song lyrics / Baba Beli / Gen X Boliyan lyrics  | FRen Français

Gen X Boliyan lyrics

Performer Baba Beli

Gen X Boliyan song lyrics by Baba Beli official

Gen X Boliyan is a song in Panjabi

ਕੱਲ ਥੋਡਾ ਜੀਜਾ ਜੀ
ਕੱਲ ਥੋਡਾ ਜੀਜਾ ਜੀ, ਮੇਰੇ ਨਾਲ ਲੜਿਆ, ਵਾਗਰੂ ਕਹਿਕੇ
ਕੱਲ ਥੋਡਾ ਜੀਜਾ ਜੀ, ਮੇਰੇ ਨਾਲ ਲੜਿਆ, ਵਾਗਰੂ ਕਹਿਕੇ
ਮੈਂ ਪਾਠ ਸ਼ਾਂਤੀ ਦਾ, ਫੇਰ ਵੀ ਪੜਿਆ, ਵਾਗਰੂ ਕਹਿਕੇ
ਮੈਂ ਪਾਠ ਸ਼ਾਂਤੀ ਦਾ, ਫੇਰ ਵੀ ਪੜਿਆ, ਵਾਗਰੂ ਕਹਿਕੇ
ਮੈਨੂੰ ਚੁੱਪ ਵੇਖਕੇ ਜੀ, ਸਗੋਂ ਸਿਰ ਚੜਿਆ, ਵਾਗਰੂ ਕਹਿਕੇ
ਮੈਨੂੰ ਚੁੱਪ ਵੇਖਕੇ ਜੀ, ਸਗੋਂ ਸਿਰ ਚੜਿਆ, ਵਾਗਰੂ ਕਹਿਕੇ
ਮੈਂ ਅੱਕੀ ਹੋਈ ਨੇ ਨੀਂ, ਜੁੰਡਿਓਂ ਫੜਿਆ, ਵਾਗਰੂ ਕਹਿਕੇ
ਮੈਂ ਅੱਕੀ ਹੋਈ ਨੇ ਨੀਂ, ਜੁੰਡਿਓਂ ਫੜਿਆ, ਵਾਗਰੂ ਕਹਿਕੇ
ਫੇਰ ਥੋਡਾ ਜੀਜਾ ਜੀ, ਕਦੇ ਨਾ ਲੜਿਆ, ਵਾਗਰੂ ਕਹਿਕੇ
ਫੇਰ ਥੋਡਾ ਜੀਜਾ ਜੀ, ਕਦੇ ਨਾ ਲੜਿਆ, ਵਾਗਰੂ ਕਹਿਕੇ
ਫੇਰ ਥੋਡਾ ਜੀਜਾ ਜੀ, ਕਦੇ ਨਾ ਲੜਿਆ, ਵਾਗਰੂ ਕਹਿਕੇ

