song lyrics / Kuldeep Manak / Mirza Sahiba lyrics  | FRen Français

Mirza Sahiba lyrics

Performer Kuldeep Manak

Mirza Sahiba song lyrics by Kuldeep Manak official

Mirza Sahiba is a song in Panjabi

ਓ ਤੋਤਾ ਉਡਿਆ ਬਾਗ ਚੋ
ਓ ਬੈਠਾ ਜੰਡ ਦੇ ਆਣ
ਓਹਦੀ ਚੁੰਜ ਦੀ ਅੰਬੀ ਵੇਖਦੀ
ਚੁੰਜ ਦੀ ਅੰਬੀ ਵੇਖਦੀ
ਕਹਿੰਦੇ ਸਾਹਿਬਾ ਨਾਲ ਪਿਆਰ

ਸੋਚੇ ਖੀਵੇ ਖਾਣ ਦੀ ਛੋਕਰੀ
ਅਡ ਜੰਤੀ ਪਰਖਾ ਢਾਂ
ਅਜ ਅੰਬੀ ਮੈਂ ਹਾਂ ਚੁਪਣੀ
ਅੰਬੀ ਮੈਂ ਹਾਂ ਚੁਪਣੀ
ਜੱਟੀ ਕਰਦੀ ਹੈ ਫਰਮਾਣ

ਕਹਿੰਦੀ ਤੀਰ ਅੰਬੀ ਵਿਚ ਮਾਰ ਤੂੰ
ਮੈਂ ਤੇਰੇ ਤੋਂ ਕੁਰਬਾਨ
ਪਰ ਤੋਤਾ ਉੱਡਦੇ ਅੰਬਰੀ
ਤੋਤਾ ਉੱਡਦੇ ਅੰਬਰੀ
ਓਹਦੇ ਚੱਟਾ ਵੱਜਣ ਪ੍ਰਾਣ

ਬੱਚਾ ਇਕ ਵੀ ਕੱਢਕੇ ਜੰਝ ਦਾ
ਓਹਦਾ ਹੋਵੇ ਨਾ ਨੁਕਸਾਨ
ਜੱਟ ਨੇ ਤੀਰ ਕਮਾਨੋ ਛੱਡਿਆ
ਤੀਰ ਕਮਾਨੋ ਛੱਡਿਆ
ਪਰ ਉਪਰ ਵਲ ਧਿਆਨ

ਅੰਬੀ ਧਰਤੀ ਉੱਤੇ ਅੱਡ ਗਈ
ਤੋਤਾ ਉਡ ਗਯਾ ਵਿਚ ਅਸਮਾਨ
ਯਾਰੋ ਦੇਖ ਨਿਸ਼ਾਨਾ ਜੱਟ ਦਾ
ਦੇਖ ਨਿਸ਼ਾਨਾ ਜੱਟ ਦਾ
ਸਾਹਿਬਾ ਹੋ ਗਈ ਬਹੁਤ ਹੈਰਾਨ

ਜੱਟੀ ਹੱਥ ਮਿਰਜੇ ਦੇ ਚੁੰਮਦੀ
ਗੱਲ ਬਾਹਾਂ ਪੌਂਦੀ ਤਾਣ
ਕਹਿੰਦਾ ਹੁਣਨਾ ਡਰ ਖੁਦਾ ਤੋਂ ਹੁਣਨਾ ਡਰ ਖੁਦਾ ਤੋਂ
ਹੁਣ ਹੋ ਗਿਆ ਬਹੁਤ ਗੁਮਾਨ

ਪਰ ਦੇਵ ਥਰੀਕਿਆਂ ਵਾਲਿਆਂ
ਐ ਮੌਤ ਬੜੀ ਬਲਵਾਨ
ਏਨੇ ਰਾਵਣ ਵਰਗੇ ਮਾਰਲੈ ਰਾਵਣ ਵਰਗੇ ਮਾਰਲੈ
ਇਸਤੋਂ ਡਰਦਾ ਕੁੱਲ ਜਹਾਨ

ਏਨੇ ਰਾਵਣ ਵਰਗੇ ਮਾਰਲੈ ਇਸਤੋਂ ਡਰਦਾ ਕੁੱਲ ਜਹਾਨ
ਸਾਰੇ ਮਰੀ ਪੈਗੰਬਰ ਓਡੀਏ ਮਰੀ ਪੈਗੰਬਰ ਓਡੀਏ
ਖੈ ਖਾ ਗਈ ਮੌਤ ਸ਼ੈਤਾਨ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, HARDEV DILGIR, K. S. NARULA
Copyright: Royalty Network

Comments for Mirza Sahiba lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the house
2| symbol at the top of the bulb
3| symbol to the left of the heart
grid grid grid
grid grid grid
grid grid grid