paroles de chanson / Varinder Brar parole / Gunda lyrics  | ENin English

Paroles de Gunda

Interprètes Varinder BrarRav Dhaliwal

Paroles de la chanson Gunda par Varinder Brar lyrics officiel

Gunda est une chanson en Pendjabi

ਏ 24 ਘੰਟੇ ਅਸਲੇ ਨਾ ਗਲ ਰਾਖੇ ਸਾਏ
ਅਧੇ ਬਾਹਰ ਅਧਿਆ ਨੇ ਜੇਲ ਰਾਖੇ ਸਾਏ
ਨਾ ਕਰ ਉੱਚ ਨੀਚ ਕੀ ਤੂੰ ਏਵੈ ਬਾਤ ਬਆਂਵਲੇ
ਏਨਾ ਵੱਡੇ ਵੱਡੇ ਵੈਲੀਆਂ ਨੇ ਪੇਲ ਰਾਖੇ ਸਾਏ
ਮਹਾਰਾ system ਦੁਨੀਆ ਤੇ ਅਲੱਗ ਲਾਡਲੇ
ਇਥੇ ਬਚਾ ਬਚਾ ਭੀ ਸੈ ਬਦਮਾਸ਼ੀ ਸੇ ਭਰਾ
ਜੇ ਤਣੇ ਲਾਗੇ ਕੋਈ ਥਾਰੇ ਤੇ ਨਾ ਗੁੰਡਾ ਸੈ ਬੜਾ
ਤੋਹ ਥਾਰਾ ਮਹਾਰੇ ਸਾਥ ਛੋਰੇ ਕਭੀ ਪੰਗਾ ਨਾ ਪੜ੍ਹਾ
ਜੇ ਤਣੇ ਲਾਗੇ ਕੋਈ ਥਾਰੇ ਤੇ ਨਾ ਗੁੰਡਾ ਸੈ ਬੜਾ
ਤੋਹ ਥਾਰਾ ਮਹਾਰੇ ਸਾਥ ਛੋਰੇ ਕਭੀ ਪੰਗਾ ਨਾ ਪੜ੍ਹਾ

ਹੋ ਨਸ਼ੇ ਹੋਰ ਨਾ ਕੋਈ ਲਾਏ ਪਰ ਖਾਂਦੇ ਆ ਦਵਾਯੀ
ਬਣਾ ਯਾਰਾਂ ਦਾ ਮੈਂ ਬਈ ਪਰ ਵੈਰੀ ਦਾ ਜਵਾਯੀ
ਉਹ ਲੱਗਾ ਕਿਸੇ ਦੇ ਨਾ ਥੱਲੇ ਚਲਾ ਕਿਸੇ ਦੇ ਨਾ ਪਿੱਛੇ
ਮੇਰੇ ਨਾਲ ਨਾਲ ਚੱਲੇ ਸਰਕਾਰ ਮੇਰੇ ਬਈ
ਉਹ ਸਬ ਲੱਗੇ ਮੈਨੂੰ ਖੇਲ ਬਿੱਲੋ ਖੱਬੇ ਹੱਥ ਦਾ
ਜਦੋਂ ਸੱਜਾ ਹੱਥ ਹੋਵੇ ਪਸਤੌਲ ਤੇ ਪਿਆ
ਜੇ ਤੈਨੂੰ ਲੱਗੇ ਕੋਈ ਤੇਰੇ ਤੋਂ ਵੱਢਦਾ ਗੁੰਡਾ ਨੀ ਰਿਹਾ
ਤਾਂ ਤੇਰਾ ਸਾਡੇ ਨਾਲ ਸ਼ੇਰਾ ਕਦੇ ਪੰਗਾ ਨੀ ਪਿਆ
ਜੇ ਤੈਨੂੰ ਲੱਗੇ ਕੋਈ ਤੇਰੇ ਤੋਂ ਵੱਢਦਾ ਗੁੰਡਾ ਨੀ ਰਿਹਾ
ਤਾਂ ਤੇਰਾ ਸਾਡੇ ਨਾਲ ਸ਼ੇਰਾ ਕਦੇ ਪੰਗਾ ਨੀ ਪਿਆ