ਆ ਗਈ ਚੰਨ ਚਾਨਣੀ ਰਾਤ, ਰੌਲਾ ਹੋਣ ਲੱਗ ਪਿਆ
ਆ ਗਈ ਚੰਨ ਚਾਨਣੀ ਰਾਤ, ਰੌਲਾ ਹੋਣ ਲੱਗ ਪਿਆ
ਆ ਗਈ ਚੰਨ ਚਾਨਣੀ ਰਾਤ, ਰੌਲਾ ਹੋਣ ਲੱਗ ਪਿਆ
ਨੀ ਮੈਂ ਦੋ ਮਾਰੇ, (ਦੋ ਮਾਰੇ )
ਦੋ ਮਾਰੇ ਲਲਕਾਰੇ, ਤੇ ਉਹ ਰੋਣ ਲੱਗ ਪਿਆ
ਨੀ ਮੈਂ ਦੋ ਮਾਰੇ ਲਲਕਾਰੇ, ਤੇ ਉਹ ਰੋਣ ਲੱਗ ਪਿਆ
ਨੀ ਮੈਂ ਦੋ ਮਾਰੇ ਲਲਕਾਰੇ, ਤੇ ਉਹ ਰੋਣ ਲੱਗ ਪਿਆ
ਲਾਲ ਰੰਗ ਰੰਗਿਆ ਗੁਲਾਬੀ ਜਾਮਾ ਹੋ ਗਿਆ
ਲਾਲ ਰੰਗ ਰੰਗਿਆ ਗੁਲਾਬੀ ਜਾਮਾ ਹੋ ਗਿਆ
ਲਾਲ ਰੰਗ ਰੰਗਿਆ ਗੁਲਾਬੀ ਜਾਮਾ ਹੋ ਗਿਆ
ਉਹਨੇ ਮੰਗ ਲਈ sorry ਸਾਡਾ ਰਾਜ਼ੀਨਾਮਾ ਹੋ ਗਿਆ (ਹੋ ਹੋ)
ਉਹਨੇ ਮੰਗ ਲਈ sorry ਸਾਡਾ ਰਾਜ਼ੀਨਾਮਾ ਹੋ ਗਿਆ (ਹੋ ਹੋ)
ਉਹਨੇ ਮੰਗ ਲਈ sorry ਸਾਡਾ ਰਾਜ਼ੀਨਾਮਾ ਹੋ ਗਿਆ (ਹੋ ਹੋ)

ਅੱਗੇ ਤਾਂ ਹੁਣ ਤੱਕ ਤੇਰੀਆਂ ਸੀਂ ਚੱਲੀਆਂ
ਅੱਗੇ ਤਾਂ ਹੁਣ ਤੱਕ ਤੇਰੀਆਂ ਸੀਂ ਚੱਲੀਆਂ
ਅੱਗੇ ਤਾਂ ਹੁਣ ਤੱਕ ਤੇਰੀਆਂ ਸੀਂ ਚੱਲੀਆਂ
ਹੁਣ ਤੋਂ ਚੱਲਣਗੀਆਂ ਮੇਰੀਆਂ ਵੇ
ਹੁਣ ਤੋਂ ਚੱਲਣਗੀਆਂ ਮੇਰੀਆਂ ਵੇ
ਵੇ ਤੂੰ ਲਾਟੂ ਵਾਂਗੂੰ ਘੁੰਮੇਂਗਾ ਘੁਮੇਰੀਆਂ ਵੇ (ਹੋ ਹੋ)
ਵੇ ਤੂੰ ਲਾਟੂ ਵਾਂਗੂੰ ਘੁੰਮੇਂਗਾ ਘੁਮੇਰੀਆਂ ਵੇ (ਹੋ ਹੋ)
ਵੇ ਤੂੰ ਲਾਟੂ ਵਾਂਗੂੰ ਘੁੰਮੇਂਗਾ ਘੁਮੇਰੀਆਂ ਵੇ (ਹੋ ਹੋ)

ਆਰ ਢੱਕਣਾ ਵੇ ਪਾਰ ਢੱਕਣਾ
ਆਰ ਢੱਕਣਾ ਵੇ ਪਾਰ ਢੱਕਣਾ
ਆਰ ਢੱਕਣਾ ਵੇ ਪਾਰ ਢੱਕਣਾ
ਜੇ ਮੈਂ ਚੱਲੀ ਤੇਰੇ ਨਾਲ, ਮੁੰਡਾ ਮੈਂ ਨਹੀਂ ਚੱਕਣਾ (ਹੋ ਹੋ)
ਜੇ ਮੈਂ ਚੱਲੀ ਤੇਰੇ ਨਾਲ, ਮੁੰਡਾ ਮੈਂ ਨਹੀਂ ਚੱਕਣਾ (ਹੋ ਹੋ)
ਜੇ ਮੈਂ ਚੱਲੀ ਤੇਰੇ ਨਾਲ, ਮੁੰਡਾ ਮੈਂ ਨਹੀਂ ਚੱਕਣਾ (ਹੋ ਹੋ)

