song lyrics / Akaal / Sharab Sasti lyrics  | FRen Français

Sharab Sasti lyrics

Performer Akaal

Sharab Sasti song lyrics by Akaal official

Sharab Sasti is a song in Panjabi

ਉਹ 3400 ਦੀ ਲਈ ਆ ਪੇਟੀ ਚੋਂ ਅਲੱੜੇ
ਚੰਡੀਗੜ੍ਹ ਦੀਆਂ ਅਲੱੜਾਂ ਸੱਤਾ ਦਿੱਤੇ ਆ
ਐਂਟੀ cute ਦੇ blue pack ਨੂੰ ਹੱਥ ਗੋਰੇ ਰੰਗ ਨੇ
ਪਾਵਾ ਦਿੱਤੇ ਆ
ਹੋ 7 7 ਪੱਟਣਾ ਦੇ ਤਾਰੂ ਜੱਟ ਨੀ
ਡੂੰਗੇ ਪਾਣੀ ਡੂਬ ਗਈ ਅੱਖਾਂ ਦੀ ਮਸਤੀ
ਹਾਏ ਮਹਿੰਗੇ ਮਹਿੰਗੇ ਦਿਲ ਤੁਧੜਵਾ ਕੇ ਗੱਬਰੂ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
ਹੋ ਮਹਿੰਗੇ ਮਹਿੰਗੇ ਦਿਲ ਤੁੜਵਾ ਕੇ ਗੱਬਰੂ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
ਮਹਿੰਗੇ ਮਹਿੰਗੇ ਦਿਲ ਤੁੜਵਾ ਕੇ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
ਮਹਿੰਗੇ ਮਹਿੰਗੇ ਦਿਲ ਤੁੜਵਾ ਕੇ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
ਉਹ ਕਮਕਾਰਾਂ ਉੱਤੇ ਜੱਟ ਲਗੇ ਹੁੰਦੇ
ਜੇ ਨਾ ਏਹਨਾਂ ਹੱਸਣਾ ਨੇ ਠੱਗੀਆਂ ਹੁੰਦਾ
ਅੱਧੀ ਅੱਧੀ ਰਾਤ ਤਕ ਗੇੜੇ ਲਾਉਂਦਾ
ਜੇ ਨਾ ਪੈਦਾ ਚਸਕਾ ਜਾ ਲੱਗਿਆ ਹੁੰਦਾ
ਉਹ lever ਪਛਾਉਂਦੇ ਨਾਇਓ ਖੁਰਾਕ ਵਧੀਆ
ਦਿਨੋਂ ਦਿਨ ਹਾਲਤ ਐ ਹੋ ਗਈ ਖਾਸਤੀ
ਹਾਏ ਮਹਿੰਗੇ ਮਹਿੰਗੇ ਦਿਲ ਤੁਧੜਵਾ ਕੇ ਗੱਬਰੂ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
ਹੋ ਮਹਿੰਗੇ ਮਹਿੰਗੇ ਦਿਲ ਤੁੜਵਾ ਕੇ ਗੱਬਰੂ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
ਇਕ ਦਿਨ ਅੱਖਾਂ ਚ ਸੀ ਅੱਖਾਂ ਪੈ ਗਈਆਂ
ਚਾਏ ਸੁੱਤਾ ਬਾਰ ਤੇ ਬੁਲਾਈ ਪੱਤਲੋ
Id ਲਈ ਕੇ ਪੁੱਛਿਆ ਤਾਂ Cg ਸੀ ਪੜੇ
ਉਪਰੋਂ ਪਹਾੜਾ ਤੋਹ ਸੀ ਆਈ ਪੱਤਲੋ
ATM pin ਸਿੱਨੇ cash card ਦੇ
ਆਪਾਂ ਓਹਦੀ ਤਲੀ ਤੇ ਟਿੱਕਾਤੀ ਹਸਤੀ
ਹਾਏ ਮਹਿੰਗੇ ਮਹਿੰਗੇ ਦਿਲ ਤੁਧੜਵਾ ਕੇ ਗੱਬਰੂ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
ਹੋ ਮਹਿੰਗੇ ਮਹਿੰਗੇ ਦਿਲ ਤੁੜਵਾ ਕੇ ਗੱਬਰੂ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ

ਉਹ ਵੇਸਨਾ ਦੇ ਖੂਨ ਹੁਣ ਪਾਣੀ ਹੋ ਗਏ
ਜਦੋਂ ਦੇ ਬੇਗਾਣੇ ਪੁੱਤ ਲਾਣੀ ਹੋ ਗਏ
ਹੁਣ ਕਿਥੇ ਫੂਲ ਰੱਖ ਕੋਈ ਗਾਈਡਣ ਚ
ਲੱਭ ਦੇ ਰੱਬੜ band ਨੇ ਫਲੈਟਣ ਚ
ਦਿਲ Send ਹੁੰਦੇ ਨੇ ਟੈਂਡਰ ਚੈਟਆ ਚ
ਹਾਏ ਮਾਰਗੀ ਉਹ ਕਾਬਲ ਸਰੂਪਵਾਲੀ ਨੂੰ
ਯਾਰੀ ਟੁੱਟੀ ਅਲੱੜ੍ਹ ਤੋਹ ਬੇਵਖਾਤੀ
ਹਾਏ ਮਹਿੰਗੇ ਮਹਿੰਗੇ ਦਿਲ ਤੁੜਵਾ ਕੇ ਗੱਬਰੂ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
ਹੋ ਮਹਿੰਗੇ ਮਹਿੰਗੇ ਦਿਲ ਤੁੜਵਾ ਕੇ ਗੱਬਰੂ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
ਜੱਸੀ ਓਏ !
ਮਹਿੰਗੇ ਮਹਿੰਗੇ ਦਿਲ ਤੁੜਵਾ ਕੇ ਗੱਬਰੂ
ਚੰਡੀਗੜ੍ਹੋ ਲੱਬਦੇ ਸ਼ਰਾਬ ਸਸਤੀ
Lyrics copyright : legal lyrics licensed by Lyricfind.
No unauthorized reproduction of lyric.

Comments for Sharab Sasti lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the right of the helmet
2| symbol at the top of the clock
3| symbol at the top of the star
grid grid grid
grid grid grid
grid grid grid