paroles de chanson / Varinder Brar parole / Kaum lyrics  | ENin English

Paroles de Kaum

Interprète Varinder Brar

Paroles de la chanson Kaum par Varinder Brar lyrics officiel

Kaum est une chanson en Pendjabi

ਬਤਾਯਾ ਜਾ ਰਹਾਹੈ ਕ
ਆਦੇ ਲੋਕ ਸਰਕਾਰ ਕੇ ਫੈਸਲੇ ਸੇ ਖੁਸ਼ ਹੈ
ਲੇਕਿਨ ਸਵਾਲ ਯੇਹ ਹੈ
ਕੀ ਜੋ ਦਰਨੇ ਪਰ ਹੈ ਵੋਹ ਕੌਣ ਹੈ ਕਿਯਾ ਵੋਹ ਅੱਤਵਾਦੀਯਾ ਹੈ

ਓ ਪੇਹਲੀ ਮਾਂ ਜਿਹਦੇ ਢਿੱਡੋ ਜੱਮੇ
ਦੂਜੀ ਮਾਂ ਸਾਡੀ ਮਿੱਟੀ ਆ
ਅੱਖ ਓਨਾ ਦੀ ਕਡ ਲਈ ਏ
ਜਿਹਨੇ ਅੱਖ ਏਨਾ ਵੱਲ ਕਿੱਤੀ ਆ
ਸ਼ੁੱਕਰ ਤੇਰਾ ਦਿੱਲੀਏ ਮੇਰਾ
ਸੂਤਾ ਪੰਜਾਬ ਜਗਾਤਾ
ਤੇਰੇ ਅੱਤਵਾਦੀਯਾ ਨੇ
ਦੇਖਲੇ ਦੇਸ਼ ਚ ਲੰਗਰ ਲਾਤਾ
ਤੇਰੇ ਅੱਤਵਾਦੀਯਾ ਨੇ
ਦੇਖਲੇ world ਚ ਲੰਗਰ ਲਾਤਾ

ਪੱਹਲੇ ਪਰਸ਼ਾਦਾ ਛਕੋ ਯਾਰ
ਬੱਚ ਕੇ ਰਹੋ ਸਾਡੇ ਕੋਲੋ ਤੁਵਾਡੇ ਘਰ ਆਕੇ ਲੰਗਰ ਛਕਾ ਦੇਵਾ ਖੇ ਤੁਵਾਨੁ

ਓ ਹੱਡ ਹੋਵੇ ਭਾਵੇ ਤਰਨੇ ਨੀ
ਭੁਖੇ ਜੱਟ ਕਦੇ ਮਰਨੇ ਨੀ
ਅੰਨਦਾਤਾ ਤਾ ਕਿਹੰਦੇ ਆ
ਏ ਤਾ ਦੁਨਿਯਾ ਦਾ ਤੇਡ ਭਾਰਦੇ ਨੀ
ਹੱਥੀ ਕਿਰਤ ਕੱਰਦੇ ਵੱਁਡ ਕੇ ਚੱਕਦੇ
ਤੂ ਕਿਹਣੂ ਪੱਰਖਨ ਲਾਤਾ
ਤੇਰੇ ਅੱਤਵਾਦੀਯਾ ਨੇ
ਦੇਖਲਾ ਦੇਸ਼ ਚ ਲੰਗਰ ਲਾਤਾ
ਤੇਰੇ ਅੱਤਵਾਦੀਯਾ ਨੇ
ਦੇਖਲੇ ਦੇਸ਼ ਚ ਲੰਗਰ ਦੇਸ਼ ਚ ਲੰਗਰ
ਓ ਏ ਨਾ ਸੋਚੀ ਸੱਰਕਾਰੇ ਡਰ ਜਾਵਾਗੇ
ਸਵਾ ਲੱਖ ਮੂਹਰੇ ਕੱਲੇ ਖਡ ਜਾਵਾਗੇ
ਗੱਲ ਅੱਨਖ ਤੇ ਆ ਗਈ ਆ
ਏ ਨਾ ਸੋਚੀ ਖਾਲੀ ਹੱਥੀ ਮੁਢ਼ ਜਾਵਾਂਖੇ
ਬੈਠੇ ਸੋਚਦੇ ਹੋਣੇ ਕੋਸ੍ਦੇ ਹੋਣੇ
ਆ ਕਿਥੇ ਮੱਥਾ ਲਾਤਾ
ਤੇਰੇ ਅੱਤਵਾਦੀਯਾ ਨੇ ਦਿੱਲੀ ਚ ਲੰਗਰ ਲਾਤਾ
ਤੇਰੇ ਅੱਤਵਾਦੀਯਾ ਨੇ
ਦੇਖਲੇ ਦੇਸ਼ ਚ ਲੰਗਰ ਲਾਤਾ
ਤੇਰੇ ਅੱਤਵਾਦੀਯਾ ਨੇ
ਦੇਖਲੇ world ਚ ਲੰਗਰ ਲਾਤਾ

ਯਾਨੀ ਸੇਨਾਈ ਕੇ ਮੁਤਾਬਿਕ ਖਾਲਸਾ ਐਡ ਵੱਲੋ ਪਰ ਪ੍ਰਤਿਨਿਦੇ ਸ਼ਾਮਿਲ ਹੋਣੇ ਕਾ ਆਰੋਪ ਹੈ

ਏ ਮੁਹਰੇ ਲੱਗ ਕੇ ਤੋਰਦੇ ਆ
ਜਦੋ ਮੱਡਾ ਟਾਇਮ ਕਦੇ ਆਯਾ
ਵਰਿੰਦੇਰ ਬਰਾਡ਼ ਮਾਨ ਦੀ ਗੱਲ
ਤੂ ਵੀ ਏਸ ਕੌਮ ਦਾ ਜੱਯਾ
ਓ Canada ਵਿੱਚ America ਵਿੱਚ
ਨਾਮ ਸਿੱਖਾਂ ਦਾ ਵੱਜਣ ਲਾਤਾ
ਤੇਰੇ ਅੱਤਵਾਦੀਯਾ ਨੇ
ਦੇਖਲਾ ਦੇਸ਼ ਚ ਲੰਗਰ ਲਾਤਾ
ਤੇਰੇ ਅੱਤਵਾਦੀਯਾ ਨੇ
ਦੇਖਲੇ world ਚ ਲੰਗਰ ਲਾਤਾ
ਤੇਨੁ ਹਰ ਵਾਰ ਯਾਦ ਕਰੌਣ ਆਵਗੇ
ਸਾਡੀ ਕੌਮ ਦੇ ਜੋ ਕਿੱਸੇ ਆ
ਸੱਰਕਾਰੇ ਤੂ ਚੰਗੀ ਤਰਾਹ ਜਾਂਦੀ ਆ
ਇਤਿਹਾਸ ਰਚਨਾ ਪੰਜਾਬੀ ਆ ਦੇ ਹਿੱਸੇ ਆ
ਪੰਜਾਬੀ ਆ ਦੇ ਹਿੱਸੇ ਆ
ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Kaum

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'enveloppe
2| symbole en bas de l'horloge
3| symbole en haut du téléviseur
grid grid grid
grid grid grid
grid grid grid