song lyrics / Kuldeep Manak / Daroo Pini Kukkar Khane lyrics  | FRen Français

Daroo Pini Kukkar Khane lyrics

Performers Kuldeep ManakSeema

Daroo Pini Kukkar Khane song lyrics by Kuldeep Manak official

Daroo Pini Kukkar Khane is a song in Panjabi

ਦਾਰੂ ਪੀਣੀ ਕੁਕੜ ਖਾਣੇ ਮੇਰੇ ਭਾ ਦੀ ਹਾਸੀ
ਦਾਰੂ ਪੀਣੀ ਕੁਕੜ ਖਾਣੇ ਤੇਰੇ ਭਾ ਦੀ ਹਾਸੀ
ਦਾਰੂ ਪੀਣੀ ਕੁਕੜ ਖਾਣੇ ਤੇਰੇ ਭਾ ਦੀ ਹਾਸੀ
ਆਟਾ ਨਹੀਂ ਘੜੋਲੇ ਚੂਹੇ ਲੈਂਦੇ ਫਿਰਨ ਤਲਾਸ਼ੀ
ਆਟਾ ਨਹੀਂ ਘੜੋਲੇ ਚੂਹੇ ਲੈਂਦੇ ਫਿਰਨ ਤਲਾਸ਼ੀ
ਵੇ ਸੁਨ ਡੁੱਬ ਜਾਣੀਏ
ਕੁਝ ਸੋਚ ਕੁਝ ਵੇਖ ਕੁਝ ਝਾਕ ਵੀਆ ਬਰਲਾਣੀਆਂ
ਕੁਝ ਸੋਚ ਕੁਝ ਵੇਖ ਕੁਝ ਝਾਕ ਵੀਆ ਬਰਲਾਣੀਆਂ

ਦਾਰੂ ਪੀਣੀ ਕੁਕੜ ਖਾਣੇ ਥਾਂ ਥਾਂ ਸਾਨੂੰ ਦਿੰਦਾ
ਨੀ ਡੰਗਰ ਵੱਛਾ ਸਾਬਣ ਵਾਲਾ ਹੋਗਿਆ ਸਾਡਾ ਚੰਗਾ
ਡੰਗਰ ਵੱਛਾ ਸਾਬਣ ਵਾਲਾ ਹੋਗਿਆ ਸਾਡਾ ਚੰਗਾ
ਨੀ ਕਿ ਹੁੰਦਾ ਵੈਰਨੇ ਨਾ ਰੋਕ ਨਾ ਟੋਕ ਸਾਂਭ ਲੁ ਮੁੰਡਾ ਵੈਰਨੇ
ਨਾ ਰੋਕ ਨਾ ਟੋਕ ਸਾਂਭ ਲੁ ਮੁੰਡਾ ਵੈਰਨੇ

ਦਾਰੂ ਪੀ ਪੀ ਭੋਏ ਭਾਂਡਾ ਸਬ ਕੁਛ ਗਹਿਣੇ ਧਰ ਦੇਗਾ
ਦਾਰੂ ਪੀ ਪੀ ਭੋਏ ਭਾਂਡਾ ਸਬ ਕੁਛ ਗਹਿਣੇ ਧਰ ਦੇਗਾ
ਜਵਾਕਾ ਦੇ ਗੱਲ ਗੂਠਾ ਦੇਕੇ ਮੰਗਣ ਜੋਗੇ ਕਰ ਦੇਗਾ
ਜਵਾਕਾ ਦੇ ਗੱਲ ਗੂਠਾ ਦੇਕੇ ਮੰਗਣ ਜੋਗੇ ਕਰ ਦੇਗਾ
ਤੂੰ ਜਾਏ ਖਾਣੀਆਂ
ਕੁਝ ਸੋਚ ਕੁਝ ਵੇਖ ਕੁਝ ਝਾਕ ਵੀਆ ਬਰਲਾਣੀਆਂ
ਕੁਝ ਸੋਚ ਕੁਝ ਵੇਖ ਕੁਝ ਝਾਕ ਵੀਆ ਬਰਲਾਣੀਆਂ

