song lyrics / Akaal / Bhabiye lyrics  | FRen Français

Bhabiye lyrics

Performer Akaal

Bhabiye song lyrics by Akaal official

Bhabiye is a song in Panjabi

Hey yeah Akash Jandu on the beat

ਹਾਏ ਗਲਤੀ ਨਾਲ ਮੋਢੇ ਨਾਲ ਮੋਢਾ ਖੇਹ ਗਿਆ
ਓਦੋ ਤੋਂ ਪਤੰਦਰ ਸੀ ਪਿੱਛੇ ਪੈ ਗਿਆ
ਕੱਲ ਓਹਨੇ ਚੰਦਰੇ ਨੇ ਹੱਦ ਕਰਤੀ
Hostel ਤੱਕ ਗੱਡੀ ਪਿੱਛੇ ਲੈ ਗਿਆ
ਹਾਏ 24ਇੰਚ ਰਿੱਮ ਸੀ ਗੇ shine ਮਾਰਦੇ
24ਇੰਚ ਰਿੱਮ ਸੀ ਗੇ shine ਮਾਰਦੇ
ਪੂਰੇ ਸ਼ਹਿਰ ਵਿਚ ਅੱਤ ਜਿਹੀ ਕਰਾਈ ਫਿਰਦਾ
ਭਾਭੀਏ ਨੀ ਮੁੰਡਾ ਇਕ ਮਾਝੇ ਅਲ ਦਾ
ਮੇਰੇ ਪਿੱਛੇ ਪਿੱਛੇ ਗੱਡੀ ਜਿਹੀ ਘੁਮਾਈ ਫਿਰਦਾ
ਭਾਭੀਏ ਨੀ ਮੁੰਡਾ ਇਕ ਮਾਝੇ ਅਲ ਦਾ
ਮੇਰੇ ਪਿੱਛੇ ਪਿੱਛੇ Fortuner ਜਿਹੀ ਘੁਮਾਈ ਫਿਰਦਾ

ਅੱਖਾਂ ਨਾਲ ਮਾਰਦਾ ਏ ਇਸ਼ਾਰੇ ਗਬਰੂ
ਹੱਥਾਂ ਨਾਲ ਪੱਗ ਨੂੰ ਸਵਾਰੇ ਗਬਰੂ
ਕੋਲ ਮੇਰੇ ਗੱਡੀ ਨੂੰ slow ਕਰਦਾ
ਲਗਦਾ ਏ ਦਿਲ ਮੈਥੋਂ ਹਾਰੇ ਗੱਬਰੂ
Joban ਸੀ ਨਾਮ ਓਹਨੇ ਮੈਨੂੰ ਦੱਸਿਆ
Merakot ਉਹ ਗੱਡੀ ਤੇ ਲਿਖਾਈ ਫਿਰਦਾ
ਭਾਭੀਏ ਨੀ ਮੁੰਡਾ ਇਕ ਮਾਝੇ ਅਲ ਦਾ
ਮੇਰੇ ਪਿੱਛੇ ਪਿੱਛੇ ਗੱਡੀ ਜਿਹੀ ਘੁਮਾਈ ਫਿਰਦਾ
ਭਾਭੀਏ ਨੀ ਮੁੰਡਾ ਇਕ ਮਾਝੇ ਅਲ ਦਾ
ਮੇਰੇ ਪਿੱਛੇ ਪਿੱਛੇ Fortuner ਜਿਹੀ ਲਾਈ ਫਿਰਦਾ

ਐਵੇਂ ਰਹਿੰਦਾ ਝੂਠੀ ਜਿਹੀ ਖੰਗ ਖੰਗਦਾ
ਰੋਜ ਰਹਿੰਦਾ ਮੇਰੇ ਤੋਂ ਨੰਬਰ ਮੰਗਦਾ
ਓ ਮੈਨੂੰ ਕਰਨ ਮਜਾਕ ਮੇਰੀਆਂ ਸਹੇਲੀਆਂ
ਕਹਿਣ ਪੁੱਛਦਾ ਸੀ ਮਾਪ ਤੇਰੀ ਵੰਗ ਦਾ
ਓ ਕਹਿੰਦਾ ਤੈਨੂੰ ਆਪਣੀ ਬਣਾ ਕੇ ਹੱਟਣਾ
ਜੱਟ ਪੱਕੀ ਮੋਹਰ ਤੇਰੇ ਉਤੇ ਲਾਈ ਫਿਰਦਾ
ਭਾਭੀਏ ਨੀ ਮੁੰਡਾ ਇਕ ਮਾਝੇ ਅਲ ਦਾ
ਮੇਰੇ ਪਿੱਛੇ ਪਿੱਛੇ ਗੱਡੀ ਜਿਹੀ ਘੁਮਾਈ ਫਿਰਦਾ
ਭਾਭੀਏ ਨੀ ਮੁੰਡਾ ਇਕ ਮਾਝੇ ਅਲ ਦਾ
ਮੇਰੇ ਪਿੱਛੇ ਪਿੱਛੇ Fortuner ਜਿਹੀ ਲਾਈ ਫਿਰਦਾ
Lyrics copyright : legal lyrics licensed by Lyricfind.
No unauthorized reproduction of lyric.

Comments for Bhabiye lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol at the bottom of the cloud
2| symbol at the bottom of the eye
3| symbol to the left of the envelope
grid grid grid
grid grid grid
grid grid grid