song lyrics / Kambi Rajpuria / Tevar E Gobind.wav lyrics  | FRen Français

Tevar E Gobind.wav lyrics

Performers Kambi RajpuriaJasdeep SinghPardeep S SranRenu Jagtora

Tevar E Gobind.wav song lyrics by Kambi Rajpuria official

Tevar E Gobind.wav is a song in Panjabi

ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਨੂਰ ਏ ਅਲਾਹੀ ਸੰਤ ਸਿਪਾਹੀ ਗਰੀਬ ਨਿਵਾਜ਼ ਤੇਵਰ ਨੇ ਸ਼ਾਹੀ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਪਟਨਾ ਪਿਸ਼ੋਕਡ਼ ਅਨੰਦਪੁਰ ਜਿਲਾ
ਬਾਜ਼ ਪਿਹਿਰੇਦਾਰ ਕੇਸਗੜ੍ਹ ਕਿੱਲਾ

ਕਲਗੀ ਦੇ ਨੇ ਚਰਚੇ ਵਖਰੀ ਏ ਟੌਰ
ਜਦੋ ਕਰਦਾ ਏ ਸੈਰ ਸ਼ੇਰ ਭੁੱਲ ਜਾਂਦੇ ਤੋਰ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੱਤਕੇ ਦਾ ਸ਼ੋਕੀਨ ਘੋੜੇ ਵੀ ਨੇ ਰਖੇ
ਗੋਬਿੰਦ ਕਿਹਂਦੇ ਨੇ ਇਰਾਦੇ ਬੜੇ ਪੱਕੇ

ਚਾਰ ਪੁੱਤ ਬੜੇ ਸੋਹਣੇ ਪਤਾ ਏ ਪਰੌਣੇ
ਅੱਜ ਵਿਹਡੇ ਵਿਚ ਖ਼ੇਡਨ ਕਲ ਜੰਗ ਵਿਚ ਹੋਣੇ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਮੁਹ ਵਿਚ ਬਾਣੀ ਮੱਥੇ ਤੇ ਸਕ਼ੂਨ
ਸਾਰਾ ਟੱਬਰ ਨੇਂਛਾਵਰ ਕਿਹੋ ਜਾ ਜਨੂਨ

ਨੂਰ ਏ ਅਦੇਸ਼ੀ ਖਾਲਸਾ ਖਾਲਸ
ਅਮ੍ਰਿਤ ਬਾਟੇ ਵਾਲਾ ਧੋਵੈ ਜਨਮਾ ਦੀ ਆਲਸ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਸਮਜ ਤੋ ਬਾਹਰ ਕੀ ਆਖ ਕੇ ਪੁਕਾਰਾਂ Inder Pandori ਓਦੇ
(ਕਿੱਸੇ ਨਾਯੋ ਬਾਰਾਹ) ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
ਗੁਰੂ ਗੋਬਿੰਦ ਗੋਬਿੰਦ ਗੁਰੂ ਗੋਬਿੰਦ ਗੋਬਿੰਦ
Inder Pandori ਓਦੇ ਕਿੱਸੇ ਨਾਯੋ ਵਾਰਾਂ (ਗੋਬਿੰਦ ਗੋਬਿੰਦ ਗੁਰੂ ਗੋਬਿੰਦ....)
Lyrics copyright : legal lyrics licensed by Lyricfind.
No unauthorized reproduction of lyric.

Comments for Tevar E Gobind.wav lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the suitcase
2| symbol at the bottom of the smiley
3| symbol to the right of the target
grid grid grid
grid grid grid
grid grid grid