paroles de chanson / Varinder Brar parole / Mashook lyrics  | ENin English

Paroles de Mashook

Interprète Varinder Brar

Paroles de la chanson Mashook par Varinder Brar lyrics officiel

Mashook est une chanson en Pendjabi

Grrt
Uh-huh
Varinder B and Stavo G
Grrt, grrt
Let's get it

ਹੋ ਪਹਿਲੀ ਰਾਣੀ ਬਾਰਾਂ ਬੋਰ ਕੁੜੇ
ਮੇਰੀ ਦੂਜੀ 315 ਸੀ
ਕੋਈ ਖੁਰੀ ਮੇਰੇ ਵੱਲ
ਏਦਾਂ ਵੀ ਜਾਮਿਆ ਚੰਦਰ ਨੀ
ਇਹ ਧੋਣ ਝੁਕਾਵੇ ਗੈਰਾਂ ਦੀ
ਇਹਨੇ ਸਿਖਿਆ ਕਦੇ ਵੀ ਸੰਗਣਾ ਨੀ
ਐ ਗਿੱਦਣ ਕਿੱਥੇ ਪਾਉਂਦੀ ਐ
ਪਾਵਾਂਵੇ ਸਿੱਧਾ ਭੰਗੜਾ ਨੀ
ਓ ਛੱਡ ਦੀ ਸਬੂਤ ਕੋਈ ਨਾ
ਹੋ ਬਿੱਲੋ ਪਿਛੇ ਛੱਡ ਦੀ ਸਬੂਤ ਕੋਈ ਨਾ
ਓ gun ਜਿਹੀ ਮਾਸ਼ੂਕ ਕੋਈ ਨਾ
ਹੋ ਬਿੱਲੋ ਮੇਰੀ ਗੁਣ ਜਿਹੀ ਮਾਸ਼ੂਕ ਕੋਈ ਨਾ
ਓ gun ਜਿਹੀ ਮਾਸ਼ੂਕ ਕੋਈ ਨਾ
ਹੋ ਬਿੱਲੋ ਮੇਰੀ gun ਜਿਹੀ ਮਾਸ਼ੂਕ ਕੋਈ ਨਾ

ਚਾਂਦੀ ਦੀ ਝਾਂਜਰ ਮੰਗਦੀ ਨੀ
ਪਿੱਤਲ ਦਾ ਮੰਗਦੀ ਰਾਊਂਡ ਕੁੜੇ
ਇਹਦੇ ਨਖਰੇ ਭਾਵੇਂ ਵੱਡੇ ਨੀ
ਪਰ barrel ਇਹਦਾ long ਕੁੜੇ
ਜਿੰਨੂ ਸਿੱਧਾ ਕੇਰਾ ਕਰਦੀ ਆ
ਓ ਫੇਰ ਨਾ ਹੁੰਦਾ wrong ਕੁੜੇ
ਏਹਦਾ ਪਹਿਲਾ ਮੇਰੇ ਨਾਲ
ਦੂਜਾ ਯਮਦੂਤਾ ਦੇ ਨਾਲ bound ਕੁੜੇ
ਅਸਲੇ ਵਜੂਦ ਕੋਈ ਨਾ
ਓ ਕਹਿੰਦੇ ਬਿਨਾਂ ਅਸਲੇ ਵਜੂਦ ਕੋਈ ਨਾ
ਓ gun ਜਿਹੀ ਮਾਸ਼ੂਕ ਕੋਈ ਨਾ
ਹੋ ਬਿੱਲੋ ਮੇਰੀ gun ਜਿਹੀ ਮਾਸ਼ੂਕ ਕੋਈ ਨਾ
ਓ gun ਜਿਹੀ ਮਾਸ਼ੂਕ ਕੋਈ ਨਾ
ਹੋ ਬਿੱਲੋ ਮੇਰੀ gun ਜਿਹੀ ਮਾਸ਼ੂਕ ਕੋਈ ਨਾ

