song lyrics / Kuldeep Manak / Chhad Ke Tu Channa lyrics  | FRen Français

Chhad Ke Tu Channa lyrics

Performer Kuldeep Manak

Chhad Ke Tu Channa song lyrics by Kuldeep Manak official

Chhad Ke Tu Channa is a song in Panjabi

ਜਾਈ ਨਾ ਜਾਈ ਨਾ
ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ
ਵੇ ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ
ਜਾਈ ਨਾ ਜਾਈ ਨਾ
ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ
ਵੇ ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ

ਕਸਮ ਖੁਦਾ ਦੀ ਚੰਨਾ ਮੈਨੂੰ ਜਾਨ ਤੋਂ ਪਿਆਰਾ ਲੱਗੇ
ਜਦੋ ਆਕੇ ਮੇਰੇ ਕੋਲੋਂ ਬਹਿਣਾ ਵੇ
ਮਿੱਠੇ ਮਿੱਠੇ ਪਿਆਰੇ ਪਿਆਰੇ ਲੱਗਦੇ ਨੇ ਬੋਲ ਤੇਰੇ
ਜਦੋ ਹੋਲੀ ਜਈਂ ਨਾ ਲੈਂਦਾ ਵੇ
ਪਾਈ ਨਾ ਪਾਈ ਨਾ ਸੱਜਣਾ ਵਿਛੋੜਾ ਮੈਨੂੰ ਪਾਈ ਨਾ
ਵੇ ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ

ਤੇਰੇ ਤੋਂ ਬਗੈਰ ਮੈਨੂੰ ਮਿੱਤਰਾ ਪਿਆਰਿਆ ਵੇ
ਸੁਨਾ ਸੁਨਾ ਜਾਪੂ ਜੱਗ ਸਾਰਾ ਵੇ
ਤੂੰ ਹੀ ਮੇਰੇ ਸਾਹਾਂ ਸੇ ਸੁਗੰਦ ਮੇਰੇ ਹਾਣੀਆ ਵੇ
ਤੂੰ ਹੀ ਮੇਰੀ ਜਾਨਦਾ ਸਹਾਰਾ ਵੇ
ਲਾਈ ਨਾ ਲਾਈ ਨਾ ਅੱਗ ਮੈਨੂੰ ਗਮਾਂ ਵਾਲੀ ਲਾਈ ਨਾ
ਵੇ ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ

ਤੇਰੀ ਆ ਮੈਂ ਤੇਰੀ ਚੰਨਾ ਕੀਨੀ ਵਾਰ ਕਿਹਾ ਤੈਨੂੰ
ਫੇਰ ਵੀ ਤੂੰ ਕਰੇ ਐਤਵਾਰ ਨਾ
ਦੇਹੀ ਵਿਚ ਕੀੜੇ ਪੈਣ ਦਗਾ ਦੇਵੇ ਸੱਜਣਾ ਨੂੰ
ਧੋਖੇਬਾਜ ਹੋਵੇ ਕੋਈ ਯਾਰ ਨਾ
ਤੜਫਾਈ ਨਾ ਤੜਫਾਈ ਨਾ ਮੱਛੀ ਵਾਂਗੂ ਮੈਨੂੰ ਤੜਫਾਈ ਨਾ
ਹਾਏ ਛੱਡ ਕੇ ਤੂੰ ਚੰਨਾ ਮੈਨੂੰ ਜਾਈ ਨਾ

ਨਜਾਰੇ ਲੈਣ ਸੁਰਗਾ ਤੇ ਇਸ ਦੁਨੀਆ ਦੇ ਉੱਤੇ
ਕਰਦੇ ਨੇ ਜਿਹੜੇ ਸੱਚਾ ਪਿਆਰ ਵੇ
ਓਹਨੂੰ ਤੀਨਾ ਲੋਕਾਂ ਦੇ ਅੰਦਰ ਫਿਟਕਾਰਾਂ ਪੈਣ
ਜਿਹੜਾ ਚੰਨਾ ਕਰੇ ਯਾਰ ਮਾਰ ਵੇ
ਖਾਈ ਨਾ ਖਾਈ ਨਾ ਮਾਣਕਾ ਵੇ ਧੋਖਾ ਕੀਤੇ ਖਾਈ ਨਾ
ਹਾਏ ਛੱਡ ਕੇ ਤੂੰ ਜਲਾਲ ਕੀਤੇ ਜਾਈ ਨਾ
ਹਾਏ ਛੱਡ ਕੇ ਤੂੰ ਜਲਾਲ ਕੀਤੇ ਜਾਈ ਨਾ
Lyrics copyright : legal lyrics licensed by Lyricfind.
No unauthorized reproduction of lyric.
Writers: HARDEV DILGIR, K. S. NARULA
Copyright: Royalty Network

Comments for Chhad Ke Tu Channa lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the house
2| symbol at the top of the bulb
3| symbol to the right of the calculator
grid grid grid
grid grid grid
grid grid grid