ਆਰ ਗੋਰੀਏ ਨੀਂ ਪਾਰ ਗੋਰੀਏ
ਆਰ ਗੋਰੀਏ ਨੀਂ ਪਾਰ ਗੋਰੀਏ
ਆਰ ਗੋਰੀਏ ਨੀਂ ਪਾਰ ਗੋਰੀਏ
ਮੁੰਡਾ ਚੱਕ ਲਊਂਗਾ ਮੈਂ, ਹੋਜਾ ਤਿਆਰ ਗੋਰੀਏ (ਹੋ ਹੋ)
ਮੁੰਡਾ ਚੱਕ ਲਊਂਗਾ ਮੈਂ, ਹੋਜਾ ਤਿਆਰ ਗੋਰੀਏ (ਹੋ ਹੋ)
ਮੁੰਡਾ ਚੱਕ ਲਊਂਗਾ ਮੈਂ, ਹੋਜਾ ਤਿਆਰ ਗੋਰੀਏ (ਹੋ ਹੋ)

ਜੇ ਤੂੰ ਸ਼ਹਿਰ ਨੂੰ ਗਿਆ ਵੇ ਮੈਂ ਵੀ ਨਾਲ ਜਾਊਂਗੀ
ਜੇ ਤੂੰ ਸ਼ਹਿਰ ਨੂੰ ਗਿਆ ਵੇ ਮੈਂ ਵੀ ਨਾਲ ਜਾਊਂਗੀ
ਜੇ ਤੂੰ ਸ਼ਹਿਰ ਨੂੰ ਗਿਆ ਵੇ ਮੈਂ ਵੀ ਨਾਲ ਜਾਊਂਗੀ
ਕਾਲੀ ਐਨਕ ਲਾ ਕੇ ਬੈਠੂੰ, ਗੱਡੀ ਆਪ ਚਲਾਉਂਗੀ (ਹੋ ਹੋ)
ਕਾਲੀ ਐਨਕ ਲਾ ਕੇ ਬੈਠੂੰ, ਗੱਡੀ ਆਪ ਚਲਾਉਂਗੀ (ਹੋ ਹੋ)
ਕਾਲੀ ਐਨਕ ਲਾ ਕੇ ਬੈਠੂੰ,
ਗੱਡੀ ਗੱਡੀ ਗੱਡੀ ਆਪ ਚਲਾਉਂਗੀ (ਹੋ ਹੋ)

Fortuner ਨਈਂ ਮੰਗਦੀ ਤੈਥੋਂ
ਓ ਹੋਰ ਕਿ ਚਾਹੀਦਾ
Fortuner ਨਈਂ ਮੰਗਦੀ ਤੈਥੋਂ, ਕਿਤੇ ਸਾਰਾ ਟੱਬਰ ਬਹਿਜੇ ਨਾ
ਮੈਂ ਪੀਂ-ਪੀਂ
ਮੈਂ ਪੀਂ-ਪੀਂ ਕਰਦੀ ਜਾਵਾਂ, ਮੈਨੂੰ ਇਕ activa ਲੈਦੇ ਨਾ (ਹੋ ਹੋ)
ਮੈਂ ਪੀਂ-ਪੀਂ ਕਰਦੀ ਜਾਵਾਂ, ਮੈਨੂੰ ਇਕ activa ਲੈਦੇ ਨਾ (ਹੋ ਹੋ)
ਪੀਂ-ਪੀਂ ਕਰਦੀ ਜਾਵਾਂ, ਮੈਨੂੰ ਇਕ activa ਲੈਦੇ ਨਾ (ਹੋ ਹੋ)
ਪੀਂ-ਪੀਂ ਕਰਦੀ ਜਾਵਾਂ

