song lyrics / Akaal / Turi Jandi lyrics  | FRen Français

Turi Jandi lyrics

Performers AkaalPreet Hundal

Turi Jandi song lyrics by Akaal official

Turi Jandi is a song in Panjabi

ਆ ਹੋ
ਪਿਛਹੇ ਤੇਰੇ ਲਾਵਾ ਗੱਡੀ ਵਿਚ ਗੇੜਿਆ
ਮੈਨੂ ਨਹੀਓ ਚੰਗਾ ਲਗਦਾ
Show off ਕਰਾ ਕਿੰਨਾ ਪੈਸਾ ਮੇਰੇ ਕੋਲ
ਪਰ ਮੈਨੂ ਡਰ ਰੱਬ ਦਾ
ਇੱਜ਼ਤ ਆ ਵਾਲੀ ਨੂ ਖਡੂ ਇੱਜ਼ਤ ਆ ਦੇ ਨਾਲ
ਕੋਯੀ ਵੱਡੀ ਮੁਸ਼ਕਿਲ ਵੀ ਨਈ
ਤੁਰੀ ਜਾਂਦੀ ਰੋਕਣ ਤੈਨੂ ਬਾਂਹ ਫੜਕੇ
ਨੀ ਮੇਰਾ ਏਹੋ ਜਿਹਾ ਦਿਲ ਵੀ ਨਈ
ਤੁਰੀ ਜਾਂਦੀ ਰੋਕਣ ਤੈਨੂ ਬਾਂਹ ਫੜਕੇ
ਨੀ ਮੇਰਾ ਇਨਾ ਮਾੜਾ ਦਿਲ ਵੀ ਨਈ ਓ

ਡੱਬ ਵਿਚ ਅਸਲਾ ਜ਼ਰੂਰ ਹੁੰਦਾ ਏ
ਲੋਕਾਂ ਨੂ ਡਰਾਵਾ ਵੀ ਨਾ ਮੈਂ
ਕਿੰਨੇ ਘੈਂਟ ਬੰਦਿਆ ਨਾ ਬੈਣੀ ਉਠਣੀ
ਫੋਟੋ ਇਨਸਟਾ ਤੇ ਪਾਵਾ ਵੀ ਨਾ ਮੈਂ
ਕਿੰਨੇ ਘੈਂਟ ਬੰਦਿਆ ਨਾ ਬੈਣੀ ਉਠਣੀ
ਫੋਟੋ ਇਨਸਟਾ ਤੇ ਪਾਵਾ ਵੀ ਨਾ ਮੈਂ
ਫੁੱਕਰਾ ਨੀ ਬੰਦਾ ਮੇਰੀ ਗੱਡੀ ਵਿਚ ਬੈਂਦਾ ਏ
ਏ ਗੱਲੋਂ ਬੇਫਿਕਰ ਰਹੀ
ਤੁਰੀ ਜਾਂਦੀ ਰੋਕਣ ਤੈਨੂ ਬਾਂਹ ਫੜਕੇ
ਨੀ ਮੇਰਾ ਏਹੋ ਜਿਹਾ ਦਿਲ ਵੀ ਨਈ
ਤੁਰੀ ਜਾਂਦੀ ਰੋਕਣ ਤੈਨੂ ਬਾਂਹ ਫੜਕੇ
ਨੀ ਮੇਰਾ ਇਨਾ ਮਾੜਾ ਦਿਲ ਵੀ ਨਈ ਓ

ਅਕਲਾਂ ਤੋ ਕੋਰੇ, ਬੇ-ਅਕਲ ਨੇ ਓ
ਜਿਹੜੇ ਜ਼ਿੱਦ ਨਾਲ ਪ੍ਯਾਰ ਪੌਂਦੇ ਆ
ਅਗਲੇ ਦੀ ਕਦਰ ਵੀ ਕਰਦੇ ਆ ਪੂਰੀ
ਸਚੇ ਦਿਲੋਂ ਜੋ ਪ੍ਰੀਤਾਂ ਪੌਂਦੇ ਆ
ਅਗਲੇ ਦੀ ਕਦਰ ਵੀ ਕਰਦੇ ਆ ਪੂਰੀ
ਸਚੇ ਦਿਲੋਂ ਜੋ ਪ੍ਰੀਤਾਂ ਪੌਂਦੇ ਆ
ਕਢ ਕੇ ਡੀਟੇਲ ਦੇਖ ਬਿੱਟੂ ਚੀਮੇ ਦੀ
ਫਿਰ ਮੈਨੂ ਯੇਸ ਤੂ ਕਹਿ
ਤੁਰੀ ਜਾਂਦੀ ਰੋਕਣ ਤੈਨੂ ਬਾਂਹ ਫੜਕੇ
ਨੀ ਮੇਰਾ ਏਹੋ ਜਿਹਾ ਦਿਲ ਵੀ ਨਈ
ਤੁਰੀ ਜਾਂਦੀ ਰੋਕਣ ਤੈਨੂ ਬਾਂਹ ਫੜਕੇ
ਨੀ ਮੇਰਾ ਇਨਾ ਮਾੜਾ ਦਿਲ ਵੀ ਨਈ ਓ

ਹੋਰਾਂ ਦਾ ਪਤਾ ਨੀ ਮੈਂ ਤਾਂ ਆਪਣੇ ਹੀ ਮੂਹੋਂ
ਆਪਣੀ ਤਾਰੀਫ ਨਾ ਕਰਾਂ
ਤਿਤਲੀ ਦੇ ਖਾਂਬ ਜਿਹੇ ਸੂਟ ਵਾਲ਼ੀਏ
ਤੈਨੂ ਭੁਲ ਕੇ ਵੀ ਚੀਟ ਨਾ ਕਰਾਂ
ਤਿਤਲੀ ਦੇ ਖਾਂਬ ਜਿਹੇ ਸੂਟ ਵਾਲ਼ੀਏ
ਤੈਨੂ ਭੁਲ ਕੇ ਵੀ ਚੀਟ ਨਾ ਕਰਾਂ
ਹਨ ਤੇਰੀ ਪਿਚਹੋਂ ਮੰਮੀ ਡੈਡੀ ਵੀ ਮਨੌਣੇ
ਰਤਾ ਰਖਨੀ ਮੈਂ ਢੀਲ ਵੀ ਨਹੀ
ਤੁਰੀ ਜਾਂਦੀ ਰੋਕਣ ਤੈਨੂ ਬਾਂਹ ਫੜਕੇ
ਨੀ ਮੇਰਾ ਏਹੋ ਜਿਹਾ ਦਿਲ ਵੀ ਨਈ
ਤੁਰੀ ਜਾਂਦੀ ਰੋਕਣ ਤੈਨੂ ਬਾਂਹ ਫੜਕੇ
ਨੀ ਮੇਰਾ ਇਨਾ ਮਾੜਾ ਦਿਲ ਵੀ ਨਈ ਓ

Hundal on the beat yo
Lyrics copyright : legal lyrics licensed by Lyricfind.
No unauthorized reproduction of lyric.

Comments for Turi Jandi lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the bulb
2| symbol at the top of the smiley
3| symbol at the top of the helmet
grid grid grid
grid grid grid
grid grid grid