song lyrics / Akaal / Swaad lyrics  | FRen Français

Swaad lyrics

Performers AkaalJassi X

Swaad song lyrics by Akaal official

Swaad is a song in Panjabi

ਓ ਤੇਰੇ ਨਾਲ ਜਦੋਂ ਯਾਰੀ ਚਲਦੀ ਸੀ ਨੀ ਚਲਦੀ ਸੀ ਨੀ
ਮਿੱਤਰਾਂ ਨੂੰ worry ਕਿਸੇ ਗੱਲ ਦੀ ਨੀ ਸੀ ਗੱਲ ਦੀ ਨੀ ਸੀ
ਜਦੋਂ ਯਾਰੀ ਟੁੱਟੀ ਫਿਰ ਬੋਤਲ ਸੀ ਚੱਕੀ ਧੋਖਾ ਖਾਣ ਦੇ ਪਿੱਛੋਂ
ਓ ਸਾਰਿਆਂ ਸ਼ਰਾਬਾਂ ਦੇ ਸੁਆਦ ਵੇਖ ਲੇ ਨੇ ਤੇਰੇ ਜਾਣ ਦੇ ਪਿੱਛੋਂ
ਓ ਸਾਰਿਆਂ ਸ਼ਰਾਬਾਂ ਦੇ ਸੁਆਦ ਵੇਖ ਲੇ ਨੇ ਤੇਰੇ ਜਾਣ ਦੇ ਪਿੱਛੋਂ

ਗੈਰਾਂ ਨਾਲ ਤੇਰਾ ਓਣ ਜਾਣ ਬਣ ਗਿਆ
ਮਹਿਫਿਲਾਂ ਦਾ ਮੁੰਡਾ ਹੁਣ ਸ਼ਾਨ ਬਣ ਗਿਆ
ਤੇਰਾ face ਕਰਦਾ ਗਲੋ ਰੀਲ ਤੇ
ਜੱਟ ਦਾ ਸ਼ਰੀਰ ਸਾਰਾ ਲਾਣ ਬਣ ਗਿਆ
ਪੈਗ ਖੜਕੇ ਸੀ ਨਿਤ ਲਾਇਆ ਮਿੱਤਰਾਂ ਨੇ ਚਿੱਤ ਟੁੱਟੇ ਮਾਣ ਦੇ ਪਿੱਛੋਂ
ਓ ਸਾਰਿਆਂ ਸ਼ਰਾਬਾਂ ਦੇ ਸੁਆਦ ਵੇਖ ਲੇ ਨੇ ਤੇਰੇ ਜਾਣ ਦੇ ਪਿੱਛੋਂ
ਓ ਸਾਰਿਆਂ ਸ਼ਰਾਬਾਂ ਦੇ ਸੁਆਦ ਵੇਖ ਲੇ ਨੇ ਤੇਰੇ ਜਾਣ ਦੇ ਪਿੱਛੋਂ
ਓ ਧੋਖੇ ਬਾਜ ਨਾਰਾਂ ਕਾਹਤੋਂ ਤਾਂ ਵੇਖਿਆਂ
ਹੁੰਦੀਆਂ ਜਵਾਨੀਆਂ ਤਬਾਹ ਵੇਖਿਆਂ
ਤੇਰੇ ਨਾਲੋਂ ਮਹਿੰਗੀਆਂ ਤਾਂ ਉਹ ਵਿਕੀਆਂ
ਕਲ ਕਲ ਬੋਤਲਾਂ ਪੰਜਾਹ ਵੇਚੀਆਂ
ਹੋ ਬੁੱਲੇ ਮਿੱਤਰਾਂ ਨੇ ਲੂਟੇ ਕਦੇ ਅੱਥਰੂ ਨਾ ਸੁੱਟੇ ਕੀਤੇ ਇਹਸਾਨ ਦੇ ਪਿੱਛੋਂ
ਓ ਸਾਰਿਆਂ ਸ਼ਰਾਬਾਂ ਦੇ ਸੁਆਦ ਵੇਖ ਲੇ ਨੇ ਤੇਰੇ ਜਾਣ ਦੇ ਪਿੱਛੋਂ
ਓ ਸਾਰਿਆਂ ਸ਼ਰਾਬਾਂ ਦੇ ਸੁਆਦ ਵੇਖ ਲੇ ਨੇ ਤੇਰੇ ਜਾਣ ਦੇ ਪਿੱਛੋਂ

ਓ ਬੈਠਾ ਨਾ ਦਿਲਾਂ ਤੇ ਗਮ ਲਾਕੇ ਗੋਰੀਏ
ਗਿਣੇ ਨਾ ਪੇਗਾਂ ਤੇ ਪੇਗ ਪਾਕੇ ਗੋਰੀਏ
ਛੱਡੇਯਾ ਤੂੰ ਕਾਬਲ ਸਰੂਪਵਾਲੀ ਨੂੰ
Visa England ਦਾ ਵਿਖਾ ਕੇ ਗੋਰੀਏ
ਕਰੇ ਬੇਗੀਆਂ ਨਾਲ ਧੱਕਾ ਹੁਣ ਛਿੜਿਆਂ ਦਾ ਇੱਕਾ ਬੇਗੀ ਪਾਣ ਦੇ ਪਿੱਛੋਂ
ਓ ਸਾਰਿਆਂ ਸ਼ਰਾਬਾਂ ਦੇ ਸੁਆਦ ਵੇਖ ਲੇ ਨੇ ਤੇਰੇ ਜਾਣ ਦੇ ਪਿੱਛੋਂ
ਓ ਸਾਰਿਆਂ ਸ਼ਰਾਬਾਂ ਦੇ ਸੁਆਦ ਵੇਖ ਲੇ ਨੇ ਤੇਰੇ ਜਾਣ ਦੇ ਪਿੱਛੋਂ

ਜਸੀ ਓਏ

ਸਾਰਿਆਂ ਸ਼ਰਾਬਾਂ ਦੇ ਸੁਆਦ ਵੇਖ ਲੇ ਨੇ ਤੇਰੇ ਜਾਣ ਦੇ ਪਿੱਛੋਂ
Lyrics copyright : legal lyrics licensed by Lyricfind.
No unauthorized reproduction of lyric.

Comments for Swaad lyrics

Name/Nickname
Comment
Copyright © 2004-2024 NET VADOR - All rights reserved. www.paroles-musique.com/eng/
Member login

Log in or create an account...

Forgot your password ?
OR
REGISTER
Select in the following order :
1| symbol to the left of the clock
2| symbol at the top of the suitcase
3| symbol to the left of the house
grid grid grid
grid grid grid
grid grid grid