song lyrics / Baba Beli / Sun Beliya lyrics  | FRen Français

Sun Beliya lyrics

Performer Baba Beli

Sun Beliya song lyrics by Baba Beli official

Sun Beliya is a song in Panjabi

ਹੋ ਹੋ ਹੋ ਹੋ ਹੋ

ਬਾਬੇ ਦਿਆ ਸੁਣ ਬੇਲੀਆ
ਵੇ ਮੈਂ ਏਥੇ ਸੱਜਣ ਸੰਗਰੂਰ ਏ
ਜਦੋਂ ਮਿਲਿਆ ਤੇ ਪੁੱਛਣਾ ਜ਼ਰੂਰ ਏ
ਧੁੱਪ ਦੇ ਬਹਾਨੇ ਲਾਉਣਿਆ ਵੇ
ਸਿਰ ਛਤਰੀ ਤਾਣ ਦਿਆਂ
ਮਸਾਂ ਮਸਾਂ ਮਿਲਿਆਂ ਏ (ਮਿਲਿਆਂ ਏ)
ਮਸਾਂ ਮਸਾਂ ਮਿਲਿਆਂ ਏ
ਦੱਸ ਐਵੇਂ ਕਿਵੇਂ ਜਾਣ ਦਿਆਂ
ਮਸਾਂ ਮਸਾਂ ਮਿਲਿਆਂ ਏ
ਦੱਸ ਇੰਝ ਕਿੰਜ ਜਾਣ ਦਿਆਂ
ਵੇ ਮਸਾਂ ਮਸਾਂ ਮਿਲਿਆਂ ਏ

ਬਾਬੇ ਦਿਆ ਸੁਣ ਬੇਲੀਆ
ਵੇ ਬਾਬੇ ਦਿਆ ਸੁਣ ਬੇਲੀਆ
ਬਾਬੇ ਦਿਆ ਸੁਣ ਬੇਲੀਆ
ਵੇ ਮੈਂ ਏਥੇ ਤੇ ਢੋਲ ਪਟਿਆਲੇ
ਕੁੰਜੀ ਹੱਥ ਤੇ ਗਵਾਚ ਗਏ ਤਾਲੇ
ਮੁਸ਼ਕਿਲ ਇਹ ਬਣ ਗਈ
ਵੇ ਕੁੰਡੀ ਲਾਈ ਹੋਈ ਖੋਲੇਂ ਈ ਨਾ
ਤੈਨੂੰ ਮੈਂ ਨਰਾਜ਼ ਕਿਉਂ ਕਰਾਂ (ਕਿਉਂ ਕਰਾਂ)
ਤੈਨੂੰ ਮੈਂ ਨਰਾਜ਼ ਕਿਉਂ ਕਰਾਂ
ਤੇਰਾ ਕੀ ਪਤਾ ਬੋਲੇਂ ਈ ਨਾ
ਵੇ ਤੈਨੂੰ ਮੈਂ ਨਰਾਜ਼ ਕਿਉਂ ਕਰਾਂ
ਤੇਰਾ ਕੀ ਪਤਾ ਬੋਲੇਂ ਈ ਨਾ
ਵੇ ਤੈਨੂੰ ਮੈਂ ਨਰਾਜ਼ ਕਿਉਂ ਕਰਾਂ, ਓ ਓ

ਹੋ ਹੋ ਹੋ ਹੋ ਹੋ

ਬਾਬੇ ਦਿਆ ਸੁਣ ਬੇਲੀਆ ਵੇ
ਬਾਬੇ ਦਿਆ ਸੁਣ ਬੇਲੀਆ
ਬਾਬੇ ਦਿਆ ਸੁਣ ਬੇਲੀਆ
ਵੇ ਮੈਂ ਏਥੇ ਤੇ ਯਾਰ ਲੁਧਿਆਣੇ
ਵੇ ਮੈਂ ਰੰਗਦੀ ਰਹਿ ਗਈ ਬਾਣੇ
ਰੰਗ ਕੋਈ ਹੋਰ ਚੜਿਆ
ਵੇ ਕਿਸੇ ਖੱਟ ਕੇ ਗਵਾਇਆ ਈ
ਹੱਸ ਕੇ ਬੁਲਾਉਣ ਵਾਲਿਆ (ਵਾਲਿਆ)
ਹੱਸ ਕੇ ਬੁਲਾਉਣ ਵਾਲਿਆ
ਸਾਨੂੰ ਕਿੰਨਾ ਤੂੰ ਰੁਵਾਇਆ ਈ
ਹੱਸ ਕੇ ਬੁਲਾਉਣ ਵਾਲਿਆ
ਸਾਨੂੰ ਕਿੰਨਾ ਤੂੰ ਰੁਵਾਇਆ ਈ
ਵੇ ਹੱਸ ਕੇ ਬੁਲਾਉਣ ਵਾਲਿਆ, ਓ ਓ

