paroles de chanson / Varinder Brar parole / Lush Jawani lyrics  | ENin English

Paroles de Lush Jawani

Interprètes Varinder BrarGill Saab MusicAbbu

Paroles de la chanson Lush Jawani par Varinder Brar lyrics officiel

Lush Jawani est une chanson en Pendjabi

Gill Saab Music

Weight ਆ ਕੱਚ ਤੇ ਨਖਰੇ ਭਾਰੇ
ਮਹਿੰਗੇ ਕੋਕੇ ਮੇਰੇ ਦੇ ਲਿਸ਼ਕਾਰੇ
ਕਿੰਨੀ ਸੋਹਣੀ ਕਹਿੰਦੇ ਸਾਰੇ
ਮੈਂ ਜਾਵਾਂ ਮਾਂ ਦੇ ਵਾਰੇ ਵਾਰੇ
ਪੜ੍ਹਨੇ ਮੈਂ ਪਾਤੇ ਸੀ ਪਾਤੇ ਸੀ
ਜਦੋਂ high school ਸੀ ਪੜ੍ਹਦੀ
ਵੇ ਕਤਲ ਕਰਾਉਂਦੀ ਫਿਰੇ ਕਰਾਉਂਦੀ ਫਿਰੇ
ਮੇਰੀ ਲੁਸ਼ ਜਵਾਨੀ ਚੜ੍ਹਦੀ
ਮੇਰੀ ਲੁਸ਼ ਜਵਾਨੀ ਚੜ੍ਹਦੀ
ਲੁਸ਼ ਜਵਾਨੀ ਚੜ੍ਹਦੀ

ਜੇ ਤੇਰੇ ਪੱਟ ਆ ਕੁੜੀਏ ਭਾਰੇ
ਤਾਂ ਸਾਡੇ ਹੱਥ heavy ਆ ਨਾਰੇ
ਤੂੰ ਮੇਰੀ ਗਨ ਦੇ ਵਾਂਗ ਮੁਟਿਆਰੇ
ਉੱਤੋਂ thin ਤੇ ਥੱਲੋਂ thick ਨਾਰੇ
ਜੇ ਕੋਕਾ ਤੇਰਾ ਚਮਕੇ ਕੁੜੇ ਚਮਕੇ ਕੁੜੇ
ਤਾਂ ਸਾਡਾ ਅਸਲਾ ਝਾਤੀ ਮਾਰੇ
ਨੀ ਸ਼ਾਮੀਂ ਹੋਈਏ chill ਤੇ ਕੁੜੇ chill ਤੇ ਕੁੜੇ
ਓਹਦਾ ਦਿਨੇ ਦਿਖਾਈਏ ਤਾਰੇ
ਨੀ ਸ਼ਾਮੀਂ ਹੋਈਏ chill ਤੇ ਕੁੜੇ chill ਤੇ ਕੁੜੇ
ਓਹਦਾ ਦਿਨੇ ਦਿਖਾਈਏ ਤਾਰੇ

ਓ ਤਾਰਾ ਤਾਰਾ ਤਾਰਾ ਤਾਰਾ ਤਾਰਾ ਤਾਰਾ
Grey goose ਪੀਂਦੀ ਦੀ ਪੀਂਦੀ ਦੀ
ਤੂੰ ਫੋਟੋ ਖਿੱਚ ਦੇ ਯਾਰਾ
Grey goose ਪੀਂਦੀ ਦੀ ਪੀਂਦੀ ਦੀ
ਇੱਕ ਫੋਟੋ ਖਿੱਚ ਦੇ ਯਾਰਾ
ਇੱਕ ਫੋਟੋ ਖਿੱਚ ਦੇ ਯਾਰਾ
ਇੱਕ ਫੋਟੋ ਖਿੱਚ ਦੇ ਯਾਰਾ

ਵੇ ਮੁੰਡੇ ਮੇਰੇ ਹੁਸਨ ਨੇ ਪਿੱਛੇ ਲਾਏ
ਤੇ ਸਾਡੇ ਪਸਤੋਲ ਨੇ ਮੁਹਰੇ ਲਾਏ
ਵੇ ਮੈਂ ਪਰੀਆਂ ਨੂੰ ਮਾਤ ਜਹੀ ਪਾਵਾਂ
ਤੇ ਜੱਟ ਯਮਦੂਤਾਂ ਨਾਲ ਮਿਲਾਏ

ਓ ਨਾ ਮੈਂ Gucci LV ਪਾਵਾਂ
ਤਾਂ ਵੀ ਲਗਦੀ hot ਜਾਹੀ ਲਵਾਂ
ਵੇ ਮੈਂ ਸਾਹ ਜਾਹੇ ਰੋਕਦੀ ਜਾਵਾਂ
ਓ ਜਦ squat gym ਵਿੱਚ ਲਾਵਾਂ
ਮੈਂ ਓਨਾ ਚੋਂ ਨੀ ਸੁਨ ਚੋਬਰਾ ਸੁਨ ਚੋਬਰਾ
ਜੋ ਨੰਬਰ ਮੁੰਡਿਆਂ ਤੋਂ ਆ ਫੜ੍ਹਦੀ
ਵੇ ਕਤਲ ਕਰਵਾਉਂਦੀ ਫਿਰੇ ਕਰਵਾਉਂਦੀ ਫਿਰੇ
ਮੇਰੀ ਲੁਸ਼ ਜਵਾਨੀ ਚੜ੍ਹਦੀ

ਵੇ ਮੈਨੂੰ ਵੇਖ ਧੜਕਨ ਵਧੇ ਮੁੰਡਿਆਂ ਦੀ
ਤੇ ਅਸੀਂ ਬੰਦ ਕਿਤੀ ਆ ਬੜਿਆਂ ਦੀ
ਵੇ ਮੈਂ ਦਿਲਾਂ 'ਚ ਜਗਾਹ ਬਨਾਵਾਂ
ਤੇ ਮੈਂ ਵੈਰੀਆਂ ਦੇ ਸੁਪਨੇ 'ਚ ਆਵਾਂ

ਓ ਦਿਲ ਸੋਨੇ ਵਰਗੇ ਵਿਗੜ ਕੁੜੇ
ਰੱਖੇ ਲੋਹੇ ਵਰਗੇ ਜਿਗਰ ਕੁੜੇ
ਤੇਨੂੰ diamond ਜਚਦੇ ਹੋਣੇ ਆ
ਪਰ ਸਾਨੂੰ ਜਚਦੇ ਪਿੱਤਲ ਕੁੜੇ
ਮੈਂ ਤੁੰਨ ਤੁੰਨ ਰੱਖੂ ਚੋਬਰਾ ਰੱਖੂ ਚੋਬਰਾ
ਮੈਨੂੰ ਕਲਮ ਕਹੇ ਮੁਟਿਆਰੇ
ਓ ਸ਼ਾਮੀਂ chill ਤੇ ਕੁੜੇ chill ਤੇ ਕੁੜੇ
ਓਹਦਾ ਦਿਨੇ ਦਿਖਾਈਏ ਤਾਰੇ
ਨੀ ਸ਼ਾਮੀਂ ਹੋਈਏ chill ਤੇ ਕੁੜੇ chill ਤੇ ਕੁੜੇ
ਓਹਦਾ ਦਿਨੇ ਦਿਖਾਈਏ ਤਾਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Lush Jawani

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas du cadenas
2| symbole à gauche du coeur
3| symbole en haut du téléviseur
grid grid grid
grid grid grid
grid grid grid