
ਨਾ ਪੀਵਾਂ ਜਦੋਂ ਚਾਹ ਸੋਹਣੇਯਾ
ਤੇਰੇ ਵੈਂਗ ਅਖਾਂ ਨਾਲ ਕਰਦੀ
ਤੇਰੇ ਨਾਲ ਸ਼ਰਾਰਤਾਂ
ਇੱਕੋ ਜਿਆ ਵੇ ਜੱਟਾ ਇੱਕੋ ਜਹਿਯਾ
ਦੋਹਾ ਦਿਆ ਵੇ ਆਦਤਾਂ
ਇੱਕੋ ਜਿਆ ਵੇ ਜੱਟਾ ਇੱਕੋ ਜਹਿਯਾ
ਦੋਹਾ ਦਿਆ ਵੇ ਆਦਤਾਂ

ਪਹਾਦ ਤੈਨੂ ਸੋਹਣੇ ਲਗਦੇ
ਮੈਨੂ ਓਥੇ ਦੀ ਸ੍ਨੋ ਚੰਨ ਵੇ
ਮੇਰੇ ਫੇਸ ਨਾਲ ਮੈਚ ਕਰਦਾ
ਤੇਰੇ ਫੇਸ ਦਾ ਗ੍ਲੋ ਚੰਨ ਵੇ
ਤੂ ਪਲ ਵੀ ਵਾਸਾਹ ਨੀ ਖੰਡਾ
ਕਦੇ ਚਹਡੇਯਾ ਨੀ ਸਾਤ ਸੋਹਣੇਯਾ
ਫਰਮਾਂ ਫਰਮਾਂ ਕਰਦੀ
ਭਾਵੇਂ ਦਿਨ ਭਾਵੇਂ ਰਾਤ ਸੋਹਣੇਯਾ
ਹੱਸਦਾ ਹੱਸਦਾ ਜਾਂ ਤੂ ਕਦ ਦਾ
ਦਿਲ ਚ ਨਾ ਮਿਲਾਵਤਾਂ
ਇੱਕੋ ਜਿਆ ਵੇ ਜੱਟਾ ਇੱਕੋ ਜਹਿਯਾ
ਦੋਹਾ ਦਿਆ ਵੇ ਆਦਤਾਂ
ਇੱਕੋ ਜਿਆ ਵੇ ਜੱਟਾ ਇੱਕੋ ਜਹਿਯਾ
ਦੋਹਾ ਦਿਆ ਵੇ ਆਦਤਾਂ
Lyrics copyright : legal lyrics licensed by Lyricfind.
No unauthorized reproduction of lyric.

Comments for Aadtan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the clock
2| symbol at the top of the heart
3| symbol to the left of the bulb
grid grid grid
grid grid grid
grid grid grid