song lyrics / Akaal / December lyrics  | FRen Français

December lyrics

Performers AkaalJassi X

December song lyrics by Akaal official

December is a song in Panjabi

ਹੋ ਕਹਿਰੀ ਗੱਲ ਦਿਲ ਉੱਤੇ ਲਾਈ ਬੈਠੀ ਐ
ਨੀ ਬਿਨਾਂ ਗੱਲੋਂ ਮੂੰਹ ਜੇਹਾ ਬਨਾਈ ਬੈਠੀ ਐ
ਜਸ਼ਨ ਜਗਦੇਵ ਸਾਰੇ ਪੂਰੇ ਕਰੂਗਾ
ਜਿਹੜੇ ਜਿਹੜੇ ਖ਼ਾਬ ਤੂੰ ਸਜਾਯੀ ਬੈਠੀ ਐ
ਮਾਲਵਾ ਦੋਆਬਾ ਵੀ ਬਰਾਤੀ ਹੋਣਗੇ
ਆਇਆ ਜਦੋਂ ਮਾਝੇ ਵਾਲਾ ਭਾਉ ਲੈਣ ਨੀ
ਜੱਟੀਏ December ਤਾਂ ਆ ਲੈਣ ਦੇ
ਵਾਜਿਆਂ ਦੇ ਨਾਲ ਜਟ ਆਉ ਲੈਣ ਨੀ
ਜੱਟੀਏ December ਤਾਂ ਆ ਲੈਣ ਦੇ
ਵਾਜਿਆਂ ਦੇ ਨਾਲ ਜਟ ਆਉ ਲੈਣ ਨੀ

ਮੈਂ ਯਾਰਾਂ ਨਾਲ ਵੇਖਦਾ ਆ ਸ਼ੇਰਵਾਨੀਆਂ
ਲਹਿੰਗੇ ਲੁਹੰਗੇ ਵੇਖੀ ਤੇਰੀ ਤੂੰ ਪਸੰਦ ਦੇ
ਖੱਚ ਬੰਦੇ ਕਰਦੇ demand ਦਾਜ ਦੀ
ਤੇ ਖ਼ਾਨਦਾਨੀ ਬੰਦੇ ਨਹੀਓ ਦਾਜ ਮੰਗਦੇ
ਏਰੀਏ ਚ ਏਦਾਂ ਲਾਣੇਦਾਰ ਦੀ ਚੜਾਈ
ਜਿਵੇੰ ਸ਼ੈਖਾਂ ਦਾ ਡੁਬਈ ਵਿਚ ਰਹਿਣ ਸਹਿਣ ਨੀ
ਜੱਟੀਏ December ਤਾਂ ਆ ਲੈਣ ਦੇ
ਵਾਜਿਆਂ ਦੇ ਨਾਲ ਜਟ ਆਉ ਲੈਣ ਨੀ
ਜੱਟੀਏ December ਤਾਂ ਆ ਲੈਣ ਦੇ
ਵਾਜਿਆਂ ਦੇ ਨਾਲ ਜਟ ਆਉ ਲੈਣ ਨੀ
ਉਹ ਚਾਰ ਚੰਨ ਲਾਓੰਦੇ ਗੱਬਰੂ ਦੀ ਟੌਰ ਨੁੰ
ਕੁੜਤੇ ਪਜਾਮੇ ਸ਼ਹਿਰ ਨੀ ਅਬੋਹਰ ਦੇ
ਧੰਨਵਾਦ ਤੇਰਾ ਨੀ ਤੂੰ ਮੈਨੂੰ ਚੁਣਿਆਂ
ਬਹੁਤ ਸੀ ਦੀਵਾਨੇ ਤੇਰੀ ਤੋਰ ਤੋਰ ਦੇ
ਰੱਜ ਕੇ ਸੁਨੱਖਾ ਪੁੱਤ ਲਾਡਲਾ ਬੇਬੇ ਦਾ
ਤੂੰ ਵੀ ਘੱਟ ਨੀ ਬੇਸ਼ੱਕ ਪਰੀਆਂ ਦੀ ਭੈਣ ਨੀ
ਜੱਟੀਏ December ਤਾਂ ਆ ਲੈਣ ਦੇ
ਵਾਜਿਆਂ ਦੇ ਨਾਲ ਜਟ ਆਉ ਲੈਣ ਨੀ
ਜੱਟੀਏ December ਤਾਂ ਆ ਲੈਣ ਦੇ
ਵਾਜਿਆਂ ਦੇ ਨਾਲ ਜਟ ਆਉ ਲੈਣ ਨੀ

ਤੂੰ ਆਓਂਦੇ ਸਾਲ ਮੇਰੇ ਲਈ ਵਰਤ ਰੱਖਣੇ
ਹੋ ਛਾਨਣੀ ਦੇ ਵਿੱਚੋਂ ਵੇਖਣਾ ਐ ਚੰਨ ਨੁੰ
ਸਾਰਾ ਜਗਦੇਵ ਕਲਾਂ ਪਿੰਡ ਕਹੂਗਾ
ਕਿਥੋਂ ਲੱਬ ਕੇ ਲਿਆਇਆ ਐ ਸਿੱਰੇ ਦੀ ਰੰਨ ਨੁੰ
ਜੀਜੂ ਜੀਜੂ ਕਹਿਣ ਮੈਨੂੰ ਭੈਣਾਂ ਤੇਰੀਆਂ
ਭਾਬੀ ਭਾਬੀ ਤੈਨੂੰ ਮੇਰੇ ਵੀਰ ਕਹਿਣ ਨੀ
ਜੱਟੀਏ December ਤਾਂ ਆ ਲੈਣ ਦੇ
ਵਾਜਿਆਂ ਦੇ ਨਾਲ ਜਟ ਆਉ ਲੈਣ ਨੀ
ਜੱਟੀਏ December ਤਾਂ ਆ ਲੈਣ ਦੇ
ਵਾਜਿਆਂ ਦੇ ਨਾਲ ਜਟ ਆਉ ਲੈਣ ਨੀ
Lyrics copyright : legal lyrics licensed by Lyricfind.
No unauthorized reproduction of lyric.

Comments for December lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the calculator
2| symbol to the right of the house
3| symbol at the top of the television
grid grid grid
grid grid grid
grid grid grid