ਇਕ ਸ਼ੋਂਕ ਹਥਿਆਰ ਕਾ ਤੇ ਦੂਜਾ ਹੁੱਕੇ ਕਾ
ਬੜਾ ਪੈਸੇ ਐ ਕਮਾਇਆ ਜੋ ਤੈਨੂੰ ਐ ਫੂਕੇ ਗਾ
ਹੈਗਾ ਜਿਤਨਾ ਭੀ ਜ਼ੋਰ ਜਾ ਤੂੰ ਲਾ ਲਈ ਲਾਡਲੇ
ਚੋਰਾਂ ਪੁਸ਼ਪਾ ਕੀ ਤ੍ਰਾਹ ਕਭੀ ਭੀ ਨਾ ਝੁਕੇਗਾ
ਰਾਖੇ ਗੱਡੀ ਤੇਜ ਚੋਰਾਂ ਥਾਰੇ ਤੇ ਨਾ ਰੁਕੇਗਾ
ਕਾਮ ਹਲਕਾ ਨਾ ਕਰਾ ਕਭੀ ਤੇਰੇ ਬਾਈ ਨੇ
ਹੋ ਜਬ ਕਰਾ ਹੈ ਚੋਰਾਂ ਪੂਰਾ ਗੱਚ ਹੈ ਕਰਾ
ਜੇ ਤਾਨੀ ਲਾਗੇ ਕੋਈ ਥਾਰੇ ਤੇ ਨਾ ਗੁੰਡਾ ਸੈ ਬਰਹਾ
ਤੋਹ ਥਾਰਾ ਮਹਾਰੇ ਸਾਥ ਛੋਰੇ ਕਭੀ ਪੰਗਾ ਨਾ ਪੜ੍ਹਾ
ਜੇ ਤਾਨੀ ਲਾਗੇ ਕੋਈ ਥਾਰੇ ਤੇ ਨਾ ਗੁੰਡਾ ਸੈ ਬਰਹਾ
ਤੋਹ ਥਾਰਾ ਮਹਾਰੇ ਗਲ ਛੋਰੇ ਕਭੀ ਪੰਗਾ ਨਾ ਪੜ੍ਹਾ
ਉਹ ਅਸੀਂ quality ਰੱਖੀ ਐ quantity ਨੀ ਰੱਖਦੇ
ਨੀ ਸਾਡਾ circle ਛੋਟਾ ਦਿਲ ਵੱਡੇ ਰੱਖਦੇ
ਕੋਈ ਕੁੜੀ ਦਿਸੁਗੀ ਨਾ ਕਦੇ ਤੈਨੂੰ ਵਿਚ ਬੈਠੀ ਨੀ
ਉਹ ਬੱਸ ਡਿੱਗੀ ਵਿਚ ਬੋਤਲਾਂ ਤੇ ਕੱਟੇ ਲੱਬਦੇ
ਪੰਜਾਬ ਦੇ ਵਰਿੰਦਰ ਬਰਾੜ ਹੋਣਾ ਨੇ
ਉਹ ਪੂਰੀ ਦੁਨੀਆ ਚ ਵੇਖ ਝੰਡਾ ਗੱਡਿਆਂ ਪਿਆ
ਜੇ ਤੈਨੂੰ ਲੱਗੇ ਕੋਈ ਤੇਰੇ ਤੋਂ ਵੱਢਦਾ ਗੁੰਡਾ ਨੀ ਰਿਹਾ
ਤਾਂ ਤੇਰਾ ਸਾਡੇ ਨਾਲ ਸ਼ੇਰਾ ਕਦੇ ਪੰਗਾ ਨੀ ਪਿਆ
ਜੇ ਤੈਨੂੰ ਲੱਗੇ ਕੋਈ ਤੇਰੇ ਤੋਂ ਵੱਡਾ ਗੁੰਡਾ ਨੀ ਰਿਹਾ
ਤਾਂ ਤੇਰਾ ਸਾਡੇ ਨਾਲ ਸ਼ੇਰਾ ਕਦੇ ਪੰਗਾ ਨੀ ਪਿਆ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Gunda

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du pouce en l'air
2| symbole à droite du coeur
3| symbole à gauche de l'appareil photo
grid grid grid
grid grid grid
grid grid grid