song lyrics / Kuldeep Manak / Shishi Bharhi Ve Sharab Di lyrics  | FRen Français

Shishi Bharhi Ve Sharab Di lyrics

Performer Kuldeep Manak

Shishi Bharhi Ve Sharab Di song lyrics by Kuldeep Manak official

Shishi Bharhi Ve Sharab Di is a song in Panjabi

ਹੋ
ਮੈ ਸ਼ੀਸ਼ੀ ਭਰੀ ਵੇ ਸ਼ਰਾਬ ਦੀ
ਜੱਟਾ ਸ਼ੀਸ਼ੀ ਭਰੀ ਵੇ ਸ਼ਰਾਬ ਦੀ
ਵੇ ਮੈ ਨਿਤਰੀ ਵਾਂਗ ਘਗੂਰਾਂ
ਵੇ ਮੈ ਹਾਂ ਦਾਰੂ ਹਾਂ ਪਹਿਲੇ ਤੋੜ ਦੀ
ਵੇ ਮੈ ਹਾਂ ਦਾਰੂ ਹਾਂ ਪਹਿਲੇ ਤੋੜ ਦੀ
ਬਿਨ ਪੀਤੇਆ ਦਿੰਦੀ ਹਾਂ ਸਰੂਰ ਵੇ

ਵੇ ਮੇਰੇ ਨੈਣ ਦੋ ਕਾਲੇ ਭੋਰ ਵੇ
ਵੇ ਮੇਰੇ ਨੈਣ ਦੋ ਕਾਲੇ ਭੋਰ ਵੇ
ਬੁਲ ਰਸ ਦੇ ਭਰੇ ਵੇ ਅੰਗੂਰਾਂ
ਮੇਰੇ ਪਿੰਡੇ ਗਿੱਠ ਗਿੱਠ ਲਾਲੀਆਂ
ਮੇਰੇ ਪਿੰਡੇ ਗਿੱਠ ਗਿੱਠ ਲਾਲੀਆਂ
ਜਿਵੇ ਹੁੰਦਾ ਕਰੀਨੀ ਬੂਰ ਵੇ

ਮੇਰਾ ਮੱਥਾ ਬਾਲੇ ਚੰਦ ਦਾ
ਮੇਰਾ ਮੱਥਾ ਬਾਲੇ ਚੰਦ ਦਾ
ਉੱਤੋਂ ਝਰ ਝਰ ਪੈਂਦਾ ਹੈ ਨੂਰ
ਜੱਟਾ ਛਾਤੀ ਦੇ ਤਖਤ ਲਾਹੌਰ ਦਾ
ਜੱਟਾ ਛਾਤੀ ਦੇ ਤਖਤ ਲਾਹੌਰ ਦਾ
ਤੰਨ ਤਪਦਾ ਇਸ਼ਕ ਤੰਦੂਰ ਵੇ

ਜੱਟਾ ਕਲ ਮੈ ਚੜਾਈਆਂ ਚੂੜੀਆਂ
ਜੱਟਾ ਕਲ ਮੈ ਚੜਾਈਆਂ ਚੂੜੀਆਂ
ਵੇ ਤੂੰ ਕਰਦੇ ਚਕਨਾ ਚੂਰ ਵੇ
ਵੇ ਤੇਰੇ ਪਿਪਲੀ ਪਿੰਗ ਮੈ ਝੂਟਣੀ
ਤੇਰੇ ਪਿਪਲੀ ਪਿੰਗ ਮੈ ਝੂਟਣੀ
ਮੇਰੀ ਨੀਮ ਦਾ ਝੜਦਾ ਵੇ ਬੂਰ ਵੇ
ਮੈਨੂੰ ਸੁਤੀ ਨੂੰ ਦਿਨ ਵੇ ਚੜ ਗਿਆ ਵੇ
ਮੈਨੂੰ ਸੁਤੀ ਨੂੰ ਦਿਨ ਵੇ ਚੜ ਗਿਆ ਵੇ
ਵੇ ਮੈ ਖੇਡਣ ਜਾਣਾ ਜਰੂਰ ਹੈ
ਗੱਲ ਮੰਨ ਵੇ ਥਰੀਕੇ ਵਾਲਿਆਂ
ਗੱਲ ਮੰਨ ਵੇ ਥਰੀਕੇ ਵਾਲਿਆਂ
ਆਜਾ ਲੱਗ ਜਾ ਗੱਲੇ ਵੇ ਜਰੂਰ ਵੇ
Lyrics copyright : legal lyrics licensed by Lyricfind.
No unauthorized reproduction of lyric.
Writers: Hardev Dilgir, K S narula
Copyright: Royalty Network

Comments for Shishi Bharhi Ve Sharab Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol to the left of the star
3| symbol to the left of the helmet
grid grid grid
grid grid grid
grid grid grid