song lyrics / Kuldeep Manak / Akhan Ch Naziaz Vikdi lyrics  | FRen Français

Akhan Ch Naziaz Vikdi lyrics

Performer Kuldeep Manak

Akhan Ch Naziaz Vikdi song lyrics by Kuldeep Manak official

Akhan Ch Naziaz Vikdi is a song in Panjabi

ਅਖਾਂ ਚ ਨਜਾਇਜ਼ ਵਿਕਦੀ
ਅਖਾਂ ਚ ਨਜਾਇਜ਼ ਵਿਕਦੀ
ਛਾਪਾ ਮਾਰਲੋ ਪੋਲਿਸੇਯੂ ਜਾ ਕੇ
ਪੀਣ ਵਾਲੇ ਲਖ ਬੋਤਲਾਂ
ਬਿਨ ਪੀਤਿਓ ਡਿੱਗਣ ਜੈਸ਼ ਖਾ ਕੇ
ਪੀਣ ਵਾਲੇ ਲਖ ਬੋਤਲਾਂ

ਓ ਰੰਗ ਓਹ੍ਨਾ ਅੱਖੀਆਂ ਦਾ
ਸੌਂਹ ਰੱਬ ਦੂ ਸ਼ਰਬਤੀ ਡੋਰਾ
ਹਾਨਿਯਾ ਨੂ ਠੱਗ ਦਾ ਫਿਰੇਯ ਤੂਨੇਯਾਰ ਕਜ਼ਲੇ ਦਾ ਡੋਰਾ
ਵਯੀ ਤਾਏਂ ਦਿੰਦੀ ਮਾਰ ਮਿਤਰੋ
ਓ ਤਾਏਂ ਦਿੰਦੀ ਮਾਰ ਮਿਤਰੋ ਝਾਕ ਦਿੰਦੀ ਜ੍ਦੋ ਮੁਸਕਾ ਕੇ
ਪੀਣ ਵਾਲੇ ਲਖ ਬੋਤਲਾਂ
ਬਿਨ ਪੀਤਿਓ ਡਿੱਗਣ ਜੈਸ਼ ਖਾ ਕੇ
ਪੀਣ ਵਾਲੇ ਲਖ ਬੋਤਲਾਂ

ਓ ਰਾਖੀ ਕ੍ਰੇਯ ਹੁਸਨਾ ਦੀ ਨਾਗ ਮੇਲਦਾ ਧੌਣ ਤੇ ਕਾਲਾ
ਅੰਗ ਲੁਟੋ ਨਖਰੋ ਦੇ ਕੋਈ ਵਡਿਆ ਨਸੀਬਾ ਵਾਲਾ
ਵਯੀ ਸੁਰਗਾ(ਸ੍ਵਰਗਾ) ਨੂ ਜਾਔ ਮਿਤਰੋ
ਓ ਸੁਰਗਾ ਨੂ ਜੌ ਮਿਤਰੋ ਘ੍ਰੋ ਸਿਧਿਯਾ ਪੌਡੀਯਾ ਲਾ ਕ
ਅਖਾਂ ਚ ਨਜਾਇਜ਼ ਵਿਕਦੀ

ਓ ਪੱਤੀਯਾ ਗੁਲਾਬ ਦਿਯਾ ਬੁੱਲ ਹੱਸਨੋ ਕ੍ਦੇ ਨਯੀਓ ਰਿਹਿੰਦੇ
ਮੁੰਡੇਯ ਖੁੰਦੇਯ ਗਿੱਲ ਵਰਗੇਯ ਓਹਦੀ ਦੀਦ ਨੂ ਤਰਸ ਦੇ ਰਿਹਿੰਦੇ
ਗਲਿਯਾਨ ਚ ਗੇੜੇ ਮਾਰਦੇ ਪਗਾ ਟੇਡੀਆਂ ਚਾਦਰੇ ਪਾ ਕੇ
ਪੀਣ ਵਾਲੇ ਲਖ ਬੋਤਲਾਂ
ਬਿਨ ਪੀਤਿਓ ਡਿੱਗਣ ਜੈਸ਼ ਖਾ ਕੇ
ਅਖਾਂ ਚ ਨਜਾਇਜ਼ ਵਿਕਦੀ
ਛਾਪਾ ਮਾਰਲੋ ਪੋਲਿਸੇਯੂ ਜਾ ਕੇ
ਪੀਣ ਵਾਲੇ ਲਖ ਬੋਤਲਾਂ
Lyrics copyright : legal lyrics licensed by Lyricfind.
No unauthorized reproduction of lyric.
Writers: GILL, JOY
Copyright: Royalty Network

Comments for Akhan Ch Naziaz Vikdi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the star
2| symbol at the bottom of the thumbs up
3| symbol to the left of the camera
grid grid grid
grid grid grid
grid grid grid