song lyrics / G Khan / Pyar Ni Karda lyrics  | FRen Français

Pyar Ni Karda lyrics

Performers G KhanGarry Sandhu

Pyar Ni Karda song lyrics by G Khan official

Pyar Ni Karda is a song in Panjabi

ਤੂ ਮੈਨੂ ਪ੍ਯਾਰ ਨੀ ਕਰਦਾ

It’s An Emotional Let-Down When You Find That Special Someone
And Then They Don’t Love You Back.
And The Feeling Of Loneliness Sinks In Your Heart.
And You Feel Like,

ਕ੍ਯੂਂ ਮਾਰੇ ਦਿਲ ਤੇ ਕਾਣੀ
ਤੂ ਮੈਨੂ ਪ੍ਯਾਰ ਨੀ ਕਰਦਾ
ਕ੍ਯੂਂ ਇੱਜ਼ਾਰ ਨੀ ਕਰਦਾ
ਹੋ ਮੇਰੇ ਦਿਲਬਰ ਜਾਣੀ
ਕ੍ਯੂਂ ਮਾਰੇ ਦਿਲ ਤੇ ਕਾਣੀ
ਇਕ ਗੱਲ ਕਿਹਣ ਲਗੀ ਹਨ
ਅੱਜ ਫਿਰ ਸੁਣ ਕੇ ਹੀ ਜਾਵੀ
ਔਖੇ ਮਿਲਦੇ ਸਾਜ੍ਣਾ
ਦਿਲਾਂ ਨੂ ਦਿਲ ਦੇ ਜਾਣੀ
ਤੂ ਮੈਨੂ ਪ੍ਯਾਰ ਨੀ ਕਰਦਾ

ਨਾ ਮੰਗਾ ਸ਼ੋਹਰਤ ਪੈਸਾ ਦਿਲ ਨਾ ਮੇਰਾ ਐਸਾ ਵੈਸਾ
ਤੈਥੋਂ ਬਸ ਪ੍ਯਾਰ ਹਨ ਮੰਗਦੀ Romeo Juliet ਜੈਸਾ
Romeo Juliet ਜੈਸਾ
ਨਾ ਮੰਗਾ ਸ਼ੋਹਰਤ ਪੈਸਾ ਦਿਲ ਨਾ ਮੇਰਾ ਐਸਾ ਵੈਸਾ
ਤੈਥੋਂ ਬਸ ਪ੍ਯਾਰ ਹਨ ਮੰਗਦੀ Romeo Juliet ਜੈਸਾ
ਨਾ ਮੰਗਾ ਮੈਂ Armani simple ਜਿਹੀ ਤੇਰੀ ਰਾਣੀ
ਔਖੇ ਮਿਲਦੇ ਸਾਜ੍ਣਾ ਦਿਲਾਂ ਨੂ ਦਿਲ ਦੇ ਜਾਣੀ
ਤੂ ਮੈਨੂ ਪ੍ਯਾਰ ਨੀ ਕਰਦਾ ਮਾਹਿਯਾ
ਕ੍ਯੂਂ ਇੱਜ਼ਾਰ ਨੀ ਕਰਦਾ ਮਾਹਿਯਾ
ਹੋ ਮੇਰੇ ਦਿਲਬਰ ਜਾਣੀ
ਕ੍ਯੂਂ ਮਰੇ ਦਿਲ ਤੇ ਕਾਣੀ ਮਾਹਿਯਾ
ਤੂ ਮੈਨੂ ਪ੍ਯਾਰ ਨੀ ਕਰਦਾ

ਰੁਠੜਾ ਜਾਂਦਾ ਮਾਹਿਯਾ ਅਸਾ ਗਲੀ ਵਿਚੋਂ ਮੋਡੇਯਾ
ਰੁਠੜਾ ਜਾਂਦਾ ਮਾਹਿਯਾ ਮਾਹਿਯਾ
ਰੁਠੜਾ ਜਾਂਦਾ ਮਾਹਿਯਾ ਅਸਾ ਗਲੀ ਵਿਚੋਂ ਮੋਡੇਯਾ
ਰੁਠੜਾ ਜਾਂਦਾ ਮਾਹਿਯਾ

