song lyrics / Kambi Rajpuria / Sheesha lyrics  | FRen Français

Sheesha lyrics

Performer Kambi Rajpuria

Sheesha song lyrics by Kambi Rajpuria official

Sheesha is a song in Panjabi

The one is gone there is no one to stop him

ਦੁਨੀਆ ਐ ਕਹਿੰਦੀ ਮਾਰੇ ਗੱਲਾਂ ਬੱਸ ਗੱਲਾਂ ਐ
ਮਿਲੇ ਨੀਂ ਜੋ ਕਹਿੰਦੇ ਫੁਕਰਾ ਬਾਕੀ ਕਹਿੰਦੇ ਝੱਲਾ ਐ
ਦੁਨੀਆ ਐ ਕਹਿੰਦੀ ਮਾਰੇ ਗੱਲਾਂ ਬੱਸ ਗੱਲਾਂ ਐ
ਮਿਲੇ ਨੀਂ ਜੋ ਕਹਿੰਦੇ ਫੁਕਰਾ ਬਾਕੀ ਕਹਿੰਦੇ ਝੱਲਾ ਐ
ਕਈ ਕਹਿੰਦੇ ਸੋਚੇ ਬਾਹਲਾ
ਓਹਦੇ ਨਾਮ ਦੀ ਫੇਰਨ ਮਾਲਾ
ਰੱਬ ਮੇਰਾ ਜਾਨੇ ਕੰਮ ਵੱਲਾ ਵੱਲਾ ਵੱਲਾ ਐ
ਭਾਰੀ ਪੈਂਦਾ ਕਿਸਮਤ ਤੇ ਮਾਨ ਨਾ ਕਰੀ
ਇਕੋ ਚਾਲ ਨਾਲ ਕੱਡੂ ਤੇਰੇ ਜੋ ਭੁਲੇਖੇ ਆ
ਸਮਾਂ ਪਰੂ ਗਾ ਗਵਾਹੀ ਅੱਖਾਂ ਮੇਰੀਆਂ ਚ ਖੜ੍ਹ
ਰਾਤਾਂ ਕਾਲੀਆਂ ਨੁੰ ਸ਼ੀਸ਼ੇ ਚ ਮੈਂ ਜੋ ਜੋ ਵੇਖ਼ੇ ਆ
ਸਮਾਂ ਪਰੂ ਗਾ ਗਵਾਹੀ ਅੱਖਾਂ ਮੇਰੀਆਂ ਚ ਖੜ੍ਹ
ਰਾਤਾਂ ਕਾਲੀਆਂ ਨੁੰ ਸ਼ੀਸ਼ੇ ਚ ਮੈਂ ਜੋ ਜੋ ਵੇਖ਼ੇ ਆ
ਮੇਰੇ ਤੋਂ ਇਹ ਚੱਲੇ ਪਿੱਛੇ ਨਹੀਓ ਮੇਰੇ ਹਾਂ ਦੀ
ਅੱਜ ਕਮਰੇ ਚ ਬੰਦ ਤਾਂ ਵੀ ਨਾਮ ਤੋਂ ਆ ਜਾਨ ਦੀ
ਮੇਰੇ ਤੋਂ ਇਹ ਚੱਲੇ ਪਿੱਛੇ ਨਹੀਓ ਮੇਰੇ ਹਾਂ ਦੀ
ਅੱਜ ਕਮਰੇ ਚ ਬੰਦ ਤਾਂ ਵੀ ਨਾਮ ਤੋਂ ਆ ਜਾਨ ਦੀ
ਮਾਨ ਜੇਹਾ ਰੱਖਣੇ ਨੁੰ ਆਖੀ ਜਾਂਦੀ ਘੈਂਟ ਮੈਨੂੰ
ਚੀਜ਼ ਕੀ ਦੋਆਬੇ ਵਾਲਾ ਹਾਲੇ ਨੀਂ ਪਛਾਣ ਦੀ
ਇਕ ਵਾਰੀ ਯਾਰਾ ਲੁੱਟ ਲੈਣੀ ਦੁਨੀਆ
ਜਾਨ ਲੱਗੇ ਸਾਰਾ ਕੁਝ ਲਾ ਦੇਣਾ ਲੇਖੇ ਆ
ਸਮਾਂ ਪਰੂ ਗਾ ਗਵਾਹੀ ਅੱਖਾਂ ਮੇਰੀਆਂ ਚ ਖੜ੍ਹ
ਰਾਤਾਂ ਕਾਲੀਆਂ ਨੁੰ ਸ਼ੀਸ਼ੇ ਚ ਮੈਂ ਜੋ ਜੋ ਵੇਖ਼ੇ ਆ
ਸਮਾਂ ਪਰੂ ਗਾ ਗਵਾਹੀ ਅੱਖਾਂ ਮੇਰੀਆਂ ਚ ਖੜ੍ਹ
ਰਾਤਾਂ ਕਾਲੀਆਂ ਨੁੰ ਸ਼ੀਸ਼ੇ ਚ ਮੈਂ ਜੋ ਜੋ ਵੇਖ਼ੇ ਆ
ਚੰਗੇ ਬਣਕੇ ਕਰਗੇ ਮਾੜਾ
ਓਹਨਾ ਦੀ ਵੀ ਖੈਰ ਕਰੀ
ਖੁੱਲ੍ਹਾ ਛੱਡ ਦੇ ਯਾਰ ਨੁੰ ਹੁਣ ਤੂੰ