ਖਾਈਏ ਪੀਏਮੌਜਾ ਕਰੀਏ ਖੂਹ ਵਿਚ ਡਿਗੇ ਚਿੰਤਾ
ਖ਼ਬਰੇ ਕਿਸ ਦਿਨ ਫੁੱਟ ਜਾਣਾ ਹੈ ਮਿੱਟੀ ਦਾ ਇਹ ਬੰਦਾ
ਖ਼ਬਰੇ ਕਿਸ ਦਿਨ ਫੁੱਟ ਜਾਣਾ ਹੈ ਮਿੱਟੀ ਦਾ ਇਹ ਬੰਦਾ
ਨੀ ਕਿ ਹੁੰਦਾ ਵੈਰਨੇ ਨਾ ਰੋਕ ਨਾ ਟੋਕ ਸਾਂਭ ਲੁ ਮੁੰਡਾ ਵੈਰਨੇ
ਨਾ ਰੋਕ ਨਾ ਟੋਕ ਸਾਂਭ ਲੁ ਮੁੰਡਾ ਵੈਰਨੇ

ਅਮਲੀ ਸ਼ਮਲੀ ਇਕੱਠੇ ਕਰਕੇ ਕਰਦਾ ਹੈਂ ਆਪਣੀ ਮਰਜ਼ੀ
ਅਮਲੀ ਸ਼ਮਲੀ ਇਕੱਠੇ ਕਰਕੇ ਕਰਦਾ ਹੈਂ ਆਪਣੀ ਮਰਜ਼ੀ
ਦਿਲ ਵਾਲੇ ਸੀਤੇ ਨਾਲ ਰਲ ਕੇ ਰਾਖ ਬਣਾਤੀ ਘਰ ਦੀ
ਦਿਲ ਵਾਲੇ ਸੀਤੇ ਨਾਲ ਰਲ ਕੇ ਰਾਖ ਬਣਾਤੀ ਘਰ ਦੀ
ਤੂੰ ਪੁਵਾੜੇ ਪਾਣੀਆਂ
ਕੁਝ ਸੋਚ ਕੁਝ ਵੇਖ ਕੁਝ ਝਾਕ ਵੀਆ ਬਰਲਾਣੀਆਂ
ਕੁਝ ਸੋਚ ਕੁਝ ਵੇਖ ਕੁਝ ਝਾਕ ਵੀਆ ਬਰਲਾਣੀਆਂ

ਨਿਤਨੇਮ ਦਾ ਪਾਠ ਕਰੁ ਮੈ ਅੱਜ ਤੂੰ ਪੀਣੀ ਛਡਾ
ਤੇਰੇ ਮੋਹਰੇ ਨੱਕ ਨਾਲ ਮੈ ਸਤ ਲਕੀਰਾਂ ਕਡ਼ਾ
ਤੇਰੇ ਮੋਹਰੇ ਨੱਕ ਨਾਲ ਮੈ ਸਤ ਲਕੀਰਾਂ ਕਡ਼ਾ
ਨੀ ਕਿ ਹੁੰਦਾ ਵੈਰਨੇ ਨਾ ਰੋਕ ਨਾ ਟੋਕ ਸਾਂਭ ਲੁ ਮੁੰਡਾ ਵੈਰਨੇ
ਨਾ ਰੋਕ ਨਾ ਟੋਕ ਸਾਂਭ ਲੁ ਮੁੰਡਾ ਵੈਰਨੇ
ਕੁਝ ਸੋਚ ਕੁਝ ਵੇਖ ਕੁਝ ਝਾਕ ਵੀਆ ਬਰਲਾਣੀਆਂ
ਨਾ ਰੋਕ ਨਾ ਟੋਕ ਸਾਂਭ ਲੁ ਮੁੰਡਾ ਵੈਰਨੇ
ਕੁਝ ਸੋਚ ਕੁਝ ਵੇਖ ਕੁਝ ਝਾਕ ਵੀਆ ਬਰਲਾਣੀਆਂ
ਨਾ ਰੋਕ ਨਾ ਟੋਕ ਸਾਂਭ ਲੁ ਮੁੰਡਾ ਵੈਰਨੇ
Lyrics copyright : legal lyrics licensed by Lyricfind.
No unauthorized reproduction of lyric.
Writers: K.S. NARULA, SURJIT SINGH SITA
Copyright: Royalty Network

Comments for Daroo Pini Kukkar Khane lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the star
2| symbol at the top of the heart
3| symbol at the top of the suitcase
grid grid grid
grid grid grid
grid grid grid