paroles de chanson / Roop Bhullar parole / SEE MY HYPE lyrics  | ENin English

Paroles de SEE MY HYPE

Interprètes Roop BhullarWazir Patar

Paroles de la chanson SEE MY HYPE par Roop Bhullar lyrics officiel

SEE MY HYPE est une chanson en Pendjabi

ਹਾ ਹਾ ਕਿੱਦਾਂ Wazir
ਲਾ ਫੇਰ ਅੰਬਰਸਰ ਰੋਲੇ
ਹੋ ਕਦੇ ਮੈਨੂੰ ਕੰਜਰ ਨਾਚਾਰ ਦੱਸ ਦੇ
ਕਹਿੰਦੇ ਸਿਰ ਭੂਤ ਆ ਸਵਾਰ ਦੱਸ ਦੇ
ਹੋ ਕਹਿੰਦੀ ਗਾਉਣਾ ਛੱਡ ਦੇ ਨਹੀਂ ਤਾਂ ਛੱਡ ਦੁ
ਜਿਦੇ ਨਾਲ ਦਿਲੋਂ ਸੀ ਪਿਆਰ ਦੱਸ ਦੇ
ਹੋ ਕਹਿੰਦੀ ਅੱਜ ਰੂਪ ਤੈਨੂੰ ਆ ਕੇ ਮਿਲਣਾ
ਮੇਰੇ ਉੱਤੇ ਹੁੰਦੇ ਸੀ ਕਦੇ ਨੀ ਹੱਸ ਦੇ
ਪਿੱਛੇ ਅੱਜ ਗੱਡੀਆਂ ਦਾ ਵੇਖ ਕਾਫ਼ਿਲਾ
ਹੋ ਕਦੇ ਮੰਗ ਮੂੰਗੀ ਕੇ ਹੁੰਦਾ ਸੀ ਸਾਰ ਦਾ
ਬਦਾ ਨਿਤੋ ਚਲਦਾ ਜੇ ਸਾਫ ਰਹੇ ਨੀ
ਅਪਏ ਰਬ ਗੁੱਡੀ ਅੰਬਰਾਂ ਤੇ ਚਾੜ੍ਹਦਾ ਦਾ
ਸਾਰੀ ਆ ਲਈ ਜੀਤ ਇਕ ਹਰੀ ਫਿਰਦਾ
ਨਵੀਂ convent ਵੀ ਖਾਈ ਵੇਖਲੇ
ਬਾਪੂ ਤੇਰੇ ਪੁੱਤ ਦੀ ਚੜਾਈ ਦੇਖਲੇ
ਅੱਗ ਕਹਿੰਦੇ area ਚ ਲਾਈ ਦੇਖਲੇ
ਹੋ ਜਿੰਨੂ ਕੋਈ ਪਿੰਡ ਨੀ ਸੀ ਪੁੱਛਦਾ ਕੋਈ
ਓਹਨੇ ਪਿੱਛੇ ਦੁਨੀਆਂ ਛੁਦਾਈ ਵੇਖਲੇ
ਹੋ ਬਾਪੂ ਤੇਰੇ ਪੁੱਤ ਦੀ ਚੜਾਈ ਦੇਖਲੇ

Yo Wazir hood!
Tell me for me!

