song lyrics / Kuldeep Manak / Jagga Dakoo lyrics  | FRen Français

Jagga Dakoo lyrics

Performer Kuldeep Manak

Jagga Dakoo song lyrics by Kuldeep Manak official

Jagga Dakoo is a song in Panjabi

ਜੱਗਾ ਜੰਮਿਆ ਤੇ ਮਿਲਣ ਵਧਾਇਆ
ਬਈ ਜੱਗਾ ਜੰਮਿਆ
ਜੰਮਿਆ ਤੇ ਮਿਲਣ ਵਧਾਇਆ
ਵੱਡਾ ਹੋਏਆ ਡਾਕੇ ਮਾਰਦਾ ਹਾਣੀਆਂ
ਹਾਣੀਆਂ
ਵੇ ਹਟਿਆ ਨੂੰ ਜਿੰਦੇ ਮਾਰ ਲੈ ਡਰੇ ਬਾਣੀਆਂ

ਜੱਗੇ ਮਾਰਿਆ ਲੈਲਪੁਰ ਡਾਕਾ ਬਈ
ਜੱਗੇ ਮਾਰਿਆ
ਮਾਰਿਆ ਲੈਲਪੁਰ ਡਾਕਾ
ਤੇ ਤਾਰਾ ਖੜਕ ਗਇਆ ਬਲਿਆਂ
ਬਲਿਆਂ
ਜੱਗੇ ਨੂੰ ਅਜੇ ਫੜਨ ਲਈ ਥਾਣਾ ਚਲਿਆ

ਜੱਗੇ ਜੱਟ ਦੀ ਗੰਡਾਸੀ ਖੜਕੇ ਬਈ
ਜੱਗੇ ਜੱਟ ਦੀ
ਜੱਟ ਦੀ ਗੰਡਾਸੀ ਖੜਕੇ
ਕਿ ਬੰਤੋ ਨਾਰ ਬਦਲੇ ਆਪੇ
ਆਪੇ ਤਰੀਕਾ ਭੁਗਤਣਗੇ ਓਹਦੇ ਮਾਪੇ

ਕੁੱਕਾ ਮਾਰਦੀ ਜੱਗੇ ਦੀ ਮਾਂ ਪਿੱਟਦੀ ਬਈ
ਕੁੱਕਾ ਮਾਰਦੀ
ਮਾਰਦੀ ਜੱਗੇ ਦੀ ਮਾਂ ਪਿੱਟਦੀ
ਨੀ ਪੁੱਤਾਂ ਵਾਲੇ ਦੁੱਖ ਨੇ ਬੁਰੇ ਲੋਕੋ
ਲੋਕੋ ਭਜੀ ਜਾਵੇ ਸਿਵਿਆਂ ਨੂੰ ਕੋਈ ਰੋਕੋ

ਉਹ ਜੱਗਾ ਸੂਰਮਾ ਕਿਸੀ ਨੀ ਬਣ ਜਾਣਾ ਬਈ
ਜੱਗਾ ਸੂਰਮਾ
ਸੂਰਮਾ ਕਿਸੀ ਨੀ ਬਣ ਜਾਣਾ
ਤੇ ਘਰ ਘਰ ਪੁੱਤ ਜੰਮਦੇ ਮਾਪੇ ਮਾਪੇ
ਜੱਗੇ ਦੇ ਬਗੈਰ ਸੱਖਣਾ ਜੱਗ ਜਾਪੇ

ਗੱਲਾਂ ਕਰਦਾ ਜਲਾਲ ਵਾਲਾ ਖਰੀਆਂ ਬਈ
ਗੱਲਾਂ ਕਰਦਾ
ਕਰਦਾ ਥਰੀਕੇ ਵਾਲਾ ਖਰੀਆਂ
ਜੱਗੇ ਨੂੰ ਜੱਗ ਯਾਦ ਕਰੂਗਾ ਚੰਨਿਆ
ਚਨੀਆਂ ਹਰ ਨਾ ਸ਼ਰੀਕਾਂ ਤੋਂ ਜਗ੍ਹਾ ਮਨਿਆ
Lyrics copyright : legal lyrics licensed by Lyricfind.
No unauthorized reproduction of lyric.
Writers: CHARANJIT AHUJA, HARDEV DILGIR
Copyright: Royalty Network

Comments for Jagga Dakoo lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the heart
2| symbol to the right of the cloud
3| symbol at the top of the padlock
grid grid grid
grid grid grid
grid grid grid