song lyrics / Baba Beli / Koi Tere Warga lyrics  | FRen Français

Koi Tere Warga lyrics

Performer Baba Beli

Koi Tere Warga song lyrics by Baba Beli official

Koi Tere Warga is a song in Panjabi

ਐਵੈਂ ਏਥੇ ਕੌਣ ਉਡੀਕਾਂ ਕਰਦਾ ਏ
ਸੂਰਤ ਤਾਂ ਕੋਈ ਦੇਖੀ-ਭਾਲੀ ਹੁੰਦੀ ਏ
ਕੋਈ ਤੇਰੇ ਵਰਗਾ ਮਿਲਜੇ ਮੇਰੇ ਵਰਗੇ ਨੂੰ
ਹਰ ਇਕ ਨੇ ਹੀ ਹਸਰਤ ਪਾਲੀ ਹੁੰਦੀ ਏ
ਕੋਈ ਤੇਰੇ ਵਰਗਾ

ਮੰਗਣ ਨੂੰ ਤਾਂ ਕੋਈ ਵੀ ਜਿੰਦੜੀ ਮੰਗ ਸਕਦਾ ਐ
ਪਰ ਤੇਰੇ ਵਾਂਗੂੰ ਕੌਣ ਅਸਾਂ ਨੂੰ ਰੰਗ ਸਕਦਾ ਐ
ਜੇ ਤੂੰ ਸੋਚੀਂ ਬੈਠਾ ਐ ਮੈਨੂੰ ਰੰਗਣ ਦੀ
ਫਿਰ ਤੈਨੂੰ ਕੀ ਲੋੜ ਇਜਾਜ਼ਤ ਮੰਗਣ ਦੀ
ਫਿਰ ਤੈਨੂੰ ਕੀ ਲੋੜ ਇਜਾਜ਼ਤ ਮੰਗਣ ਦੀ
ਮੰਗਣ ਨੂੰ ਤਾਂ ਕੋਈ ਵੀ ਜਿੰਦੜੀ ਮੰਗ ਸਕਦਾ ਐ
ਪਰ ਤੇਰੇ ਵਾਂਗੂੰ ਕੌਣ ਅਸਾਂ ਨੂੰ ਰੰਗ ਸਕਦਾ ਐ
ਜ਼ੋਰੋ-ਜਬਰੀ ਕੌਣ ਕਿਸੇ ਨਾਲ ਕਰ ਸਕਿਐ
ਜਿਹੜੀ ਗੱਲ ਮੁਹੱਬਤ ਵਾਲੀ ਹੁੰਦੀ ਏ
ਕੋਈ ਤੇਰੇ ਵਰਗਾ ਮਿਲਜੇ ਮੇਰੇ ਵਰਗੇ ਨੂੰ
ਹਰ ਇਕ ਨੇ ਹੀ ਹਸਰਤ ਪਾਲੀ ਹੁੰਦੀ ਏ
ਕੋਈ ਤੇਰੇ ਵਰਗਾ

ਗੱਲ ਅੱਖਾਂ ਨਾਲ ਆ ਬੁੱਝਦਾ
ਵੇ ਜਦੋਂ ਸਾਨੂੰ ਤੂੰ ਵਿਖਜੇਂ ਉਦੋਂ ਚੰਗਾ-ਮੰਦਾ ਨਹੀਂ ਸੁੱਝਦਾ
ਵੇ ਜਦੋਂ ਸਾਨੂੰ ਤੂੰ ਵਿਖਜੇਂ ਉਦੋਂ ਚੰਗਾ-ਮੰਦਾ ਨਹੀਂ ਸੁੱਝਦਾ

ਜਿਸ ਨੇ ਵੱਖਰੇ ਰੱਖਿਆ ਆਪ ਮਿਲਾਵੇਗਾ
ਤੈਨੂੰ-ਮੈਨੂੰ ਨੇੜੇ ਲੈ ਕੇ ਆਵੇਗਾ
ਤੈਨੂੰ-ਮੈਨੂੰ ਨੇੜੇ ਲੈ ਕੇ ਆਵੇਗਾ
ਸਬਰਾਂ ਦੇ ਨਾਲ ਸਿਦਕ-ਭਰੋਸੇ ਪੱਕਦੇ ਨੇ
ਆਸ਼ਕ ਨੂੰ ਕਿਸ ਗੱਲ ਦੀ ਕਾਹਲੀ ਹੁੰਦੀ ਏ
ਕੋਈ ਤੇਰੇ ਵਰਗਾ ਮਿਲਜੇ ਮੇਰੇ ਵਰਗੇ ਨੂੰ
ਹਰ ਇਕ ਨੇ ਹੀ ਹਸਰਤ ਪਾਲੀ ਹੁੰਦੀ ਏ
ਕੋਈ ਤੇਰੇ ਵਰਗਾ

ਤੇਰੇ ਵਰਗਾ ਮਿਲਜੇ ਮੇਰੇ ਵਰਗੇ ਨੂੰ
ਹਰ ਇਕ ਨੇ ਹੀ ਹਸਰਤ ਪਾਲੀ ਹੁੰਦੀ ਏ

ਤੈਨੂੰ ਤੱਕਣਾ ਤੈਥੋਂ ਸੰਗਣਾ ਚਾਹੁੰਨੇਂ ਆਂ
ਨਵੇਂ-ਪੁਰਾਣੇ ਦੁੱਖ-ਸੁੱਖ ਵੰਡਣਾ ਚਾਹੁੰਨੇ ਆਂ
ਵੰਡਣਾ ਚਾਹੁੰਨੇ ਆਂ
ਪਹਿਲੀ ਮਿਲਣੀ ਜੋ ਪਹਿਲੀ ਗੱਲ ਹੋ ਜਾਵੇ
ਉਹੀ ਗੱਲ ਦਿਲ ਖਾਸ ਸੰਭਾਲੀ ਹੁੰਦੀ ਏ
ਕੋਈ ਤੇਰੇ ਵਰਗਾ ਮਿਲਜੇ ਮੇਰੇ ਵਰਗੇ ਨੂੰ
ਹਰ ਇਕ ਨੇ ਹੀ ਹਸਰਤ ਪਾਲੀ ਹੁੰਦੀ ਏ
ਕੋਈ ਤੇਰੇ ਵਰਗਾ
Lyrics copyright : legal lyrics licensed by Lyricfind.
No unauthorized reproduction of lyric.
Writer: Baba Beli
Copyright: TUNECORE INC

Comments for Koi Tere Warga lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the eye
2| symbol at the top of the cross
3| symbol at the top of the star
grid grid grid
grid grid grid
grid grid grid