ਹੋ Attention ਤੇਰੀ ਪਾਔਣ ਨੂ ਅੱਖਿਯਾ ਵਿਚ ਪਾਵਾ ਕਜਲਾ
ਮੈਂ ਤੈਨੂ ਸੋਹਣੀ ਲਗ ਜਾਂ ਪਤਾ ਨੀ ਕਿੱਦਾਂ ਸਾਜ੍ਣਾ
ਮਾਹਿਯਾ
ਹੋ Attention ਤੇਰੀ ਪਾਔਣ ਨੂ ਅੱਖਿਯਾ ਵਿਚ ਪਾਵਾ ਕਜਲਾ
ਮੈਂ ਤੈਨੂ ਸੋਹਣੀ ਲਗ ਜਾਂ ਪਤਾ ਨੀ ਕਿੱਦਾਂ ਸਾਜ੍ਣਾ ਮਾਹਿਯਾ
ਹੋ ਸੰਧੂ’ਆ ਛਡ ਮਨਮਾਨੀ ਲੰਘ ਨਾ ਜਾਵੇ ਜ਼ਿੰਦਗਨੀ
ਔਖੇ ਮਿਲਦੇ ਸਾਜ੍ਣਾ ਦਿਲਾਂ ਨੂ ਦਿਲ ਦੇ ਜਾਣੀ
ਤੂ ਮੈਨੂ ਪ੍ਯਾਰ ਨੀ ਕਰਦਾ ਮਾਹਿਯਾ
ਕ੍ਯੂਂ ਇੱਜ਼ਾਰ ਨੀ ਕਰਦਾ ਮਾਹਿਯਾ
ਹੋ ਮੇਰੇ ਦਿਲਬਰ ਜਾਣੀ
ਕ੍ਯੂਂ ਮਰੇ ਦਿਲ ਤੇ ਕਾਣੀ ਮਾਹਿਯਾ
ਇਕ ਗੱਲ ਕਿਹਣ ਲਗੀ ਹਨ ਮਾਹਿਯਾ
ਅੱਜ ਫਿਰ ਸੁਣ ਕੇ ਹੀ ਜਾਵੀ ਮਾਹਿਯਾ
ਔਖੇ ਮਿਲਦੇ ਸਾਜ੍ਣਾ
ਦਿਲਾਂ ਨੂ ਦਿਲ ਦੇ ਜਾਣੀ ਮਾਹਿਯਾ
ਤੂ ਮੈਨੂ ਪ੍ਯਾਰ ਨੀ ਕਰਦਾ

ਤੈਨੂੰ ਕੀ ਲਗਿਆ ਮੈ ਤੈਨੂੰ ਪਯਾਰ ਨੀ ਕਰਦੀ
ਓ ਭੋਲਿਆ ਸਬ ਕੁਝ ਛਡਤਾ ਤੇਰੇ ਵਾਸਤੇ
ਕੀ ਹੁਣ ਤੂ ਮੇਰੀ ਜਾਨ ਲੈਣੀ ਆ

ਰੁਠੜਾ ਜਾਂਦਾ ਮਾਹਿਯਾ ਅਸਾ ਗਲੀ ਵਿਚੋਂ ਮੋਡੇਯਾ
ਰੁਠੜਾ ਜਾਂਦਾ ਮਾਹਿਯਾ ਮਾਹਿਯਾ
ਰੁਠੜਾ ਜਾਂਦਾ ਮਾਹਿਯਾ ਅਸਾ ਗਲੀ ਵਿਚੋਂ ਮੋਡੇਯਾ
ਰੁਠੜਾ ਜਾਂਦਾ ਮਾਹਿਯਾ
Lyrics copyright : legal lyrics licensed by Lyricfind.
No unauthorized reproduction of lyric.

Comments for Pyar Ni Karda lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the television
2| symbol at the bottom of the eye
3| symbol to the right of the bulb
grid grid grid
grid grid grid
grid grid grid