ਹੋ ਹੋ ਹੋ ਹੋ ਹੋ

ਬਾਬੇ ਦਿਆ ਸੁਣ ਬੇਲੀਆ ਵੇ
ਬਾਬੇ ਦਿਆ ਸੁਣ ਬੇਲੀਆ
ਬਾਬੇ ਦਿਆ ਸੁਣ ਬੇਲੀਆ
ਵੇ ਮੈਂ ਏਥੇ ਤੇ ਢੋਲ ਗਿਆ ਧੂਰੀ
ਦੱਸ ਐਨੀ ਵੀ ਕੀ ਮਗ਼ਰੂਰੀ
ਆਕੜਾਂ ਨੇ ਤੂੰ ਪਟਿਆ
ਵੇ ਲਾਟੂ ਬੁਝ ਬੁਝ ਜਗ ਗਏ ਨੇ
ਸੁਣਿਆਂ ਤੇ ਖੁਸ਼ੀ ਹੋਈ ਏ (ਹੋਈ ਏ)
ਸੁਣਿਆਂ ਤੇ ਖੁਸ਼ੀ ਹੋਈ ਏ
ਤੈਨੂੰ ਮਨਚਾਹੇ ਲੱਭ ਗਏ ਨੇ
ਸੁਣਿਆਂ ਤੇ ਖੁਸ਼ੀ ਹੋਈ ਏ
ਤੈਨੂੰ ਮਨਚਾਹੇ ਲੱਭ ਗਏ ਨੇ
ਸੁਣਿਆਂ ਤੇ ਖੁਸ਼ੀ ਹੋਈ ਏ, ਓ ਓ

ਹੋ ਹੋ ਹੋ ਹੋ ਹੋ

ਬਾਬੇ ਦਿਆ ਸੁਣ ਬੇਲੀਆ ਵੇ
ਬਾਬੇ ਦਿਆ ਸੁਣ ਬੇਲੀਆ
ਬਾਬੇ ਦਿਆ ਸੁਣ ਬੇਲੀਆ
ਵੇ ਮੈਂ ਏਥੇ ਤੇ ਯਾਰ ਪਰਦੇਸੀ
ਸਾਡੇ ਸਿਰ ਤੇ ਟਕਾ ਗਿਆ ਖੇਸੀ
ਸਿਰ ਤਾਂ ਵੀ ਨੰਗਾ ਰਹਿ ਗਿਆ
ਵੇ ਤਾਰਾਂ ਢਿੱਲੀਆਂ ਨੂੰ ਕੀ ਕੱਸੀਏ
ਉਤੋਂ ਉਤੋਂ ਖੁਸ਼ ਵਿਖਦੇ (ਵਿਖਦੇ)
ਉਤੋਂ ਉਤੋਂ ਖੁਸ਼ ਵਿਖਦੇ
ਗੱਲ ਅੰਦਰਾਂ ਦੀ ਕੀ ਦੱਸੀਏ
ਵੇ ਉਤੋਂ ਉਤੋਂ ਖੁਸ਼ ਵਿਖਦੇ
ਗੱਲ ਅੰਦਰਾਂ ਦੀ ਕੀ ਦੱਸੀਏ
ਵੇ ਉਤੋਂ ਉਤੋਂ ਖੁਸ਼ ਵਿਖਦੇ, ਓ ਓ
Lyrics copyright : legal lyrics licensed by Lyricfind.
No unauthorized reproduction of lyric.
Writer: HARPREET SINGH SINGH
Copyright: TuneCore Inc.

Comments for Sun Beliya lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the smiley
2| symbol at the top of the helmet
3| symbol at the top of the target
grid grid grid
grid grid grid
grid grid grid