paroles de chanson / Roop Bhullar parole / 31 March lyrics  | ENin English

Paroles de 31 March

Interprète Roop Bhullar

Paroles de la chanson 31 March par Roop Bhullar lyrics officiel

31 March est une chanson en Pendjabi

ਬੇਬੇ ਬਾਪੂ ਦੇ ਤੂੰ ਅਰਮਾਨ ਮਿੱਟੀ ਚ ਮਿਲਾਈ ਨਾਂ
ਭੁੱਲ ਕੇ ਨਸ਼ਾ ਕਦੇ ਮੂੰਹ ਨੂੰ ਤੂੰ ਲਾਈ ਨਾਂ
ਬੇਬੇ ਬਾਪੂ ਦੇ ਤੂੰ ਅਰਮਾਨ ਮਿੱਟੀ ਚ ਮਿਲਾਈ ਨਾਂ
ਭੁੱਲ ਕੇ ਕੋਈ ਨਸ਼ਾ ਕਦੇ ਮੂੰਹ ਨੂੰ ਤੂੰ ਲਾਈ ਨਾਂ
ਛੋਟੀਆਂ ਭੈਣਾਂ ਦਾ ਤੂੰ ਹੀ ਰੱਖਣਾ ਖਿਆਲ
ਛੋਟੀਆਂ ਭੈਣਾਂ ਦਾ ਤੂੰ ਹੀ ਰੱਖਣਾ ਖਿਆਲ
ਨਾਲੇ ਰੱਬ ਦੇ ਵੀ ਖੌਫ ਤੋਂ ਡਰੀ
31ਮਾਰਚ ਨੂੰ ਟੁੱਟਣੇ ਆ ਠੇਕੇ ਵੀਰਿਆ
Blood ਵਿਚ ਵੇਖੀ alcohol ਨਾਂ ਭਰੀ
Blood ਵਿਚ ਵੇਖੀ alcohol ਨਾਂ ਭਰੀ

ਸ਼ੇਰਾ ਵਰਗੇ ਸੀ ਜੁੱਸੇ ਹੁਣ ਕਿਹੜੇ ਰਾਹੀਂ ਤੁਰ ਗਏ
ਖਾ ਖਾ ਕੇ ਨਸ਼ੇ ਹੁਣ ਲੂਣ ਵਾਂਗੂ ਖ਼ੁਰ ਗਏ (ਲੂਣ ਵਾਂਗੂ ਖ਼ੁਰ ਗਏ)
ਸ਼ੇਰਾ ਵਰਗੇ ਸੀ ਜੁੱਸੇ ਹੁਣ ਕਿਹੜੇ ਰਾਹੀਂ ਤੁਰ ਗਏ
ਖਾ ਖਾ ਕੇ ਨਸ਼ੇ ਹੁਣ ਲੂਣ ਵਾਂਗੂ ਖ਼ੁਰ ਗਏ
ਜਦੋ ਕਹਿੰਦਾ ਕੋਈ ਪੰਜਾਬ ਥੋਡਾ ਨਸ਼ਿਆਂ ਨੇ ਖਾ ਲਿਆ
ਕਹਿੰਦਾ ਕੋਈ ਪੰਜਾਬ ਥੋਡਾ ਨਸ਼ਿਆਂ ਨੇ ਖਾ ਲਿਆ
ਰੱਬ ਦੀ ਸੌਂਹ ਗੱਲ ਇਹ ਜਾਂਦੀ ਨਾਂ ਜਰੀ
31ਮਾਰਚ ਨੂੰ ਟੁੱਟਣੇ ਆ ਠੇਕੇ ਵੀਰਿਆ
Blood ਵਿਚ ਵੇਖੀ alcohol ਨਾਂ ਭਰੀ
Blood ਵਿਚ ਵੇਖੀ alcohol ਨਾਂ ਭਰੀ

ਮੀਤ ਗਿੱਲਾ ਜਿੰਦਗੀ ਤਾਂ ਇੱਕੋ ਵਰੀ ਮਿਲਦੀ
ਰੂਪ ਗੱਲ ਕਹਿਣੀ ਸੀ ਗੀ ਵੀਰਾ ਨੂੰ ਮੈਂ ਦਿਲ ਦੀ ( ਵੀਰਾ ਨੂੰ ਮੈਂ ਦਿਲ ਦੀ)
ਮੀਤ ਗਿੱਲਾ ਜਿੰਦਗੀ ਤਾਂ ਇੱਕੋ ਵਰੀ ਮਿਲਦੀ
ਰੂਪ ਗੱਲ ਕਹਿਣੀ ਸੀ ਗੀ ਵੀਰਾ ਨੂੰ ਮੈਂ ਦਿਲ ਦੀ
ਪੁੱਤਾਂ ਪਿੱਛੋਂ ਸੁਣਿਆ ਮੈਂ ਮਾਪੇ ਰੁਲ ਜਾਂਦੇ
ਪੁੱਤਾਂ ਪਿੱਛੋਂ ਸੁਣਿਆ ਮੈਂ ਮਾਪੇ ਰੁਲ ਜਾਂਦੇ
ਇਹੋ ਗੱਲ ਕਹਿਣੀ ਸੀ ਖਰੀ
31ਮਾਰਚ ਨੂੰ ਟੁੱਟਣੇ ਆ ਠੇਕੇ ਵੀਰਿਆ
Blood ਵਿਚ ਵੇਖੀ alcohol ਨਾਂ ਭਰੀ
Blood ਵਿਚ ਵੇਖੀ alcohol ਨਾਂ ਭਰੀ
Droits parole : paroles officielles sous licence Lyricfind respectant le droit d'auteur.
Reproduction des paroles interdite sans autorisation.

Commentaires sur les paroles de 31 March

Nom/Pseudo
Commentaire
Copyright © 2004-2024 NET VADOR - Tous droits réservés. www.paroles-musique.com
Connexion membre

Se connecter ou créer un compte...

Mot de passe oublié ?
OU
CREER COMPTE
Sélectionnez dans l'ordre suivant :
1| symbole en bas de l'enveloppe
2| symbole à gauche du pouce en l'air
3| symbole en haut de la maison
grid grid grid
grid grid grid
grid grid grid