paroles de chanson / Varinder Brar parole / Hommies lyrics  | ENin English

Paroles de Hommies

Interprète Varinder Brar

Paroles de la chanson Hommies par Varinder Brar lyrics officiel

Hommies est une chanson en Pendjabi

ਉਹ ਮਾੜੇ ਦਿਲ ਵਾਲਾ ਪਿੰਡ ਚ ਨੀ ਆਉਂਦੇ ਡਰਦੇ
ਨੀ ਵੀਹ ਸ਼ਾਦੀ ਉੱਤੇ ਸੁਣ ਕੇ ਪਟਾਕੇ ਮਿੱਠੀਏ
ਨਾ ਹੀ police ਵੀ ਛੇਤੀ ਕੋਇ act ਕਰਦੀ
ਨੀ ਹੰਡਣ ਨੂੰ allowed ਨੇ ਖੜਾਕੇ ਮਿੱਠੀਏ
ਐਸ ਨਸਲ ਦਾ ਦੇਖੁ ਨਾਂਹ ਕੋਇ ਬਣਦਾ ਮਿੱਠੀਏ
ਜੋ ਰਹਿੰਦੇ ਕੁੜੀਆਂ ਦੇ ਪਿੱਛੇ ਐਵੇ ਚੁੰਚ ਕਰਦੇ
ਓਹ , ਜੇਹਾੜੇ ਕੰਮਾਂ ਕੋਲੋਂ ਡਰਦੀ ਮੰਡੀਰ ਸੋਨੀਆ
ਨੀ ਸਾਡੇ ਪਿੰਡ ਆ ਦੇਖ ਮੁੰਡੇ ਰੋਜ ਕਰਦੇ
ਜੇਹਾੜੇ ਕੰਮਾਂ ਕੋਲੋਂ ਡਰਦੀ ਮੰਡੀਰ ਸੋਨੀਆ
ਨੀ ਸਾਡੇ ਪਿੰਡ ਆ ਦੇਖ ਮੁੰਡੇ ਰੋਜ ਕਰਦੇ

ਰੱਖੇ ਦੇਸੀ ਕੱਟੇ ਇੰਨਾ ਨੇ
ਜਿਹੜੇ ਤਾਰੇ ਦਿੰਨੇ ਦੇਖੋਂਦੇ ਆ
ਆ ਕੁਟਦੀਆਂ ਕੱਟ ਦੇ ਕਰਿਸਦੇ ਵੱਧ
ਬਿਨਾਂ ਪਾਤਰੀ ਤੋਹ ਰੇਲ ਬਣੋਂਦੇ ਆ
ਸਾਡੀ ਮਹਿਫ਼ਿਲ ਚ ਕੰਮ ਨਹੀਂ ਜੁਬਾਨ ਦਾ ਹੁੰਦਾ
ਹੋ , ਬੰਦੇ ਖਾਰ ਕੇ ਅਨੋਖਾ ਸੱਦੇ ਕੋਲੋਂ ਡਰਦੇ
ਕਿਸੇ ਕੁੜੀ ਨਾਲ ਪਿਆਰ ਪਵਾਇਣ ਕੱਟ ਲਾ
ਦੁਸ਼ਮਣੀ ਨਾਲ ਜੱਟ ਪੋਰ ਕਰਦੇ
ਪਿੰਡ ਆਰੇ ਗੇੜੇ ਦਾ ਨਾ ਕੋਇ ਗੰਨਾਂ ਚਲਦਾ
ਨੀ ਮਾਨ ਮੇਰੇ ਬੋਲਾਂ ਉੱਤੇ ਛਾਤੀ ਥੂਕ ਕਰਦੇ
ਓਹ , ਜੇਹਾੜੇ ਕੰਮਾਂ ਕੋਲੋਂ ਡਰਦੀ ਮੰਡੀਰ ਸੋਨੀਆ
ਨੀ ਸੱਦੇ ਪਿੰਡ ਆ ਦੇਖ ਮੁੰਡੇ ਰੋਜ ਕਰਦੇ
ਜੇਹਾੜੇ ਕੰਮਾਂ ਕੋਲੋਂ ਡਰਦੀ ਮੰਡੀਰ ਸੋਨੀਆ
ਨੀ ਸਾਡੇ ਪਿੰਡ ਆ ਦੇਖ ਮੁੰਡੇ ਰੋਜ ਕਰਦੇ

ਆ ਸੁਣਦੇ ਨਹੀਂ ਲੀਡਰਾਂ ਦੀ
ਕਰਦੇ ਨੇ ਕੰਮ ਜੇੜਾ ਚੰਗਾ ਲੱਗਦਾ
ਅਜਕਲ ਸਰਕਾਰ ਵਿਚ ਗੱਲ ਚਲਦੀ ਕਾ
ਇੰਨਾ ਪਿੰਡ ਵੋਟਾਂ ਲਈ ਵੀ ਜਾਣਾ ਪੰਗਾ ਲੜਗਾ
ਇੰਨਾ ਹੋਣਾ ਨਹੀਂ ਅੰਮਾਬਣੀਆਂ ਦੇ ਕੋਲ ਵੀ ਪੈਸਾ
ਨੀ ਜਿਨ੍ਹਾਂ ਜੱਟਾ ਦੀ ਜੁਬਾਨ ਦਾ ਆ ਮੁੱਲ ਕੁੜੀਏ
ਸਾਡੀ ਗੱਡੀ ਚ ਪਿਆ ਤੈਨੂੰ ਰੋਂਦ ਲਬ ਜੁਓ
ਪਾਰ ਲੰਬਾਨਾਂ ਉਖਾ ਆ ਕਿਤੁ ਫੋਲ ਖੁੱਡੀਏ
ਰਾਜਨੀਤੀ ਆਲੇ ਚੱਕਰਾਂ ਨੂੰ ਦੌਰ ਰੱਖ ਕੇ ਨੀ
ਕੱਠੇ ਮੋਟਰਾਂ ਤੇ ਰਹਿੰਦੇ ਪਿੰਡ ਮੌਜ ਕਰਦੇ
ਓਹ , ਜੇਹਾੜੇ ਕੰਮਾਂ ਕੋਲੋਂ ਡਰਦੀ ਮੰਡੀਰ ਸੋਨੀਆ
ਨੀ ਸਾਡੇ ਪਿੰਡ ਆ ਦੇਖ ਮੁੰਡੇ ਰੋਜ ਕਰਦੇ
ਜੇਹਾੜੇ ਕੰਮਾਂ ਕੋਲੋਂ ਡਰਦੀ ਮੰਡੀਰ ਸੋਨੀਆ
ਨੀ ਸਾਡੇ ਪਿੰਡ ਆ ਦੇਖ ਮੁੰਡੇ ਰੋਜ ਕਰਦੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Hommies

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'appareil photo
2| symbole en haut du smiley
3| symbole à droite de l'enveloppe
grid grid grid
grid grid grid
grid grid grid