song lyrics / Kuldeep Manak / Jan Aayi Kherhean Di lyrics  | FRen Français

Jan Aayi Kherhean Di lyrics

Performer Kuldeep Manak

Jan Aayi Kherhean Di song lyrics by Kuldeep Manak official

Jan Aayi Kherhean Di is a song in Panjabi

ਹੀਰੇ ਭੁੱਲ ਗਯੀ ਤੂੰ ਅੱਖੀਆਂ
ਹੀਰੇ ਭੁੱਲ ਗਯੀ ਤੂੰ ਅੱਖੀਆਂ ਲਾਕੇ
ਨੀ ਜੰਜ ਆਈ ਖੇੜਿਆਂ ਦੀ
ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ
ਨੀ ਜੰਜ ਆਈ ਖੇੜਿਆਂ ਦੀ

ਹੋ ਬਾਜੇ ਬੱਜਣ ਵਿਆਹ ਤੇਰੇ ਤੇ
ਜਾਅਲੀ ਧੁਮਾ ਪਈਆਂ ਨੀ
ਉਹ ਪਿਆਰ ਤੇਰੇ ਦੀ ਛੁਰੀਆਂ
ਮੇਰੇ ਖੂਬ ਕਾਲਜੇ ਪਾਈਆਂ ਨੀ
ਅੱਖਾਂ ਫੇਰ ਗਯੀ
ਅੱਖਾਂ ਫੇਰ ਗਯੀ ਤੂੰ ਆਪਣਾ ਬਣਾ ਕੇ
ਨੀ ਜੰਜ ਆਈ ਖੇੜਿਆਂ ਦੀ
ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ
ਨੀ ਜੰਜ ਆਈ ਖੇੜਿਆਂ ਦੀ

ਹੋ ਕਲੀਆਂ ਦੇ ਵਿਚ ਰੋਂਦਾ ਰਹਿ ਜਾਉ ਤੇਰਾ ਚੱਕ ਨਿਮਾਣਾ ਨੀ
ਹੋ ਸਗਨਾਂ ਵਾਲੇ ਗਾਨੇ ਬੰਨੀ ਫਿਰਦਾ ਸੈਦਾ ਕਾਣਾ ਨੀ
ਆਇਆ ਲਖ ਲਖ ਸਗਨ
ਆਇਆ ਲਖ ਲਖ ਸਗਨ ਮਨਾਕੇ
ਨੀ ਜੰਜ ਆਈ ਖੇੜਿਆਂ ਦੀ
ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ
ਨੀ ਜੰਜ ਆਈ ਖੇੜਿਆਂ ਦੀ

ਹੋ ਜਦ ਬੁਲਿਆਂ ਚੋ ਹੱਸ ਕੇ ਬੋਲੇ ਲਗਦੇ ਬੋਲ ਪਿਆਰੇ ਨੀ
ਹੋ ਚਾਰ ਕੁ ਗੱਲਾਂ ਕਰ ਜਾ ਜਾਂਦੀ ਵਾਰੀ ਨੀ
ਜਿਉਂਦੇ ਰਹੇ ਤਾਂ ਮਿਲਾਂਗੇ
ਜਿਉਂਦੇ ਰਹੇ ਤਾਂ ਮਿਲਾਂਗੇ ਆਕੇ
ਨੀ ਜੰਜ ਆਈ ਖੇੜਿਆਂ ਦੀ
ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ
ਨੀ ਜੰਜ ਆਈ ਖੇੜਿਆਂ ਦੀ

ਹੋ ਕਿਸੇ ਨਾਲ ਨਾ ਹੋਵੇ ਜਿਹੜੀ ਅੱਜ ਮੇਰੇ ਨਾਲ ਹੋਇ ਨੀ
ਜਲਾਲ ਵਾਲਿਆਂ ਭਾਵੇ ਡੋਲੀ ਉਚਹਿ ਉੱਚੀ ਰੋਇ ਨੀ
ਹੰਜੂ ਪੰਜਦੀ ਤੂੰ ਮਕਰ
ਹੰਜੂ ਪੰਜਦੀ ਤੂੰ ਮਕਰ ਬਣਾਕੇ
ਨੀ ਜੰਜ ਆਈ ਖੇੜਿਆਂ ਦੀ
ਸਾਥੋਂ ਬਾਰਹ ਸਾਲ ਮਝੀਆਂ ਚਰਾ ਕੇ
ਨੀ ਜੰਜ ਆਈ ਖੇੜਿਆਂ ਦੀ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, KARNAIL SINGH JALAL
Copyright: Royalty Network

Comments for Jan Aayi Kherhean Di lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the thumbs up
2| symbol at the bottom of the eye
3| symbol at the bottom of the bulb
grid grid grid
grid grid grid
grid grid grid