ਪੈੜਾਂ ਵਿਚ ਨਾ ਪੈੜ ਧਾਰੀ
ਚੰਗੇ ਬਣਕੇ ਕਰਗੇ ਮਾੜਾ
ਓਹਨਾ ਦੀ ਵੀ ਖੈਰ ਕਰੀ
ਖੁੱਲ੍ਹਾ ਛੱਡ ਦੇ ਯਾਰ ਨੁੰ ਹੁਣ ਤੂੰ
ਪੈੜਾਂ ਵਿਚ ਨਾ ਪੈੜ ਧਾਰੀ
ਮੈਥੋਂ ਵੱਧ ਕੇ ਆ ਤੇਰੀ ਓਹਨਾ ਨੁੰ ਐ ਲੋੜ
ਤੈਨੂੰ ਸੋਂਹ ਲੱਗੇ ਮੇਰੀ ਓਹਨਾ ਯਾਰਾਂ ਦੇ ਤੂੰ ਨਾਲ ਖੜੀ
ਮੇਰੀ ਤੇ ਮੁਕਦਰਾਂ ਦੀ ਜੰਗ ਚ ਨਾ ਆਈ
ਰੱਬਾ ਬਹਿ ਕੇ ਵੇਖ ਲੇਖਾਂ ਨਾਲ ਪੈ ਗਏ ਪੇਚੇ ਆ
ਸਮਾਂ ਪਰੂ ਗਾ ਗਵਾਹੀ ਅੱਖਾਂ ਮੇਰੀਆਂ ਚ ਖੜ੍ਹ
ਰਾਤਾਂ ਕਾਲੀਆਂ ਨੁੰ ਸ਼ੀਸ਼ੇ ਚ ਮੈਂ ਜੋ ਜੋ ਵੇਖ਼ੇ ਆ
ਸਮਾਂ ਪਰੂ ਗਾ ਗਵਾਹੀ ਅੱਖਾਂ ਮੇਰੀਆਂ ਚ ਖੜ੍ਹ
ਰਾਤਾਂ ਕਾਲੀਆਂ ਨੁੰ ਸ਼ੀਸ਼ੇ ਚ ਮੈਂ ਜੋ ਜੋ ਵੇਖ਼ੇ ਆ
ਤੂੰ ਹੀ ਜਾਨੇ ਤੂੰ ਹੀ ਤੂੰ ਬੱਸ ਖਰੇ ਆ ਯਾ ਖੋਟੇ ਆ
ਕਈ ਨੇਂ ਚੋੰਦੇ ਸੁੱਟਣਾ ਤੇ ਕਈਆਂ ਦੇ ਜਿਗਰ ਦੇ ਟੋਟੇ ਆ
ਤੂੰ ਹੀ ਜਾਨੇ ਤੂੰ ਹੀ ਤੂੰ ਬੱਸ ਖਰੇ ਆ ਯਾ ਖੋਟੇ ਆ
ਕਈ ਨੇਂ ਚੋੰਦੇ ਸੁੱਟਣਾ ਤੇ ਕਈਆਂ ਦੇ ਜਿਗਰ ਦੇ ਟੋਟੇ ਆ
ਜਿੰਨ੍ਹਾਂ ਬੇਲਿਆਂ ਦੇ ਪਿੱਛੇ ਜਿੰਦ ਜਾਨ ਲਾਤੀ
ਖਮਬ ਨਿਕਲੇ ਤੋਂ ਹੋਗੇ ਵੱਡੇ ਅਸੀਂ ਹੁਣ ਛੋਟੇ ਆ
ਮਾਫ ਕੀਤੇ ਸਾਰੇ ਮੇਰੀ ਕਲਮ ਦੇ ਨੀਂ ਯਾਦ
ਕੀਹਦੀ ਵਜ੍ਹਾ ਨਾਲ ਕਦੋ ਕਿੱਥੇ ਕੀ ਕੀ ਸੇਕਿਆ
ਸਮਾਂ ਪਰੂ ਗਾ ਗਵਾਹੀ ਅੱਖਾਂ ਮੇਰੀਆਂ ਚ ਖੜ੍ਹ
ਰਾਤਾਂ ਕਾਲੀਆਂ ਨੁੰ ਸ਼ੀਸ਼ੇ ਚ ਮੈਂ ਜੋ ਜੋ ਵੇਖ਼ੇ ਆ
ਸਮਾਂ ਪਰੂ ਗਾ ਗਵਾਹੀ ਅੱਖਾਂ ਮੇਰੀਆਂ ਚ ਖੜ੍ਹ
ਰਾਤਾਂ ਕਾਲੀਆਂ ਨੁੰ ਸ਼ੀਸ਼ੇ ਚ ਮੈਂ ਜੋ ਜੋ ਵੇਖ਼ੇ ਆ
Lyrics copyright : legal lyrics licensed by Lyricfind.
No unauthorized reproduction of lyric.

Comments for Sheesha lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the eye
2| symbol at the top of the cross
3| symbol at the bottom of the padlock
grid grid grid
grid grid grid
grid grid grid