song lyrics / G Khan / Sajna lyrics  | FRen Français

Sajna lyrics

Performers G KhanKhan Saab

Sajna song lyrics by G Khan official

Sajna is a song in Panjabi

ਤੂ ਸਜ੍ਣਾ ਰਬ ਦੇ ਨਾ ਵਰਗਾ
ਤੇ ਔਂਦੇ ਜਾਂਦੇ ਸਾਹ ਵਰਗਾ
ਤੂ ਸਜ੍ਣਾ ਰਬ ਦੇ ਨਾ ਵਰਗਾ
ਤੇ ਔਂਦੇ ਜਾਂਦੇ ਸਾਹ ਵਰਗਾ

ਤੈਨੂੰ ਪਾਉਣ ਦੇ ਲਯੀ ਅਸੀ ਵੇ ਸਜ੍ਣਾ
ਤੈਨੂੰ ਪਾਉਣ ਦੇ ਲਯੀ ਅਸੀ ਵੇ ਸਜ੍ਣਾ
ਕਰ ਕਿ ਨਈ ਸਕਦੀ
ਤੇਰੇ ਬਿਨ ਮਰਤਾ ਸਕਦੇ ਹਨ
ਤੇਰੇ ਬਿਨ ਜੀ ਨਈ ਸਕਦੇ
ਤੇਰੇ ਬਿਨ ਮਰਤਾ ਸਕਦੇ ਹਨ
ਤੇਰੇ ਬਿਨ ਜੀ ਨਈ ਸਕਦੇ

ਜਾਨ ਲਗੀ ਨੇ ਇਕ ਵਾਰ ਨੀ ਤੂ ਨੈਣ ਮਿਲਾਏ ਨਾ
ਕ੍ਯੋ ਦਸ ਮੇਰੇ ਹੰਜੂ ਤੈਨੂ ਚੇਤੇ ਆਏ ਨਾ

ਕਿ ਕਰੀਏ ਤੈਨੂੰ ਵਖ ਸਜ੍ਣਾ
ਹਯੀ ਕਰੀਏ ਤੈਨੂੰ ਵਖ ਸਜ੍ਣਾ
ਕਰ ਵੀ ਨਈ ਸਕਦੀਏ
ਤੇਰੇ ਬਿਨ ਮਰਤਾ ਸਕਦੇ ਹਨ
ਤੇਰੇ ਬਿਨ ਜੀ ਨਈ ਸਕਦੇ
ਤੇਰੇ ਬਿਨ ਮਰਤਾ ਤਾ ਸਕਦੇ ਹਾ
ਤੇਰੇ ਬਿਨ ਜੀ ਨਈ ਸਕਦੇ

ਹਾਏ ਕੱਲੇ ਕਹਰੇ ਆ ਸਜ੍ਣਾ
ਕੋਈ ਗਲ ਨਾਲ ਲੌਂਦਾ ਨਈ
ਸੋਂਹ ਤੇਰੀ ਦੁਖ ਡਾਢੇ ਨੇ
ਦਰ੍ਦ ਵਡਾਉਦਾ ਨਈ

ਹੁਣ ਤੇਰੇ ਵਾਜਓ ਦਿਲ ਦੇ ਜਖਮਾ ਨੂ
ਹੁਏ ਤੇਰੇ ਵਾਜਓ ਅਸੀ ਜਖਮਾ ਨੂ
ਕੱਲੇ ਸੀਹ ਨਈ ਸਕਦੇ
ਤੇਰੇ ਬਿਨ ਮਰਤਾ ਸਕਦੇ ਹਨ
ਤੇਰੇ ਬਿਨ ਜੀ ਨਈ ਸਕਦੇ
ਤੇਰੇ ਬਿਨ ਮਰਤਾ ਤਾ ਸਕਦੇ ਹਾ
ਤੇਰੇ ਬਿਨ ਜੀ ਨਈ ਸਕਦੇ

ਦੱਸ ਵਜਾਹ ਜਿਸ ਕਰਕੇ ਸਜ੍ਣਾ,
ਕਦਰਾ ਨ੍ਹੀ ਤੈਨੂੰ
ਹਾਏ ਲਖਾ ਵਾਰੀ ਰਿਕੀ ਖਾਣ
ਦਿਲ ਦੀ ਕਹਿ ਤੈਨੂ

ਤੈਨੂੰ ਭੁੱਲ ਕੇ ਵੇ ਘੁੱਟ ਸਾਬ੍ਰਾ ਦੇ
ਹਾਏ ਭੁੱਲ ਕੇ ਵੇ ਘੁੱਟ ਸਾਬ੍ਰਾ ਦੇ
ਅਸੀਂ ਪੀ ਨਹੀ ਸਕਦੇ
ਤੇਰੇ ਬਿਨ ਮਰ ਤਾ ਸਕਦੇ ਹਨ
ਤੇਰੇ ਬਿਨ ਜੀ ਨਹੀ ਸਕਦੇ
ਤੇਰੇ ਬਿਨ ਮਰ ਤਾ ਸਕਦੇ ਹਨ
ਤੇਰੇ ਬਿਨ ਜੀ ਨਹੀ ਸਕਦੇ
Lyrics copyright : legal lyrics licensed by Lyricfind.
No unauthorized reproduction of lyric.

Comments for Sajna lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the top of the thumbs up
2| symbol to the left of the padlock
3| symbol at the bottom of the cross
grid grid grid
grid grid grid
grid grid grid