ਹੋ ਅਥੇ ਸੁਨ ਗੱਲਾਂ ਨਾ ਨਾ ਗੱਲ ਬਣਦੀ
ਗੱਲ ਤਾਂ ਬਣਾਉਣੀ ਪੈਂਦੀ ਕੰਮ ਨਾਲ ਹੀ
ਕੌਣ ਕਹਿੰਦਾ ਸਾਡੇ ਤੋਹ ਆ ਅਗੇ ਲੱਗ ਗਏ
ਅੱਗੇ ਬੱਸ ਆਉਣਾ ਪੈਦਾ ਦਮ ਨਾਲ ਹੀ
ਬਿਨਾਂ ਗੱਲੋਂ ਕਿਸੇ ਨਾ ਨਾ ਬੀਫਾ ਕਿੱਤੀਆਂ
ਨਾ ਗੀਤਆ ਵਿਚ ਕਰ ਕੇ ਦਿਖਾਈ ਆ ਕਲਾ
ਨਾ ਵੱਖਰਾ ਤੇ ਕੰਮ ਵੀ ਆ ਵੱਖਰੇ
ਤਾਂਹੀ ਜਣੇ ਖਣੇ ਨਾ ਹੰਕਾਰ ਨਾ ਕਾਰਾ
ਜਿਓੰਦੇ ਦੀ ਤਾਂ ਹੋਣੀ ਨਾਇਓ ਰੀਸ ਕਿਸੇ ਤੋਹ
ਨਾਹੀ ਅਥੇ ਬਜਨੀ ਆ copy ਜੱਟ ਦੀ
ਹੇਤਰਾ ਦੇ ਸੀਨੇਂ ਵਿੱਚ ਆਯੂ ਬਾਜਦਾ
ਜਿਓ ਮਰਕੇ ਵੀ ਬਜਦੀ ਆ ਥਾਪੀ ਜੱਟ ਦੀ
ਸਿਵੇ ਤੇ ਤਾਂ ਸਾਰੇ ਆ ਕੇ ਚੰਗਾ ਕਰਗੇ
ਜਾਂਦੇ ਦੀ ਤਾਂ ਹੁੰਦੀ ਵੱਡੀਆਂ ਵੇਖਲੇ
ਹੋ ਬਾਪੂ ਤੇਰੇ ਪੁੱਤ ਦੀ ਚੜਾਈ ਦੇਖਲੇ
ਅੱਗ ਕਹਿੰਦੇ ਏਰੀਆ ਚ ਲਾਇਤੀ ਦੇਖਲੇ
ਹੋ ਜਿੰਨੂ ਕੋਈ ਪਿੰਡ ਨੀ ਸੀ ਪੁੱਛਦਾ ਕੋਈ
ਓਹਨੇ ਪਿੱਛੇ ਦੁਨੀਆਂ ਛੁਦਾਈ ਵੇਖਲੇ
ਹੋ ਕੋਈ ਮੇਰਾ future ਨੀ ਦੱਬ ਸਕਦਾ
ਕੇਰਾਂ ਦੁਨੀਆ ਹਲਾਦੁ ਗਾ ਗਰੌਬ ਰੱਖਦਾ
ਘਰੇ ਜਾ ਜਾ ਕਿਸੇ ਦੇ ਮੈਂ ਮੰਗੀ fame ਨੀ
ਮੂਹਰੇ ਆਉਣ ਲਈ ਵੀ ਕਦੇ ਖੇਡੀ game ਨੀ
ਸਨ ਨੀ 17 ਮਿਲਿਆ ਸੀ ਵਾਜ਼ਾਰ
ਔਖੇ ਸੌਖੇ ਵੇਲੇ ਰਹਿੰਦਾ ਐ ਹਾਜ਼ਰ
Beat ਸਾਡੀ ਸੁਣਨੇ ਨਾ ਨੀ ਮਾੜੇ ਦਿਲ ਦਾ
ਓ ਸੁਨਸਾਨਾਂ ਸਵੇਖ ਅਮਰੀਕਾ ਹਿਲਦਾ
ਜਿਹੜੇ ਕਹਿੰਦੇ ਕੰਮ ਨੀ ਜੇ ਟਾਡਾ ਚਲਣਾ
ਓਹਨਾ ਦੀ ਮੈਂ ਚੀਕ ਐ ਕੜਾਈ ਵੇਖਲੇ
ਹੋ ਬਾਪੂ ਤੇਰੇ ਪੁੱਤ ਦੀ ਚੜਾਈ ਦੇਖਲੇ
ਅੱਗ ਕਹਿੰਦੇ ਏਰੀਆ ਚ ਲਾਈ ਦੇਖਲੇ
ਹੋ ਜਿੰਨੂ ਕੋਈ ਪਿੰਡ ਨੀ ਸੀ ਪੁੱਛਦਾ ਕੋਈ
ਓਹਨੇ ਪਿੱਛੇ ਦੁਨੀਆਂ ਛੁਦਾਈ ਵੇਖਲੇ
ਹੋ ਬਾਪੂ ਤੇਰੇ ਪੁੱਤ ਦੀ ਚੜਾਈ ਵੇਖਲੇ
ਹੋ ਕਾਵਾਂ ਵਾਂਗੂ ਅਥੇ ਕਦੇ ਓਥੇ ਘੁੰਮਦੇ
ਜਿਹੜੇ ਸਾਨੂ ਛੱਡ ਛੱਡ ਜਾ ਬੈਠੇ ਆ
ਬਾਜ਼ ਵਾਂਗੂ ਮਰਜੀ ਨਾ ਉਡਾਰੀ ਭਰਦੀ
ਅੰਬਰਸਰ ਐਸੇ ਗੱਲ ਤਾਂ ਬੈਠੇ ਆ
ਆ ਅੰਬਰਸਰ ਐਸੇ ਗੱਲ ਤਾਂ ਬੈਠੇ ਆ

Wazir In The Hood
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de SEE MY HYPE

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à droite de l'enveloppe
2| symbole à gauche du pouce en l'air
3| symbole à droite du coeur
grid grid grid
grid grid grid
grid grid grid