song lyrics / Kambi Rajpuria / Ni Balliye lyrics  | FRen Français

Ni Balliye lyrics

Performers Kambi RajpuriaMusahib

Ni Balliye song lyrics by Kambi Rajpuria official

Ni Balliye is a song in Panjabi

ਨੀ ਬੱਲੀਏ ਨੱਚੀ ਤੂੰ ਨੱਚੀ ਸਾਡੇ ਨਾਲ ਨੀ
ਨੱਚੀ ਤੂੰ ਨੱਚੀ ਸਾਡੇ ਨਾਲ ਨੀ
ਨੱਚੀ ਤੂੰ ਨੱਚੀ ਸਾਡੇ ਨਾਲ
ਸਾਰਾ ਪਿੰਡ ਹੀ ਤੈਨੂੰ ਤੱਕਦਾ
ਤੂੰ ਪਰੀਆਂ ਦੀ ਜਾਈ ਨੀ
ਤੂੰ ਪਰੀਆਂ ਦੀ ਜਾਈ
ਮੋੜਾਂ ਉਤੇ ਹੋਣ ਗੱਲਾਂ ਇਕ ਕੁੜੀ ਏ ਪਿੰਡ ਵਿਚ ਆਈ ਨੀ
ਕੁੜੀ ਏ ਪਿੰਡ ਵਿਚ ਆਈ
ਤੱਕਣੀ ਨਾਲ ਹੀ ਕਰੇ ਨਸ਼ਾ ਮਿਲੀ ਹੁਸਨਾਂ ਦੀ ਸਰਕਾਰ
ਨੀ ਬੱਲੀਏ ਨੱਚੀ ਤੂੰ ਨੱਚੀ ਸਾਡੇ ਨਾਲ ਨੀ
ਨੱਚੀ ਤੂੰ ਨੱਚੀ ਸਾਡੇ ਨਾਲ ਨੀ
ਨੱਚੀ ਤੂੰ ਨੱਚੀ ਸਾਡੇ ਨਾਲ
ਕਰ ਦਵੇ ਕੀਤੇ ਯਾਰਾਂ ਦੇ ਨਾਲ ਸੀਨੇ ਦੇ ਵਿਚ ਦਿਲ ਜਿਹੜਾ ਨੀ
ਸੀਨੇ ਦੇ ਵਿਚ ਦਿਲ ਜਿਹੜਾ
ਬਣਾ ਕੇ ਰਖੁ ਦਿਲ ਦੀ ਰਾਣੀ ਜੱਗ ਕੀ ਹੁਣ ਲਗਦਾ ਮੇਰਾ ਨੀ
ਕੀ ਹੁਣ ਲਗਦਾ ਮੇਰਾ
ਸਾਰੀ ਉਮਰ ਲਈ ਕੈਦ ਤੂੰ ਕਰਲੇ
ਸਾਰੀ ਉਮਰ ਲਈ ਕੈਦ ਤੂੰ ਕਰ ਪਾ ਜ਼ੁਲਫ਼ਾਂ ਦੇ ਜਾਲ
ਨੀ ਬੱਲੀਏ ਨੱਚੀ ਤੂੰ ਨੱਚੀ ਸਾਡੇ ਨਾਲ ਨੀ
ਨੱਚੀ ਤੂੰ ਨੱਚੀ ਸਾਡੇ ਨਾਲ ਨੀ
ਨੱਚੀ ਤੂੰ ਨੱਚੀ ਸਾਡੇ ਨਾਲ

ਦੇਸੀ English mix ਜਿਹੀ ਕਰਦੀ ਤੇਰਾ ਹੋਰ ਤਰੀਕਾ ਨੀ
ਤੇਰਾ ਹੋਰ ਤਰੀਕਾ
ਟੋਹਰ ਤੋਂ ਲਗੇ ਜਲੰਧਰ ਵੱਲ ਦੀ ਬੋਲੀ ਤੋਂ ਅਮਰੀਕਾ ਨੀ
ਬੋਲੀ ਤੋਂ ਅਮਰੀਕਾ
ਪੋਹ ਦੀ ਠੰਡ ਚ ਰੰਗ ਗੁਲਾਬੀ
ਪੋਹ ਦੀ ਠੰਡ ਚ ਰੰਗ ਗੁਲਾਬੀ
ਚੋ ਚੋ ਪਏ ਬੁਰਾ ਹਾਲ
ਨੀ ਬੱਲੀਏ ਨੱਚੀ ਤੂੰ ਨੱਚੀ ਸਾਡੇ ਨਾਲ ਨੀ
ਨੱਚੀ ਤੂੰ ਨੱਚੀ ਸਾਡੇ ਨਾਲ ਨੀ
ਨੱਚੀ ਤੂੰ ਨੱਚੀ ਸਾਡੇ ਨਾਲ
Lyrics copyright : legal lyrics licensed by Lyricfind.
No unauthorized reproduction of lyric.

Comments for Ni Balliye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the padlock
2| symbol to the right of the camera
3| symbol at the top of the helmet
grid grid grid
grid grid grid
grid grid grid