song lyrics / Kuldeep Manak / Teri Aan Main Teri Ranjhaq lyrics  | FRen Français

Teri Aan Main Teri Ranjhaq lyrics

Performer Kuldeep Manak

Teri Aan Main Teri Ranjhaq song lyrics by Kuldeep Manak official

Teri Aan Main Teri Ranjhaq is a song in Panjabi

ਯਾਰ ਯਾਰਾਂ ਨਾਲ ਹੱਸ ਦੇਖਦੇ
ਤੇ ਯਾਰ ਯਾਰਾਂ ਨਾਲ ਗੁੱਸੇ
ਆਂ ਸੱਜਣਾ
ਆਂ ਗਲ ਲੱਗ ਮਿਲੀਏ
ਵੇ ਕਿੱਥੇ ਮੱਰ ਨਾ ਜਾਈਏ ਰੁੱਸੇ

ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ
ਤੂੰ ਹੈ ਮੇਰਾ ਮੱਕਾ ਚਨਾ
ਤੂੰ ਹੈ ਮੇਰਾ ਹੱਜ ਵੇ
ਦੁਨੀਆਂ ਨੂੰ ਲਾਕੇ ਆਵਾਂ
ਦੱਸ ਕੇਰਾ ਪੱਜ ਵੇ
ਦੁਨੀਆਂ ਨੂੰ ਲਾਕੇ ਆਵਾਂ
ਦੱਸ ਕੇਰਾ ਪੱਜ ਵੇ
ਬਾਬੁਲ੍ਹੇ ਦੀ ਕੀਠੀ ਸੀਂ ਮੈਂ
ਮਿਨਤ ਬਥੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ

ਤੂੰ ਹੈ ਮੇਰਾ ਲੇਖ ਰਾਂਝਾ
ਤੂੰ ਹੈ ਤਕਦੀਰ ਵੇ
ਦਿਲ ਵਿੱਚ ਲੁਕਾਕੇਹ ਰੱਖਾਂ ਤੇਰੀ ਤਸਵੀਰ ਵੇ
ਦਿਲ ਵਿੱਚ ਲੁਕਾਕੇਹ ਰੱਖਾਂ ਤੇਰੀ ਤਸਵੀਰ ਵੇ
ਬਣਕੇ ਫ਼ਕੀਰ ਰਾਂਝਾ ਪਾਵੀ ਮੇਰੇ ਘੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ

ਦੁਨੀਆਂ ਏ ਬੇਰੀ ਚੰਨਾ ਜਚਦੀ ਬਾਹਰ ਨਾ
ਨਾ ਹੀ ਮੇਰੇ ਕੋਲ ਝੂਠੇ ਝੂਠਾ ਵੀ ਪਿਆਰ ਨਾ
ਨਾ ਹੀ ਮੇਰੇ ਕੋਲ ਝੂਠੇ ਝੂਠਾ ਵੀ ਪਿਆਰ ਨਾ
ਇਸ਼ਕ ਦੀ ਹੁੰਦੀ ਕਹਿੰਦੇ ਉਮਰ ਲਮਹੇੜੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ

ਬੜੀਆਂ ਨਾ ਕੋਈ ਕਹਿੰਦੇ
ਇਸ਼ਕ ਦੀ ਅੱਗ ਤੋੰ
ਕਰਿਆ ਪਿਆਰ ਫੇਰ ਡਰਨਾ ਕੀ ਜੱਗ ਤੋੰ
ਕਰਿਆ ਪਿਆਰ ਫੇਰ ਡਰਨਾ ਕੀ ਜੱਗ ਤੋੰ
ਮਾਨਕਾ ਵੇ ਜਿੰਦ ਮੇਰੀ
ਗ਼ਮਾਂ ਆਂ ਕੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ
ਤੇਰੀ ਆਂ ਮੈਂ ਤੇਰੀ ਰਾਂਝਾ
ਤੇਰੀ ਆਂ ਮੈਂ ਤੇਰੀ ਵੇ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, HARDEV DILGIR
Copyright: Royalty Network

Comments for Teri Aan Main Teri Ranjhaq lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the eye
2| symbol at the bottom of the cross
3| symbol at the bottom of the suitcase
grid grid grid
grid grid grid
grid grid grid