paroles de chanson / Roop Bhullar parole / Fresh Home lyrics  | ENin English

Paroles de Fresh Home

Interprètes Roop BhullarStizzy3triz

Paroles de la chanson Fresh Home par Roop Bhullar lyrics officiel

Fresh Home est une chanson en Pendjabi

ਆਏ ਮਗਰੋ ਆ ਜੈਲੋ
ਪਿਹਲਾ ਵੈਰ ਭਾਲ੍ਦੇ
ਵੈਰੀ ਮੇਰੇ ਮਿਥੀਏ ਨੇ
ਖੈਰ ਭਾਲ੍ਦੇ
ਜਿੰਨਾ ਨੂ ਨਾ ਹਾਲੇ ਤਕ
ਹਾਥ ਨੀ ਲਗੇ
ਸੁਨੇਯਾ ਆ ਮਈ ਰਾਤ ਦਾ
ਓ ਜਾਹਿਰ ਭਾਲ੍ਦੇ
ਕਦੋ ਕੀਤੇ ਕਿਹਦਾ ਆ
ਟ੍ਰੈਪ ਲੌਣਾ ਨੇ
ਆਖਾ ਨਾਲ ਸਾਬ ਕੁਜ
ਨਪਦਾ ਫੇਰੇ

ਓ ਜਿਦਾਂ ਦਾ ਬੜੀ ਹੋ ਕੇ
ਆਏਆ ਮਈ ਰਾਕਨੇ
ਤੇਰਾ ਸ਼ਿਅਰ ਮੇਨੂ
ਸੁਨ੍ਣਾ ਸੁਨ੍ਣਾ ਜਾਪ੍ਦਾ ਫੇਰੇ
ਜਿਦਾਂ ਦਾ ਬੜੀ ਹੋ ਕੇ
ਆਏਆ ਮਈ ਰਾਕਨੇ
ਤੇਰਾ ਸ਼ਿਅਰ ਮੇਨੂ
ਸੁਨ੍ਣਾ ਸੁਨ੍ਣਾ ਜਾਪ੍ਦਾ ਫੇਰੇ

ਬੈਠੀ ਖੁੱਡੀਯਾ ਚ ਵਧ
ਜਿਹਦੀ ਉੱਡੀ ਸੀ ਦਾਰ ਨੇ
ਮਾਰਨਾ ਪਰਿੰਦਾ ਜਿਥੇ
ਮੇਰੀ ਤਾਰ ਨੇ
ਸਰੇਏਆ ਨੇ ਸੁਕੇ ਜੱਟ
ਜਿੰਨੇ ਦੇਣੇ ਮਾਰ ਨੇ

ਓ ਖਾ ਕੇ ਕਲਾ ਮਾਲ
ਹੋਏ ਫਿਰਦੇ ਪਬਾ ਤੇ
ਤੱਤੋ ਹਿਕ ਉੱਤੇ ਗੋਲੀਏ ਦੇ
ਸ਼ਪਦਾ ਫੇਰੇ

ਓ ਜਿਦਾਂ ਦਾ ਬੜੀ ਹੋ ਕੇ
ਆਏਆ ਮਈ ਰਾਕਨੇ
ਤੇਰਾ ਸ਼ਿਅਰ ਮੇਨੂ
ਸੁਨ੍ਣਾ ਸੁਨ੍ਣਾ ਜਾਪ੍ਦਾ ਫੇਰੇ
ਜਿਦਾਂ ਦਾ ਬੜੀ ਹੋ ਕੇ
ਆਏਆ ਮਈ ਰਾਕਨੇ
ਤੇਰਾ ਸ਼ਿਅਰ ਮੇਨੂ
ਸੁਨ੍ਣਾ ਸੁਨ੍ਣਾ ਜਾਪ੍ਦਾ ਫੇਰੇ

ਓ ਕਹਿਡ ਦਿਯਾ ਅਲਦਾਹ
ਨਿਸ਼ਾਨੀ ਮੇਰੀ ਡੀਡ ਤੇ
30 ਮਿੰਟ ਗੇਹਦੀ ਬੱਜੇ
30 ਦੀ ਸ੍ਪੀਡ ਤੇ
ਕਰਦੀ ਮਦੀਰ ਫਾਲੋ
ਗਬਰੂ ਆ ਲੇਡ ਤੇ
ਲਗਾ ਸੂਰਮੇ ਰੰਗਾ ਆ ਦੱਬ
ਤੋਕਣੇ ਆ ਵੈਰੀ ਲਬ
ਖੜੇ ਕਦੋ ਲ ਜਾਏ ਰੱਬ
ਭਰੇਯਾ ਨੀ ਘਡਾ
ਸਾਡਾ ਪਾਪ ਦਾ ਫੇਰੇ

ਓ ਜਿਦਾਂ ਦਾ ਬੜੀ ਹੋ ਕੇ
ਆਏਆ ਮਈ ਰਾਕਨੇ
ਤੇਰਾ ਸ਼ਿਅਰ ਮੇਨੂ
ਸੁਨ੍ਣਾ ਸੁਨ੍ਣਾ ਜਾਪ੍ਦਾ ਫੇਰੇ
ਜਿਦਾਂ ਦਾ ਬੜੀ ਹੋ ਕੇ
ਆਏਆ ਮਈ ਰਾਕਨੇ
ਤੇਰਾ ਸ਼ਿਅਰ ਮੇਨੂ
ਸੁਨ੍ਣਾ ਸੁਨ੍ਣਾ ਜਾਪ੍ਦਾ ਫੇਰੇ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Fresh Home

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole à gauche de la poubelle
2| symbole à droite de l'enveloppe
3| symbole en haut du coeur
grid grid grid
grid grid grid
grid grid grid