song lyrics / Kambi Rajpuria / G lyrics  | FRen Français

G lyrics

Performer Kambi Rajpuria

G song lyrics by Kambi Rajpuria official

G is a song in Panjabi

You Kambi
ਸ਼ੁਰੂ ਪੰਗਾ ਮੈਂ ਕਰਦਾ ਨੀ ਪਹਿਲ ਕੋਯੀ ਕਰਜੇ ਤਾਂ ਡਰਦਾ ਨੀ

ਵੈਰ ਤੂੰ ਜਾ ਕੇ ਓਹ੍ਨਾ ਤੋਂ ਪੁਛ ਲਯੀ ਜੀਹਦੇ ਨਾਲ ਪੁਗਾ ਗਏ ਆ
ਸ਼ਹਿਰ ਚ ਚਲਦਾ ਸਿੱਕਾ ਨੀ ਅਸੀ ਤੰਗ ਗਲੀਆ ਦੇ ਰਾਜੇ ਆ

ਆਪਣਿਆ ਜੋ ਲਈਆ ਸ੍ਕੀਮਾਂ ਕੰਮ ਸਮਝੋ ਸਾਲਾ ਬਾਹਰ ਹੋ ਗਯਾ

ਜਿਹੜਾ ਦਿਲ ਤੋਂ ਕਰੇ deal ਬੱਸ ਸਮਝ ਲਯੀ ਦਾ ਯਾਰ ਹੋ ਗਯਾ
ਬੰਦਾ ਕੋਯੀ ਦਿਲਦਾਰ ਜੇ ਟੱਕਰੇ ਢਲਦਿਆ ਵਾਗ ਖ੍ਵਾਜੇ (ਵਾਟਰ) ਆ
ਢਲਦਿਆ ਵਾਗ ਖ੍ਵਾਜੇ (ਵਾਟਰ) ਆ
ਸ਼ਹਿਰ ਚ ਚਲਦਾ ਸਿੱਕਾ ਨੀ ਅਸੀ ਤੰਗ ਗਲੀਆ ਦੇ ਰਾਜੇ ਆ
ਸ਼ਹਿਰ ਚ ਚਲਦਾ ਸਿੱਕਾ ਨੀ ਅਸੀ ਤੰਗ ਗਲੀਆ ਦੇ ਰਾਜੇ ਆ
ਸ਼ਹਿਰ ਚ ਚਲਦਾ ਸਿੱਕਾ ਨੀ ਅਸੀ ਤੰਗ ਗਲੀਆ ਦੇ ਰਾਜੇ ਆ

ਕਾਂਬਈ ਇੰਨੀ ਜੁਰਤ ਹੈ ਰਖਦਾ ਮੱਥੇ ਲਾਏ ਤੁਫਾਨਾ ਨਾਲ

ਡੌਲਾ 14 ਇੰਚ ਤੋਂ ਛੋਟਾ ਮੱਤ ਰਲਦੀ ਏ ਸਾਨਾ ਨਾਲ
ਜਿਹਦੇ ਪਿਛੇ ਖੜ ਗਏ ਕੇਰਾਂ ਟੱਕ ਸੀਨੇ ਤੇ ਖਾ ਗਏ ਆ
ਟੱਕ ਸੀਨੇ ਤੇ ਖਾ ਗਏ ਆ
ਸ਼ਹਿਰ ਚ ਚਲਦਾ ਸਿੱਕਾ ਨੀ ਅਸੀ ਤੰਗ ਗਲੀਆ ਦੇ ਰਾਜੇ ਆ
ਸ਼ਹਿਰ ਚ ਚਲਦਾ ਸਿੱਕਾ ਨੀ ਅਸੀ ਤੰਗ ਗਲੀਆ ਦੇ ਰਾਜੇ ਆ
ਸ਼ਹਿਰ ਚ ਚਲਦਾ ਸਿੱਕਾ ਨੀ ਅਸੀ ਤੰਗ ਗਲੀਆ ਦੇ ਰਾਜੇ ਆ
ਸ਼ਹਿਰ ਚ ਚਲਦਾ ਸਿੱਕਾ ਨੀ ਅਸੀ ਤੰਗ ਗਲੀਆ ਦੇ ਰਾਜੇ ਆ
Lyrics copyright : legal lyrics licensed by Lyricfind.
No unauthorized reproduction of lyric.

Comments for G lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the star
2| symbol at the top of the cross
3| symbol at the top of the bulb
grid grid grid
grid grid grid
grid grid grid