song lyrics / Kuldeep Manak / Mitran Nu Dhokha Denei lyrics  | FRen Français

Mitran Nu Dhokha Denei lyrics

Performer Kuldeep Manak

Mitran Nu Dhokha Denei song lyrics by Kuldeep Manak official

Mitran Nu Dhokha Denei is a song in Panjabi

ਕੀੜੇ ਪੈਣਗੇ ਮਰੇਗੀ ਸੱਪ ਲੜ ਕੇ
ਮਿੱਤਰਾਂ ਨੂ ਧੋਖਾ ਦੇਨੀਏ ਨੀ
ਕੀੜੇ ਪੈਣਗੇ

ਸੌਂਹ ਰੱਬ ਦੀ ਮੈਂ ਸੁਣੀ ਜਦੋਂ ਕਲ ਨੀ
ਕਿਸੇ ਕੋਲ ਤੇਰੀ ਉਡ ਦੀ ਜਿਹੀ ਗੱਲ ਨੀ
ਮੇਰੇ ਲੂਨ ਵਾਂਗੂ ਕਾਲਜੇ ਤੇ ਰੜਕੇ
ਮਿੱਤਰਾਂ ਨੂ ਧੋਖਾ ਦੇਨੀਏ ਨੀ
ਕੀੜੇ ਪੈਣਗੇ

ਜੱਟੀ ਹੀਰ ਧੋਖਾ ਕੀਤਾ ਰਾਂਝੇ ਨਾਲ ਸੀ
ਮੱਝਾਂ ਮੁਫ੍ਤ ਚਰਾਈਆਂ ਬਾਰਾਂ ਸਾਲ ਸੀ
ਬਿਹ ਗੀ ਸੈਦੇ ਦੀ ਅਖੀਰ ਡੋਲੀ ਚੜ ਕੇ
ਹੋ ਬਿਹ ਗੀ ਸੈਦੇ ਦੀ ਅਖੀਰ ਡੋਲੀ ਚੜ ਕੇ
ਮਿੱਤਰਾਂ ਨੂ ਧੋਖਾ ਦੇਨੀਏ ਨੀ
ਕੀੜੇ ਪੈਣਗੇ

ਸਾਹੇਬਾਂ ਨੇ ਸੀ ਮੁਖ ਮਿਰਜ਼ੇ ਤੋਂ ਮੋਡੇਯਾ
ਤੀਰ ਭੰਨ ਕੇ ਕਮਾਨ ਹਥੀਂ ਤੋਡੇਯਾ
ਜੱਟ ਮਾਰਤਾ ਜੰਦੋਲ ਥੱਲੇ ਖੜ ਕੇ
ਮਿੱਤਰਾਂ ਨੂ ਧੋਖਾ ਦੇਨੀਏ ਨੀ
ਕੀੜੇ ਪੈਣਗੇ

ਯਾਰੀ ਸੋਹਣੀ ਸੀ ਸੋ ਸੋਹਣੀ ਹੀ ਨਿਭਾ ਗਾਯੀ
ਮਹੀਵਾਲ ਦੇ ਸੀ ਜਿੰਦ ਲੇਖੇ ਲਾ ਗਾਯੀ
ਜੇਯੂੰਦੀ ਅੱਜ ਵੀ ਝੱਨਨਾ ਦੇ ਵਿਚ ਮਰ ਕੇ
ਮਿੱਤਰਾਂ ਨੂ ਧੋਖਾ ਦੇਨੀਏ ਨੀ
ਕੀੜੇ ਪੈਣਗੇ
ਨੀ ਕੀੜੇ ਪੈਣਗੇ
ਨੀ ਕੀੜੇ ਪੈਣਗੇ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, GURMUKH SINGH GILL
Copyright: Royalty Network

Comments for Mitran Nu Dhokha Denei lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the cross
2| symbol to the right of the bulb
3| symbol at the top of the target
grid grid grid
grid grid grid
grid grid grid