G17 well pretty
We wrap 'em up, no roti
Better think twice, don't approach me
It's Varinder B and Stavo G
We did this one for the B's (B's)
We did this one for the streets (for the streets)
See, I'm puttin' on for my dawgs in the pen
Every day tryna get free (get free)
Trap or scam, do whatever it take
If we see an opp then we won't hesitate
All of my steppers and Bangla' dancers
You better know how to act (see, you better know how to act)
If he tryna diss we ain't giving no chances
Homie, we sending 'em back
Homie, we sending 'em back (baow)
Homie, we sending 'em back, huh

ਲੋਕਾਂ ਦੀ ਪੂਜਾ ਸਬਨਾਮ ਹੈ
ਪਰ ਮੇਰੀ ਐਹੀ ਹੀਰ ਕੁੜੇ
ਇਹ ਵੱਡਾ ਛੋਟਾ ਬਹਿੰਦੀ ਨੀ
ਜਦੋਂ ਕਰਦੀ ਲੀਰੋ ਲੀਰ ਕੁੜੇ
ਲੋਕੀ ਕਰਨ ਪੁੱਛਦੇ ਗੁੱਸੇ ਦਾ
ਦਿੱਤੀ ਇਹਨੇ ਗਰਮ ਤਾਸੀਰ ਕੁੜੇ
ਮੇਥੋ sad ਜਿਹੇ ਗਾਣੇ ਮੰਗਦੇ ਨੀ
ਕਹਿੰਦੇ ਕੱਢ ਜਿਹੜਾ ਦੇਵੇ ਚੀਰ ਕੁੜੇ
ਵਰਗਾ ਮਜੂਦ ਕੋਈ ਨਾ
ਹੋ ਬਿੱਲੋ ਮੇਰੇ ਵੇਗਾ ਮੌਜੂਦ ਕੋਈ ਨਾ
ਓ gun ਜਿਹੀ ਮਾਸ਼ੂਕ ਕੋਈ ਨਾ
ਹੋ ਬਿੱਲੋ ਮੇਰੀ ਗੁਣ ਜਿਹੀ ਮਾਸ਼ੂਕ ਕੋਈ ਨਾ
ਓ Gun ਜਿਹੀ ਮਾਸ਼ੂਕ ਕੋਈ ਨਾ
ਹੋ ਬਿੱਲੋ ਮੇਰੀ Gun ਜਿਹੀ ਮਾਸ਼ੂਕ ਕੋਈ ਨਾ
ਓ gun ਜਿਹੀ ਮਾਸ਼ੂਕ ਕੋਈ ਨਾ
ਹੋ ਬਿੱਲੋ ਮੇਰੀ ਗੁਣ ਜਿਹੀ ਮਾਸ਼ੂਕ ਕੋਈ ਨਾ
ਓ Gun ਜਿਹੀ ਮਾਸ਼ੂਕ ਕੋਈ ਨਾ
ਹੋ ਬਿੱਲੋ ਮੇਰੀ Gun ਜਿਹੀ ਮਾਸ਼ੂਕ ਕੋਈ ਨਾ
ਇਹ makeup ਕਰਦੀ ਨੀ
ਬੰਦੇ ਨੂੰ take-up ਕਰਦੀ ਆ
ਇਹ breakup ਕਰਦੀ ਨੀ
ਮੇਰਾ ਨਾਮ ਰੱਸੇ Up ਕਰਦੀ ਆ
ਮੈਂ ਏਹੜੀਆਂ ਖੂਬੀਆਂ ਦੱਸਣ ਲਈ
ਮਜਬੂਰ ਹੋ ਜਾਂਦਾ ਇਹ ਜਿੱਥੇ ਖੜ੍ਹਦੀ ਆ
ਨਹੀਂ ਤਾਂ ਵਰਿੰਦਰ ਬਰਾੜ ਦੀ ਕਲਮ
ਹੁਸਨ ਦੀ ਤਾਰੀਫ ਕਿੱਥੇ ਕਰਦੀ ਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.
Auteur: Varinder Brar
Copyright: Phonographic Digital Limited (PDL)

Commentaires sur les paroles de Mashook

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de l'étoile
2| symbole à droite du smiley
3| symbole à droite de l'ampoule
grid grid grid
grid grid grid
grid grid grid