paroles de chanson / Roop Bhullar parole / Never Hope lyrics  | ENin English

Paroles de Never Hope

Interprète Roop Bhullar

Paroles de la chanson Never Hope par Roop Bhullar lyrics officiel

Never Hope est une chanson en Pendjabi

ਓ ਬੜਾ ਮਾੜਾ ਸਮਾਂ ਸੀ ਤੇ ਬੜੇ ਮਾੜੇ ਦਿਨ ਵੇਖ਼ੇ
ਕੱਢਤੇ ਕਈਆਂ ਦੇ ਰਹਿੰਦੇ ਕੱਢਣੇ ਭੁਲੇਖੇ ਆ
ਓ ਬੜਾ ਮਾੜਾ ਸਮਾਂ ਸੀ ਤੇ ਬੜੇ ਮਾੜੇ ਦਿਨ ਵੇਖ਼ੇ
ਕੱਢਤੇ ਕਈਆਂ ਦੇ ਰਹਿੰਦੇ ਕੱਢਣੇ ਭੁਲੇਖੇ ਆ
ਕਿਨੇ ਏਥੇ ਕਿੰਨਾ ਕੀਤਾ ਘੁੱਟ ਸਬਰਾਂ ਦਾ ਪੀਤਾ
ਕਿਹੜਾ ਮੇਰੇ ਨਾਲ ਖੜਾ ਕੱਲਾ ਕੱਲਾ ਯਾਦ ਹੈ
ਹੋ ਗੇ ਸੀ ਅਲੱਗ ਲਾ ਕੇ ਸਦਰਾਂ ਨੂੰ ਅੱਗ
ਮੇਰੇ ਆਪਣਿਆਂ ਹੱਥ ਅੱਗੇ ਕਰ ਕਰ ਸੇਕੇ ਆ
ਬੜਾ ਮਾੜਾ ਸਮਾਂ ਸੀ ਤੇ ਬੜੇ ਮਾੜੇ ਦਿਨ ਵੇਖ਼ੇ
ਕੱਢਤੇ ਕਈਆਂ ਦੇ ਰਹਿੰਦੇ ਕੱਢਣੇ ਭੁਲੇਖੇ ਆ
ਬੜਾ ਮਾੜਾ ਸਮਾਂ ਸੀ ਤੇ ਬੜੇ ਮਾੜੇ ਦਿਨ ਵੇਖ਼ੇ
ਕੱਢਤੇ ਕਈਆਂ ਦੇ ਰਹਿੰਦੇ ਕੱਢਣੇ ਭੁਲੇਖੇ ਆ

ਹੋ ਰੂਪ ਮੇਰਾ ਨਾਮ ਲੋਕਾਂ ਕੀਤਾ ਬਦਨਾਮ
ਏਥੇ ਮਿੱਟੀ ਸੀ ਪਲੀਦ ਕੀਤੀ ਮੇਰੀ ਬੜੀ ਸ਼ਰੇਆਮ
ਕਿਵੇਂ ਦੇਂਦਾ ਡਿੱਗਣ ਕੇ ਪਿੱਠ ਮੇਰੀ ਲੱਗਣ ਕੇ
ਗੁਰੂ ਰਾਮਦਾਸ ਘਰੇ ਮੱਥੇ ਬੜੇ ਜਾ ਜਾ ਟੇਕੇ ਓ
ਓ ਬੜਾ ਮਾੜਾ ਸਮਾਂ ਸੀ ਤੇ ਬੜੇ ਮਾੜੇ ਦਿਨ ਵੇਖ਼ੇ
ਕੱਢਤੇ ਕਈਆਂ ਦੇ ਰਹਿੰਦੇ ਕੱਢਣੇ ਭੁਲੇਖੇ ਆ
ਬੜਾ ਮਾੜਾ ਸਮਾਂ ਸੀ ਤੇ ਬੜੇ ਮਾੜੇ ਦਿਨ ਵੇਖ਼ੇ
ਕੱਢਤੇ ਕਈਆਂ ਦੇ ਰਹਿੰਦੇ ਕੱਢਣੇ ਭੁਲੇਖੇ

ਤੇਰੀ ਔਕਾਤ showroom ਦੇ ਬਾਹਰ ਖੜ ਕੇ
ਤੱਕਣ ਵਾਲਿਆਂ ਚ ਹੈ ਲੈਣ ਵਾਲਿਆਂ ਚ ਨਹੀਂ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de Never Hope

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en haut de l'enveloppe
2| symbole à gauche du téléviseur
3| symbole à droite du nuage
grid grid grid
grid grid grid
grid grid grid