song lyrics / G Khan / Kall Parso lyrics  | FRen Français

Kall Parso lyrics

Performer G Khan

Kall Parso song lyrics by G Khan official

Kall Parso is a song in Panjabi

ਕਿੰਨੇ ਸਾਲਾਂ ਬਾਦ ਆ ਰਹੀ ਏ
ਚੁੱਪ ਹੋਯੀ ਦੀ ਆਵਾਜ ਆ ਰਹੀ ਏ
ਰੱਬ ਕਰੇ ਸਬ ਠੀਕ ਹੀ ਹੋਵੇ
ਮੈਨੂ ਤੇਰੀ ਯਾਦ ਆ ਰਹੀ ਏ
ਸੁਕੀ ਸੱਟ ਤੇ ਫੇਰ
ਚਰੀਟਾਂ ਪਾਯੀ ਜਾਣੀ ਆਏ
ਕ੍ਯੋਂ ਕਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਣੀ ਆਏ
ਕਾਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਣੀ ਆਏ
ਕ੍ਯੋਂ ਚੇਤੇ ਆਯੀ ਜਾਣੀ ਏ

ਇਸ਼ਕ਼ੇਯਾਨ ਸਾਨੂ ਮਾਫ ਕੇ ਨਈ ਨਾ
ਹੁੰਨ ਤੇ ਤੇਰੇ ਆਸ਼ਿਕ਼ ਨਈ ਨਾ
ਤੂ ਵੀ ਕੋਯੀ ਸ਼ਾਸ਼ਕ ਨਈ ਨਾ
ਤਾਂ ਵੀ ਸਾਡੇ ਉੱਤੇ ਜ਼ੁਲਮ
ਕਮਾਈ ਜਾਣੀ ਆਏ
ਕ੍ਯੋਂ ਕਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਨੀ ਏ
ਕਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਣੀ ਏ
ਕ੍ਯੋਂ ਚੇਤੇ ਆਯੀ ਜਾਣੀ ਏ

ਰਾਜ਼ ਅਖਾਂ ਚੋਂ ਪੜਨੇ ਵਾਲੀ
ਹੱਸਦੀ ਹੱਸਦੀ ਲਡ਼ਣੇ ਵਾਲੀ
ਰਾਜ਼ ਅਖਾਂ ਚੋਂ ਪੜਨੇ ਵਾਲੀ
ਹੱਸਦੀ ਹੱਸਦੀ ਲਡ਼ਣੇ ਵਾਲੀ
ਦਿਲ ਥੋਡਾ ਤੇ ਆਕਡ਼ ਵਾਲੀ
ਅੱਜ ਕਲ ਕੀਹਦੇ ਉੱਤੇ
ਧੌਂਸ ਜਮਾਈ ਜਾਣੀ ਆਏ
ਕ੍ਯੋਂ ਕਾਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਣੀ ਆਏ
ਕਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਣੀ ਆਏ
ਕ੍ਯੋਂ ਚੇਤੇ ਆਯੀ ਜਾਣੀ ਆਏ

ਜੱਜ ਨੂ ਕਹਾਂਗੇ ਚਾਰਾ ਦੱਸਓ
ਸਾਨੂ ਰੂਲ ਦੋਬਾਰਾ ਦੱਸਓ
ਦਿਲ ਤੋਡ਼ਨ ਦੀ ਧਾਰਾ ਦੱਸਓ
ਕਾਹਣੂ ਨਾ ਦੀ ਖਿਲਿਆ
ਖੂਬ ਉਡਾਈ ਜਾਣੀ ਆਏ
ਕਾਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਣੀ ਆਏ
ਕਾਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਣੀ ਆਏ
ਕ੍ਯੋਂ ਚੇਤੇ ਆਯੀ ਜਾਣੀ ਆਏ
ਦੀਨ ਪੁਚਹੁਗਾ ਹਾਲ ਕਰੂਗਾ
ਸ਼ਾਯਦ ਇਸੇ ਸਾਲ ਕਰੂਗਾ
ਦੀਨ ਪੁਚਹੁਗਾ ਹਾਲ ਕਰੂਗਾ
ਸ਼ਾਯਦ ਇਸੇ ਸਾਲ ਕਰੂਗਾ
ਏ ਪੁਛਹਾਨ ਲਾਯੀ ਕਾਲ ਕਰੂਗਾ
ਸਚ ਦੱਸੀ ਹੁੰਨ ਖੁਸ਼ ਆਏ ਕੇ
ਪਛਹਤਾਈ ਜਾਣੀ ਆਏ ਹੋਏ
ਕਾਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਣੀ ਏ
ਕਾਲ ਪਰਸੋ ਦੀ ਬਹਲਾ ਹੀ
ਚੇਤੇ ਆਯੀ ਜਾਣੀ ਏ
ਕ੍ਯੋਂ ਚੇਤੇ ਆਯੀ ਜਾਣੀ ਏ
Lyrics copyright : legal lyrics licensed by Lyricfind.
No unauthorized reproduction of lyric.

Comments for Kall Parso lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the target
2| symbol to the left of the cloud
3| symbol at the bottom of the padlock
grid grid grid
grid grid grid
grid grid grid