ਸੱਸ ਮੇਰੀ ਨੇ ਡਿਸ਼ ਲਵਾਲੀ
ਸੱਸ ਮੇਰੀ ਨੇ ਡਿਸ਼ ਲਵਾਲੀ
ਸੱਸ ਮੇਰੀ ਨੇ ਡਿਸ਼ ਲਵਾਲੀ
ਸੱਸ ਮੇਰੀ ਨੇ ਡਿਸ਼ ਲਵਾਲੀ
ਦੀਵੇ ਦਿਨੇ ਦਿਹਾੜੇ ਬਲਦੇ
ਰੰਗ-ਬਰੰਗੇ ਟੇਸ਼ਨ ਚੱਲਦੇ (ਹੋ ਹੋ)
ਰੰਗ-ਬਰੰਗੇ ਟੇਸ਼ਨ ਚੱਲਦੇ (ਹੋ ਹੋ)
ਰੰਗ-ਬਰੰਗੇ ਟੇਸ਼ਨ ਚੱਲਦੇ (ਹੋ ਹੋ)

ਸੱਸ ਮੇਰੀ ਨੇ ਲਿਆ camera
ਐਥੇ ਰੱਖ
ਚਸਕਾ ਪਿਆ vlog ਦਾ
ਵਲੋਗ ਬਣਾਵੇ ਬਣਾਵੇ ਬਣਾਵੇ jogging ਦਾ
Vlog ਬਣਾਵੇ jogging ਦਾ (ਹੋ ਹੋ)
Vlog ਬਣਾਵੇ jogging ਦਾ (ਹੋ ਹੋ)

ਸੱਸੂ ਰੀਲਾਂ ਕਰੇ record ਆਓ ਜੀ ਚਾਹ ਧਰਤੀ
ਸੱਸੂ ਰੀਲਾਂ ਕਰੇ record ਆਓ ਜੀ ਚਾਹ ਧਰਤੀ
ਸੱਸੂ ਰੀਲਾਂ ਕਰੇ record ਆਓ ਜੀ ਚਾਹ ਧਰਤੀ
ਤਾਇਆ ਜਾਗਰ ਕਰੇ comment ਬੰਤੀਏ ਅੱਤ ਕਰਤੀ (ਹੋ ਹੋ)
ਤਾਇਆ ਜਾਗਰ ਕਰੇ comment ਬੰਤੀਏ ਅੱਤ ਕਰਤੀ (ਹੋ ਹੋ)
ਤਾਇਆ ਜਾਗਰ ਕਰੇ comment ਬੰਤੀਏ ਅੱਤ ਕਰਤੀ (ਹੋ ਹੋ)
ਬੰਤੀਏ ਅੱਤ ਕਰਤੀ

ਮੈਂ ਤਾਂ ਕੱਲ ਵੀ ਬੇਨਤੀ ਕੀਤੀ, ਅੱਜ ਫੇਰ ਕਰ ਦਿਓ
ਮੈਂ ਤਾਂ ਕੱਲ ਵੀ ਬੇਨਤੀ ਕੀਤੀ, ਅੱਜ ਫੇਰ ਕਰ ਦਿਓ
ਮੈਂ ਤਾਂ ਕੱਲ ਵੀ ਬੇਨਤੀ ਕੀਤੀ, ਅੱਜ ਫੇਰ ਕਰ ਦਿਓ
ਮੇਰੀ ਸੱਸ ਦਾ channel follow ਕਰਕੇ share ਕਰ ਦਿਓ
ਮੇਰੀ ਸੱਸ ਦਾ channel follow ਕਰਕੇ share ਕਰ ਦਿਓ (ਹੋ ਹੋ)
Share ਕਰ ਦਿਓ, share ਕਰ ਦਿਓ (ਹੋ ਹੋ)
Lyrics copyright : legal lyrics licensed by Lyricfind.
No unauthorized reproduction of lyric.
Writer: Baba Beli
Copyright: TUNECORE INC

Comments for Gen X Boliyan lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the television
2| symbol to the left of the star
3| symbol at the bottom of the helmet
grid grid grid
grid grid grid
grid grid grid