song lyrics / G Khan / Adha Jisam lyrics  | FRen Français

Adha Jisam lyrics

Performers G KhanJind

Adha Jisam song lyrics by G Khan official

Adha Jisam is a song in Panjabi

ਇਕ ਪਾਸੇ ਹੈ ਦਿਨ ਦੂਜੇ ਪਾਸੇ ਹੈ ਹਨੇਰਾ
ਤੂ ਓਹਨੂ ਜਾਕੇ ਮਿਲ ਐਥੇ ਦਿਲ ਜਲੁਗਾ ਮੇਰਾ
ਇਕ ਪਾਸੇ ਹੈ ਦਿਨ ਦੂਜੇ ਪਾਸੇ ਹੈ ਹਨੇਰਾ
ਤੂ ਓਹਨੂ ਜਾਕੇ ਮਿਲ ਐਥੇ ਦਿਲ ਜਲੁਗਾ ਮੇਰਾ
ਮਾਹਿਰ ਤਾਂ ਆਪਣੇ ਹੀ ਗੀਤ ਸੁਣ ਸੁਣ ਰੋ ਰਿਹਾ

ਹੋ ਅੱਲਾਹ ਹੋ ਰੱਬਾ ਵੇ ਆ ਕਿ ਹੋ ਰਿਹਾ
ਮੇਰਾ ਅਧਾ ਜਿਸਮ ਹੱਸਦਾ ਤੇ ਅਧਾ ਰੋ ਰਿਹਾ
ਹੋ ਅੱਲਾਹ ਹੋ ਰੱਬਾ ਵੇ ਆ ਕਿ ਹੋ ਰਿਹਾ
ਮੇਰਾ ਅਧਾ ਜਿਸਮ ਹੱਸਦਾ ਤੇ ਅਧਾ ਰੋ ਰਿਹਾ

ਅਖਾਂ ਤਾਂ ਹਜੇ ਖੁਲੀਯਾ ਕੁਝ ਸਾਫ ਨਹੀ ਦਿਖਦਾ
ਸ਼ੀਸ਼ੇ ਮੂਹਰੇ ਖੜਿਯਾ ਮੈਂ ਖੁਦ ਆਪ ਨਹੀ ਦਿਖਦਾ
ਅਖਾਂ ਤਾਂ ਹਜੇ ਖੁਲੀਯਾ ਕੁਝ ਸਾਫ ਨਹੀ ਦਿਖਦਾ
ਸ਼ੀਸ਼ੇ ਮੂਹਰੇ ਖੜਿਯਾ ਮੈਂ ਆਪ ਨਹੀ ਦਿਖਦਾ
ਕੰਨਾ ਤੋਂ ਸੁਣੇ ਨਾ ਅਖੋਂ ਅੰਨਾ ਹੋ ਰਿਹਾ

ਹੋ ਅੱਲਾਹ ਹੋ ਰੱਬਾ ਵੇ ਆ ਕਿ ਹੋ ਰਿਹਾ
ਮੇਰਾ ਅਧਾ ਜਿਸਮ ਹੱਸਦਾ ਤੇ ਅਧਾ ਰੋ ਰਿਹਾ
ਹੋ ਅੱਲਾਹ ਹੋ ਰੱਬਾ ਵੇ ਆ ਕਿ ਹੋ ਰਿਹਾ
ਮੇਰਾ ਅਧਾ ਜਿਸਮ ਹੱਸਦਾ ਤੇ ਅਧਾ ਰੋ ਰਿਹਾ

ਰੱਬਾ ਰਖੇ ਓਹਨੂ ਜ਼ਿੰਦਾ ਜਦੋਂ ਤਕ ਇਸ਼੍ਕ਼ ਨੀ ਹੋ ਜਾਂਦਾ
ਦਿਲ ਤੋੜੀ ਓਹਦਾ ਵੀ ਜਦੋਂ ਤਕ ਓ ਨੀ ਰੋ ਜਾਂਦਾ
ਰੱਬਾ ਰਖੇ ਓਹਨੂ ਜ਼ਿੰਦਾ ਜਦੋਂ ਤਕ ਇਸ਼੍ਕ਼ ਨੀ ਹੋ ਜਾਂਦਾ
ਦਿਲ ਤੋੜੀ ਓਹਦਾ ਵੀ ਜਦੋਂ ਤਕ ਓ ਨੀ ਰੋ ਜਾਂਦਾ
ਦੁਖ ਸਾਡੇ ਕਰ ਲੇ ਸ਼ੋਰ ਕਬਰਾਂ ਵਿਚ ਹੋ ਰਿਹਾ
Lyrics copyright : legal lyrics licensed by Lyricfind.
No unauthorized reproduction of lyric.

Comments for Adha Jisam lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the trash
2| symbol at the top of the thumbs up
3| symbol at the bottom of the calculator
grid grid grid
grid grid grid
grid grid grid